Mausoleums in Karachik

ਖ਼ੋਜਾ ਅਹਿਮਦ ਯਸਾਵੀ ਦਾ ਮਕਬਰਾ

10 people have been here
7.0/10

ਖ਼ੋਜਾ ਅਹਿਮਦ ਯਸਾਵੀ ਦਾ ਮਕਬਰਾ (ਕਜ਼ਾਖ਼: Қожа Ахмет Яссауи кесенесі, Qoja Axmet Yassawï kesenesi) ਦੱਖਣੀ ਕਜ਼ਾਕਿਸਤਾਨ ਦੇ ਤੁਰਕਸਤਾਨ ਸ਼ਹਿਰ ਵਿਚ ਇੱਕ ਅਧੂਰਾ ਮਕਬਰਾ ਹੈ। ਇਸਦੀ ਉਸਾਰੀ ਦਾ ਕੰਮ 1389 ਵਿਚ ਤਿਮੂਰੀ ਸਾਮਰਾਜ ਦੇ ਬਾਦਸ਼ਾਹ ਤਿਮੂਰ ਵਲੋਂ ਤੁਰਕੀ ਕਵੀ ਅਤੇ ਸੂਫ਼ੀ ਰਹੱਸਵਾਦੀ ਖ਼ੋਜਾ ਅਹਿਮਦ ਯਸਾਵੀ (1093–1166) ਦੇ ਇੱਕ ਛੋਟੇ ਜਿਹੇ, 12ਵੀਂ ਸਦੀ ਦੇ ਮਕਬਰੇ ਨੂੰ ਤਬਦੀਲ ਕਰ ਕੇ ਨਵਾਂ ਬਣਾਉਣ ਲਈ ਸ਼ੁਰੂ ਕਰਵਾਇਆ ਗਿਆ ਸੀ। , । ਪਰ, ਉਸਾਰੀ ਦਾ ਕੰਮ 1405 ਵਿੱਚ ਤਿਮੂਰ ਦੀ ਮੌਤ ਹੋ ਜਾਣ ਕਰਕੇ ਬੰਦ ਕਰ ਦਿੱਤਾ ਗਿਆ ਸੀ। ਇਸ ਦੇ ਅਧੂਰੇ ਹੋਣ ਦੇ ਬਾਵਜੂਦ, ਮਕਬਰਾ ਸਾਰੇ ਬੇਹਤਰੀਨ ਤਿਮੂਰੀ ਉਸਾਰੀਆਂ ਵਿੱਚੋਂ ਇੱਕ ਹੈ ਜੋ ਕਾਇਮ ਰਹਿ ਗਈਆਂ ਹਨ। ਇਸ ਮਕਬਰੇ ਦੀ ਸਿਰਜਣਾ ਭਵਨ ਨਿਰਮਾਣ ਦੀ ਤਿਮੂਰੀ ਸ਼ੈਲੀ ਦੀ ਸ਼ੁਰੂਆਤ ਮੰਨੀ ਜਾਂਦੀ ਹੈ। ਤਜਰਬਾਤੀ ਸਥਾਨਗਤ ਪ੍ਰਬੰਧ, ਡਾਟ ਅਤੇ ਗੁੰਬਦ ਉਸਾਰੀ ਲਈ ਨਵੀਨਤਾਕਾਰੀ ਆਰਕੀਟੈਕਚਰਲ ਹੱਲ, ਅਤੇ ਚਮਕੀਲੀਆਂ ਟਾਇਲਾਂ ਵਰਤ ਕੇ ਸਜਾਵਟਾਂ ਨੇ ਇਸ ਰਚਨਾ ਨੂੰ ਇਸ ਵਿਲੱਖਣ ਕਲਾ ਲਈ ਪ੍ਰੋਟੋਟਾਈਪ ਬਣਾ ਦਿੱਤਾ, ਜੋ ਕਿ ਸਾਰੇ ਸਾਮਰਾਜ ਵਿੱਚ ਅਤੇ ਉਸ ਤੋਂ ਬਾਹਰ ਦੂਰ ਦੂਰ ਤੱਕ ਫੈਲ ਗਈ।

ਇਹ ਧਾਰਮਿਕ ਇਮਾਰਤ ਅੱਜ ਵੀ ਕੇਂਦਰੀ ਏਸ਼ੀਆ ਭਰ ਵਿੱਚੋਂ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਲਈ ਖਿੱਚ ਬਣੀ ਹੋਈ ਹੈ ਅਤੇ ਕਜ਼ਾਖ਼ ਰਾਸ਼ਟਰੀ ਪਛਾਣ ਦਾ ਪ੍ਰਤੀਕ ਬਣ ਗਈ ਹੈ। ਇਸਨੂੰ ਇੱਕ ਰਾਸ਼ਟਰੀ ਸਮਾਰਕ ਦੇ ਤੌਰ ਤੇ ਸੰਭਾਲਿਆ ਗਿਆ ਹੈ, ਜਦਕਿ ਯੂਨੈਸਕੋ ਨੇ ਇਸ ਨੂੰ 2003 ਵਿਚ ਵਿਸ਼ਵ ਹੈਰੀਟੇਜ ਸਾਈਟ ਐਲਾਨ ਕਰ ਕੇ ਦੇਸ਼ ਦੇ ਪਹਿਲੇ ਪੁਸ਼ਤੈਨੀ ਟਿਕਾਣੇ ਦੇ ਤੌਰ ਤੇ ਮਾਨਤਾ ਦਿੱਤੀ ਹੈ।

ਸਥਿਤੀ

ਖਵਾਜਾ ਅਹਿਮਦ ਯਾਸਾਵੀ ਦਾ ਮਕਬਰਾ ਦੱਖਣੀ ਕਜ਼ਾਕਿਸਤਾਨ ਦੇ ਅਜੋਕੇ ਸ਼ਹਿਰ ਤੁਰਕਸਤਾਨ (ਪੁਰਾਣਾ ਨਾਮ ਹਜ਼ਰਤ-ਏ-ਤੁਰਕਸਤਾਨ) ਦੇ ਉੱਤਰ-ਪੂਰਬੀ ਹਿੱਸੇ ਵਿਚ ਸਥਿਤ ਹੈ। ਊਠ ਕਾਫ਼ਲਿਆਂ ਦੁਆਰਾ ਵਪਾਰ ਦਾ ਇਹ ਕੇਂਦਰ ਪਿਛਲੇ ਜ਼ਮਾਨੇ ਵਿੱਚ ਖਾਜ਼ਰੇਤ ਦੇ ਤੌਰ ਤੇ, ਅਤੇ ਬਾਅਦ ਵਿੱਚ ਯਾਸੀ ਦੇ ਤੌਰ ਤੇ ਜਾਣਿਆ ਜਾਂਦਾ ਰਿਹਾ ਹੈ। ਇਹ ਸੰਰਚਨਾ ਇੱਕ ਇਤਿਹਾਸਕ ਕਿਲੇ ਦੇ ਅਹਾਤੇ ਦੇ ਅੰਦਰ ਹੈ, ਜੋ ਕਿ ਹੁਣ ਇੱਕ ਪੁਰਾਤੱਤਵ ਟਿਕਾਣਾ ਹੈ।

ਮਕਬਰਿਆਂ, ਮਸਜਿਦਾਂ ਅਤੇ ਇਸ਼ਨਾਨ ਘਰਾਂ ਵਰਗੀਆਂ ਮੱਧਕਾਲੀ ਸੰਰਚਨਾਵਾਂ ਦੇ ਖੰਡਰ ਹੀ ਪੁਰਾਤੱਤਵ ਖੇਤਰ ਦੀ ਖ਼ਾਸੀਅਤ ਹੁੰਦੇ ਹਨ। ਖ਼ੋਜਾ ਅਹਿਮਦ ਯਸਾਵੀ ਦੇ ਮਕਬਰੇ ਉੱਤਰ ਵੱਲ, 1970ਵਿਆਂ ਵਿੱਚ ਕਿਲੇ ਦੀ ਕੰਧ ਦਾ ਇੱਕ ਦੁਬਾਰਾ ਬਣਿਆ ਭਾਗ ਆਧੁਨਿਕ ਸ਼ਹਿਰ ਦੇ ਵਿਕਾਸ ਨੂੰ ਇਤਿਹਾਸਕ ਖੇਤਰ ਨਾਲੋਂ ਵੱਖ ਕਰਦਾ ਹੈ।

Categories:
Post a comment
Tips & Hints
Arrange By:
Mahmut VURAL
15 June 2019
Ruhani ortam
Osman Senay
19 May 2018
Kazakistan veya Ozbekistan'a gelenlerin muhakkak ziyaret etmesi gereken mekanlardan biri.
Load more comments
foursquare.com
Location
Map
Address

0.2km from Unnamed Road, Turkistan, ਕਜ਼ਾਖਸਤਾਨ

Get directions
Open hours
Sun 10:00 AM–11:00 AM
Mon 1:00 PM–7:00 PM
Tue Noon–6:00 PM
Wed 11:00 AM–7:00 PM
Thu 9:00 AM–10:00 AM
Fri 9:00 AM–10:00 AM
References

Mausoleum of Khoja Ahmed Yasawi (Қожа Ахмет Ясауи кесенесі) on Foursquare

ਖ਼ੋਜਾ ਅਹਿਮਦ ਯਸਾਵੀ ਦਾ ਮਕਬਰਾ on Facebook

Hotels nearby

See all hotels See all
Kainar Hotel

starting $73

Rixos Khadisha Shymkent Hotel

starting $116

International Hotel Tashkent

starting $183

Promenade Park Hotel

starting $31

Dostyk Hotel

starting $23

Golden Valley Hotel

starting $62

Recommended sights nearby

See all See all
Add to wishlist
I've been here
Visited
Ақбикеш мұнарасы
Kazakhstan

Ақбикеш мұнарасы is a tourist attraction, one of the Towers in Aksy

Add to wishlist
I've been here
Visited
Shymkent International Airport
Kazakhstan

Shymkent International Airport (қазақ: Шымкент Халықаралық

Add to wishlist
I've been here
Visited
Shymkent Zoo
Kazakhstan

Shymkent Zoo (қазақ: Шымкент хайуанаттар бағы) is a tourist att

Add to wishlist
I've been here
Visited
Arystan Bab Mausoleum
Kazakhstan

Arystan Bab Mausoleum (қазақ: Арыстан баб кесенесі) is a

Similar tourist attractions

See all See all
Add to wishlist
I've been here
Visited
Anıtkabir
Turkey

Anıtkabir is a tourist attraction, one of the Mausoleums in Ankara,

Add to wishlist
I've been here
Visited
Al-Masjid al-Nabawi
Saudi Arabia

Al-Masjid al-Nabawi (العربية: المسجد النبوي) is a tourist attraction

Add to wishlist
I've been here
Visited
ਤਾਜ ਮਹਲ
ਭਾਰਤ

ਤਾਜ ਮਹਲ ਦੁਨੀਆ ਦੇ ੭ ਅਜੁਬੇਆ ਵਿਚੋ ਇਕ ਹੈ. ਇਹ Agra ਦੇ ਵਿਚ ਸਿਥਿਤ ਹੈ.ਏਇ

Add to wishlist
I've been here
Visited
Church of Santa Engrácia
Portugal

Church of Santa Engrácia (Português: Panteão Nacional) is a tourist at

Add to wishlist
I've been here
Visited
ਹੁਮਾਯੂੰ ਦਾ ਮਕਬਰਾ
ਭਾਰਤ

ਯੁਨੈਸਕੋ ਵਿਸ਼ਵ ਵਿਰਾਸਤ ਟਿਕਾਣਾਹੁਮਾਯੂੰ ਦਾ ਮਕਬਰਾਨਾਂ ਜਿਵੇਂ ਕਿ

See all similar places