ਜਲ ਮਹਿਲ

ਜਲ ਮਹਿਲ ਰਾਜਸਥਾਨ, ਭਾਰਤ ਦੀ ਰਾਜਧਾਨੀ ਜੈਪੁਰ ਦੇ ਮਾਨਸਾਗਰ ਝੀਲ ਦੇ ਮੱਧ ਵਿੱਚ ਸਥਿਤ ਇੱਕ ਪ੍ਰਸਿੱਧ ਇਤਿਹਾਸਿਕ ਮਹਿਲ ਹੈ। ਅਰਾਵਲੀ ਪਹਾੜੀਆਂ ਦੀ ਗੋਦ ਵਿੱਚ ਉਸਰਿਆ ਇਹ ਮਹਿਲ ਝੀਲ ਦੇ ਵਿੱਚ ਬਣਿਆ ਹੋਣ ਕਰਕੇ ਇਸਨੂੰ ਆਈ ਬਾਲ ਵੀ ਕਿਹਾ ਜਾਂਦਾ ਹੈ। ਇਸਨੂੰ ਰੋਮੇਂਟਿਕ ਮਹਿਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਜੈ ਸਿੰਘ ਵਲੋਂ ਨਿਰਮਾਣ ਕਰਵਾਏ ਗਏ ਇਸ ਮਹਿਲ ਵਿੱਚ ਪੁਰਾਤਨ ਮਹਿਲਾ ਵਾਂਗ ਹੀ, ਮਹਰਬੋ , ਬੁਰਜਾਂ, ਛੱਤਰੀਆਂ ਅਤੇ ਪੌੜੀਆਂ ਵੀ ਹਨ। ਇਹ ਮਹਿਲ ਵਰਗਾਕਾਰ ਆਕਾਰ ਵਿੱਚ ਹੈ। ਜਲ ਮਹਿਲ ਪ੍ਰਵਾਸ਼ੀ ਪੰਛੀਆਂ ਲਈ ਖਿੱਚ ਦਾ ਕੇਂਦਰ ਹੈ । ਇਸ ਮਹਿਲ ਦੀ ਨਰਸਰੀ ਵਿੱਚ ਇੱਕ ਲੱਖ ਤੋਂ ਵੀ ਵੱਧ ਪੌਦੇ ਹਨ ਅਤੇ ਰਾਜਸਥਾਨ ਦੇ ਸਭ ਤੋਂ ਉੱਚੇ ਪੌਦੇ ਵੀ ਮਿਲਦੇ ਹਨ। 

ਇਤਿਹਾਸ

ਜੈਪੁਰ ਆਮੇਰ ਮਾਰਗ ਉੱਤੇ ਮਾਨਸਾਗਰ ਝੀਲ ਵਿੱਚ ਜਲ ਮਹਿਲ ਦਾ ਨਿਰਮਾਣ ਰਾਜਾ ਸਵਾਈ ਜੈ ਸਿੰਘ ਦੂਜਾ ਨੇ ਅਸ਼ਵਮੇਗ ਜੱਗ ਤੋਂ ਬਾਅਦ ਆਪਣੀਆਂ ਰਾਣੀਆਂ ਅਤੇ ਪੰਡਿਤ ਨਾਲ ਇਸਨਾਨ ਕਰਨ ਲਈ ਇਸ ਮਹਿਲ ਦਾ ਨਿਰਮਾਣ ਕਰਵਾਇਆ ਸੀ। ਇਸ ਮਹਿਲ ਦੇ ਨਿਰਮਾਣ ਤੋਂ ਪਹਿਲਾਂ ਜੈ ਸਿੰਘ ਨੇ ਜੈਪੁਰ ਦੀ ਜਲ ਪੂਰਤੀ ਲਈ ਗਰਭਬਤੀ ਨਦੀ ਉੱਤੇ ਬਾਂਧ ਬਣਵਾਇਆ ਅਤੇ ਮਾਨਸਾਗਰ ਝੀਲ ਦੀ ਉਸਾਰੀ ਕਾਰਵਾਈ। ਇਸ 300 ਏਕੜ ਵਿੱਚ ਫੈਲਿਆ ਹੋਇਆ ਹੈ। ਇਸਦੇ ਨਿਰਮਾਣ ਲਈ ਰਾਜਪੂਤ ਸ਼ੈਲੀ ਨਾਲ ਤਿਆਰ ਕੀਤੀਆਂ ਗਈਆਂ ਕਿਸਤਿਆ ਦੀ ਮਦਦ ਲਈ ਗਈ ਸੀ। ਰਾਜਾ ਜੈ ਸਿੰਘ ਇਸ ਮਹਿਲ ਵਿੱਚ ਆਪਣੀਆਂ ਰਾਣੀਆਂ ਨਾਲ ਖ਼ਾਸ ਸਮਾਂ ਵਤੀਤ ਕਰਦੇ। ਇਸ ਮਹਿਲ ਵਿੱਚ ਰਾਜ ਉਤਸਵ ਵੀ ਕਰਵਾਏ ਜਾਂਦੇ ਸੀ। 

ਬਣਤਰ

ਪੁਰਾਤਨ ਮਹਿਲਾ ਵਾਂਗ ਹੀ, ਮਹਰਬੋ , ਬੁਰਜਾਂ, ਛੱਤਰੀਆਂ ਅਤੇ ਪੌੜੀਆਂ ਵੀ ਹਨ। ਇਹ ਮਹਿਲ ਵਰਗਾਕਾਰ ਆਕਾਰ ਵਿੱਚ ਹੈ। ਉੱਪਰ ਵਾਲੀ ਮੰਜਿਲ ਦੇ ਚਾਰੇ ਕਿਨਾਰਿਆਂ ਉੱਤੇ ਸੰਗਮਰਮਰ ਦੀ ਉਸਾਰੀ ਕੀਤੀ ਗਈ ਹੈ। 

ਵਿਸ਼ੇਸ਼ਤਾ

ਗਰਮ ਰੇਗਿਸਤਾਨ ਵਿੱਚ ਉਸਾਰੇ ਗਈ ਇਸ ਮਹਿਲ ਵਿੱਚ ਗਰਮੀ ਨਹੀਂ ਲਗਦੀ, ਕਿਓਕੀ ਇਸਦੇ ਕਈ ਤਲ ਪਾਣੀ ਦੇ ਅੰਦਰ ਬਣਾਏ ਗਏ ਹਨ। ਇਸ ਮਹਿਲ ਤੋਂ ਪਹਾੜਾਂ ਅਤੇ ਝੀਲਾਂ ਦਾ ਖੁਬਸੂਰਤ ਨਜਰਾਂ ਵੇਖਣ ਨੂੰ ਮਿਲਦਾ ਹੈ। ਚਾਨਣੀ ਰਾਤ ਵਿੱਚ ਇਸ ਮਹਿਲ ਦਾ ਪਾਣੀ ਵਿੱਚ ਦਿਖਦਾ ਚਿੱਤਰ ਬਹੁਤ ਹੀ ਸੋਹਣਾ ਲਗਦਾ ਹੈ। ਇਥੇ 40 ਸਾਲ ਪੁਰਾਣੇ ਪੌਦੀਆਂ ਨੂੰ ਨਵਾਂ ਜੀਵਨ ਦਿੱਤਾ ਗਿਆ ਹੈ। 

ਹੋਰ ਵੇਖੋ

Listed in the following categories:
ਇੱਕ ਟਿੱਪਣੀ ਪੋਸਟ
ਸੁਝਾਅ ਅਤੇ ਸੰਕੇਤ
ਦੁਆਰਾ ਪ੍ਰਬੰਧ ਕਰੋ:
????????????????á???????? ✨
Mesmerizing palace in the middle of the lake, half under water, you cannot visit. Best picture to take and view is in front of Trident Hotel, nice walk and little souvenirs!
Amit Gaharwar
9 October 2017
A resting hunting lodge built for the maharajas in middle of the jungle. In 1981 due to huge amount of rains, water from the Jaipur city got collected here and formed the lake with building submerged.
Kiran Dedhia
10 November 2013
Maharaja came to stay here during summers and did hunting. Good n reasonable mojdis available roadside outside jal mahal.
Kushal Sanghvi
23 May 2023
While this Palace is now closed for Public to view/ entry the views from all across the lake while it’s situated right in the middle is nice and sunrise is lovely!
Bruna Cruz
1 July 2017
Nice view of the palace in water, beautiful palace, but we cannot go inside. Best in sunsets.
Hemant Kumawat
19 March 2016
Local authorities made it look clean and beautiful. Hats off for the recent preservation of this tourist site.
8.1/10
憑き狐娘 ਅਤੇ 316,440 ਇੱਥੇ ਹੋਰ ਲੋਕ ਆਏ ਹਨ
ਨਕਸ਼ਾ
57, Amer Rd, Arjun Colony, Bramhapuri, Karbala, Jaipur, Rajasthan 302002, ਭਾਰਤ ਦਿਸ਼ਾਵਾਂ ਪ੍ਰਾਪਤ ਕਰੋ
Thu-Fri 10:00 AM–7:00 PM
Sat 9:00 AM–8:00 PM
Sun 10:00 AM–9:00 PM
Mon 10:00 AM–8:00 PM
Tue 11:00 AM–7:00 PM

Jal Mahal ਤੇ Foursquare

ਜਲ ਮਹਿਲ ਤੇ Facebook

lebua Lodge at Amer

ਸ਼ੁਰੂ $79

Hotel Amer Inn

ਸ਼ੁਰੂ $15

Amer Haveli

ਸ਼ੁਰੂ $55

Amer View Hotel

ਸ਼ੁਰੂ $16

V Resorts Adhbhut Jaipur

ਸ਼ੁਰੂ $27

KK Royal Hotel & Convention Centre

ਸ਼ੁਰੂ $40

ਨੇੜਲੀਆਂ ਸਿਫਾਰਸ਼ ਕੀਤੀਆਂ ਥਾਵਾਂ

ਸਾਰੇ ਦੇਖੋ ਸਾਰੇ ਦੇਖੋ
ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Jaigarh Fort

Jaigarh Fort (Rajasthani/Hindi: जयगढ़ क़िला) is situated on the pro

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
ਆਮੇਰ ਦਾ ਕਿਲਾ

ਆਮੇਰ ਦਾ ਕਿਲਾ ਜੈਪੁਰ, ਰਾਜਸਥਾਨ ਦੇ ਉਪਨਗਰ ਆਮੇਰ ਵਿੱਚ ਜੈ

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
ਆਮੇਰ ਦਾ ਕਿਲਾ

ਆਮੇਰ ਦਾ ਕਿਲਾ ਜੈਪੁਰ, ਰਾਜਸਥਾਨ ਦੇ ਉਪਨਗਰ ਆਮੇਰ ਵਿੱਚ ਜੈ

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
ਹਵਾ ਮਹਿਲ

ਹਵਾ ਮਹਿਲ ਜੈਪੁਰ, ਭਾਰਤ ਵਿੱਚ ਇੱਕ ਸ਼ਾਹੀ ਮਹਿਲ ਹੈ ਜਿਸਦੀ ਉੱਚੀ ਓਟ ਵਾਲੀ ਕੰ

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
ਸਿਟੀ ਪੈਲੇਸ, ਜੈਪੁਰ

ਸਿਟੀ ਪੈਲੇਸ, ਜੈਪੁਰ ਵਿੱਚ  'ਚੰਦਰਾਂ ਮਹਿਲ ਅਤੇ ਮੁਬਾਰਕ ਮਹਿਲ ਦੇ ਨਾਲ

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
ਜੰਤਰ ਮੰਤਰ (ਜੈਪੁਰ)

ਜੰਤਰ ਮੰਤਰ, ਜੈਪੁਰ ਵਿੱਚ ਪੁਰਾਣੇ ਰਾਜ ਮਹਿਲ ਚੰਦਰਮਹਲ ਨਾਲ ਜੁੜੀ

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Raj Bhavan (Rajasthan)

Raj Bhavan (Hindi for Government House) is the official residence of

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Chand Baori

Chand Baori is a famous stepwell situated in the village of Abhaneri

ਇਸੇ ਤਰ੍ਹਾਂ ਦੇ ਯਾਤਰੀ ਆਕਰਸ਼ਣ

ਸਾਰੇ ਦੇਖੋ ਸਾਰੇ ਦੇਖੋ
ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Palacios nazaríes

Les palais nasrides constituent un ensemble palatin destiné à la vie d

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Dolmabahçe Palace

The Dolmabahçe Palace (Turkish: Dolmabahçe Sarayı) in Istanbul, Tu

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Monplaisir Palace

The Monplaisir Palace is part of the Peterhof Palace Complex, Russia.

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Laxenburg castles

Laxenburg castles are imperial palaces and castles outside Vienna, in

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Quinta da Regaleira

Quinta da Regaleira is a quinta located near the historic centre of

ਮਿਲਦੇ-ਜੁਲਦੇ ਸਾਰੇ ਸਥਾਨ ਵੇਖੋ