ਕਾਜ਼ਾ ਬਾਤੀਓ

ਕਾਜ਼ਾ ਬਾਤੀਓ ਬਾਰਸੀਲੋਨਾ, ਸਪੇਨ ਦੇ ਕੇਂਦਰ ਵਿੱਚ ਸਥਿਤ ਇੱਕ ਮਸ਼ਹੂਰ ਇਮਾਰਤ ਹੈ ਜੋ ਆਂਤੋਨੀ ਗੌਦੀ ਦੁਆਰਾ ਡਿਜ਼ਾਇਨ ਕੀਤੀ ਗਈ ਹੈ। ਆਂਤੋਨੀ ਗੌਦੀ ਨੇ 1904 ਵਿੱਚ ਇਸ ਇਮਾਰਤ ਨੂੰ ਨਵੇਂ ਅੰਦਾਜ਼ ਵਿੱਚ ਡਿਜ਼ਾਇਨ ਕੀਤਾ। ਇਸਦੀ ਸੁਰਜੀਤੀ ਵਿੱਚ ਆਂਤੋਨੀ ਗੌਦੀ ਦੇ ਸਹਾਇਕ ਦੋਮੇਨੇਕ ਸੁਗ੍ਰਾਨੀਏਸ ਈ ਗ੍ਰਾਸ, ਜੋਸੇਪ ਕਾਨਾਲੇਤਾ ਅਤੇ ਖੋਆਨ ਰੂਬੀਓ ਨੇ ਉਸਦੀ ਮਦਦ ਕੀਤੀ। ਇਸਨੂੰ ਆਮ ਲੋਕ ਹੱਡੀਆਂ ਦਾ ਘਰ ਵੀ ਕਹਿੰਦੇ ਹਨ।

ਆਂਤੋਨੀ ਗੌਦੀ ਦੇ ਹੋਰ ਕੰਮਾਂ ਵਾਂਗ ਇਸਨੂੰ ਵੀ ਆਧੁਨਿਕਤਾਵਾਦ ਅਤੇ ਨਵੀਂ ਕਲਾ ਨਾਲ ਜੋੜਿਆ ਜਾਂਦਾ ਹੈ। ਇਸ ਇਮਾਰਤ ਦਾ ਅਗਲੇ ਵਾਲਾ ਪਾਸਾ ਵੱਖ-ਵੱਖ ਰੰਗਾਂ ਦੀਆਂ ਟਾਈਲਾਂ ਨਾਲ ਬਣੇ ਮੋਜ਼ੈਕ ਨਾਲ ਸਜਾਇਆ ਹੋਇਆ ਹੈ।

ਇਤਿਹਾਸ

ਮੁਢਲੀ ਉਸਾਰੀ (1877)

ਜਿਹੜੀ ਇਮਾਰਤ ਹੁਣ ਕਾਸਾ ਬਾਤਿਓ ਹੈ ਉਹ ਯੂਈਸ ਸਾਲਾ ਸਾਂਚੇਸ ਦੇ ਆਦੇਸ਼ ਉੱਤੇ 1877 ਵਿੱਚ ਆਂਤੋਨੀ ਗੌਦੀ ਦੁਆਰਾ ਡਿਜ਼ਾਇਨ ਕੀਤੀ ਗਈ ਸੀ। ਇਮਾਰਤ ਵਿੱਚ ਇੱਕ ਬੇਸਮੈਂਟ, ਹੇਠਲੀ ਮੰਜਿਲ, ਚਾਰ ਹੋਰ ਮੰਜਿਲਾਂ ਅਤੇ ਪਿਛਲੇ ਪਾਸੇ ਇੱਕ ਗਾਰਡਨ ਵੀ ਸੀ।

ਬਾਤਿਓ ਪਰਿਵਾਰ

ਇਹ ਇਮਾਰਤ ਸੰਨ 1900 ਵਿੱਚ ਬਾਤਿਓ ਪਰਿਵਾਰ ਦੁਆਰਾ ਖਰੀਦੀ ਗਈ। ਘਰ ਦੇ ਵਿਲੱਖਣ ਡਿਜ਼ਾਇਨ ਕਰਕੇ ਇਸ ਘਰ ਨੂੰ ਕੋਈ ਖਰੀਦਣ ਲਈ ਤਿਆਰ ਨਹੀਂ ਸੀ ਪਰ ਬਾਤਿਓ ਪਰਿਵਾਰ ਨੂੰ ਇਸਦੇ ਸ਼ਹਿਰ ਦੇ ਕੇਂਦਰ ਵਿੱਚ ਹੋਣ ਕਰਕੇ ਇਸਨੂੰ ਖਰੀਦਣ ਦਾ ਫੈਸਲਾ ਕੀਤਾ। ਇਹ ਪੇਸਾਜ ਦੇ ਗਰਾਸੀਆ ਦੇ ਕੇਂਦਰ ਵਿੱਚ ਸਥਿਤ ਹੈ, ਜੋ 20 ਵੀਂ ਸਦੀ ਦੀ ਸ਼ੁਰੁਆਤ ਵਿੱਚ ਇੱਕ ਬਹੁਤ ਹੀ ਵਧੀਆ ਇਲਾਕਾ ਮੰਨਿਆ ਜਾਂਦਾ ਸੀ। ਇਹ ਇੱਕ ਅਜਿਹਾ ਇਲਾਕਾ ਸੀ ਜਿੱਥੇ ਵੱਡੇ ਪਰਿਵਾਰ ਆਪਣੀ ਤਰਫ਼ ਧਿਆਨ ਖਿੱਚ ਸਕਦੇ ਸਨ।

1904 ਵਿੱਚ ਖੋਸੇਪ ਬਾਤਿਓ ਨੇ ਘਰ ਨੂੰ ਮੁੜ ਡਿਜ਼ਾਇਨ ਕਰਵਾਉਣ ਦਾ ਫੈਸਲਾ ਕੀਤਾ। ਬੁਣਾਈ ਉਦਯੋਗ ਵਿੱਚ ਬਾਤਿਓ ਪਰਿਵਾਰ ਦੇ ਯੋਗਦਾਨ ਕਰਕੇ ਪੂਰਾ ਸ਼ਹਿਰ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਨ ਲੱਗ ਪਿਆ ਸੀ।

ਬਾਹਰੀ ਸਰੋਤ

Official website Unofficial websites
Listed in the following categories:
ਇੱਕ ਟਿੱਪਣੀ ਪੋਸਟ
ਸੁਝਾਅ ਅਤੇ ਸੰਕੇਤ
ਦੁਆਰਾ ਪ੍ਰਬੰਧ ਕਰੋ:
Ivan Pashko
14 September 2014
Must visit in Barcelona! Unique place, with charming and magic architecture and interior designs. All forms are natural and very interesting. Visit it in the morning, there no tourists crowds inside.
Levent Ertoglu
29 September 2015
One of Gaudi's best masterpieces at the very heart of Barcelona city center. Well designed videoguide app helps you understand Gaudi's insights and visualise the connections he made with mother nature
johnlemon
19 April 2017
Magic house❤Videoguide with augmented reality is a great idea! Booking now offers skip the line tickets, which are slightly more expensive but very useful when there is a long queue.
Holger Lüdorf
24 February 2013
Highly recommend the self-guided audio tour. Nuts to think this house is avant-garde now, imagine what people felt in 1905 when it was built. Stunning!
Matteo Penzo
9 August 2021
Book your visit only e for a discount and to avoid the lines. Take a picture at the last floor balcony while getting downstairs for an amazing private view over the city.
Max Wendkos
19 June 2019
I'm not usually a big fan of art or museums, but I loved Casa Batlló. Every room in the house is unique and there are some great photo opportunities.
Cram Hotel

ਸ਼ੁਰੂ $242

Uma Suites Luxury Midtown

ਸ਼ੁਰੂ $197

Hostal Barcelona Travel

ਸ਼ੁਰੂ $123

Sweet Inn Apartment - Aragon

ਸ਼ੁਰੂ $148

Casa del Mediterraneo

ਸ਼ੁਰੂ $0

Casa Kessler Barcelona Hostel

ਸ਼ੁਰੂ $26

ਨੇੜਲੀਆਂ ਸਿਫਾਰਸ਼ ਕੀਤੀਆਂ ਥਾਵਾਂ

ਸਾਰੇ ਦੇਖੋ ਸਾਰੇ ਦੇਖੋ
ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
ਕਾਸਾ ਮੀਲਾ

ਕਾਸਾ ਮੀਲਾ 92 ਪਾਸੇਜ ਦੇ ਗਰਾਸੀਆ, ਬਾਰਸੇਲੋਨਾ, ਕਾਤਾਲੋਨੀਆ,

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Casa Calvet

Casa Calvet is a building, designed by Antoni Gaudí for a textile

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Plaça de la Universitat, Barcelona

The Plaça de la Universitat (official Catalan-language name since

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Palau Robert

Palau Robert (Catalan pronunciation: ]) is a building on Barcelona's

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Plaça de Catalunya

Plaça de Catalunya (pronounced ], meaning in English 'Catalonia

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Jardins del Palau Robert

Jardins del Palau Robert ਇੱਕ ਯਾਤਰੀ ਆਕਰਸ਼ਣ ਹੈ, Barcelona , Spain ਵਿੱਚ

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Font de Canaletes

Font de Canaletes (Catalan name; Spanish: Fuente de Canaletas or

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Centre de Cultura Contemporània de Barcelona

Centre de Cultura Contemporània de Barcelona, or CCCB (Catalan for

ਇਸੇ ਤਰ੍ਹਾਂ ਦੇ ਯਾਤਰੀ ਆਕਰਸ਼ਣ

ਸਾਰੇ ਦੇਖੋ ਸਾਰੇ ਦੇਖੋ
ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
ਕਾਸਾ ਵਿਸੇਂਸ

ਕਾਸਾ ਵਿਸੇਂਸ ਬਾਰਸੀਲੋਨਾ(ਕਾਤਾਲੋਨੀਆ

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
ਕਾਸਾ ਮੀਲਾ

ਕਾਸਾ ਮੀਲਾ 92 ਪਾਸੇਜ ਦੇ ਗਰਾਸੀਆ, ਬਾਰਸੇਲੋਨਾ, ਕਾਤਾਲੋਨੀਆ,

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Belvedere on the Pfingstberg

The Belvedere on the Pfingstberg (German: Belvedere auf dem

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Villa Tugendhat

Villa Tugendhat is considered a masterpiece, designed by the German

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Residence of Bukovinian and Dalmatian Metropolitans

The Residence of Bukovinian and Dalmatian Metropolitans in Chernivtsi,

ਮਿਲਦੇ-ਜੁਲਦੇ ਸਾਰੇ ਸਥਾਨ ਵੇਖੋ