ਤੋਲੇਦੋ ਵੱਡਾ ਗਿਰਜਾਘਰ

ਤੋਲੇਦੋ ਗਿਰਜਾਘਰ
Catedral Primada Santa María de Toledo (ਸਪੇਨੀ)ਸ਼੍ਰੇਣੀ:ਸਪੇਨੀ ਭਾਸ਼ਾਈ ਬਾਹਰੀ ਲੜ੍ਹੀਆਂ ਵਾਲੇ ਲੇਖ
alt=

Main façade (facing west)

ਬੁਨਿਆਦੀ ਜਾਣਕਾਰੀ
ਸਥਿੱਤੀ ਤੋਲੇਦੋ, ਸਪੇਨ
ਭੂਗੋਲਿਕ ਕੋਆਰਡੀਨੇਟ ਸਿਸਟਮ ਦਿਸ਼ਾ-ਰੇਖਾਵਾਂ: 39°51′25.5″N 4°01′26″W / 39.857083°N 4.02389°W / 39.857083; -4.02389
ਇਲਹਾਕ ਰੋਮਨ ਕੈਥੋਲਿਕ
Rite Roman, Mozarabic (Latin)
ਅਭਿਸ਼ੇਕ ਸਾਲ 587
ਸੰਗਠਨਾਤਮਕ ਰੁਤਬਾ ਗਿਰਜਾਘਰ
Heritage designation World Heritage Site
ਲੀਡਰਸ਼ਿਪ Archbishop Braulio Rodríguez Plaza
ਵੈੱਬਸਾਈਟ www.architoledo.org
ਆਰਕੀਟੈਕਚਰਲ ਵੇਰਵਾ
ਆਰਕੀਟੈਕਟ Master Martín, Petrus Petri
ਆਰਕੀਟੈਕਚਰਲ ਟਾਈਪ ਗਿਰਜਾਘਰ
Architectural style High Gothic
Direction of façade West
ਬੁਨਿਆਦ 1227
ਮੁਕੰਮਲ 1493
ਵਿਸ਼ੇਸ਼ ਵੇਰਵੇ
ਲੰਬਾਈ 120 metre (390 ft)
ਚੌੜਾਈ 59 metre (194 ft)
ਚੌੜਾਈ (ਕੇਂਦਰ) 18 metre (59 ft)
ਉਚਾਈ (ਮੈਕਸ) 44.5 metre (146 ft)

ਤੋਲੇਦੋ ਗਿਰਜਾਘਰ (ਸਪੇਨੀ ਭਾਸ਼ਾ: Catedral Primada Santa María de Toledo) ਤੋਲੇਦੋ ਸਪੇਨ ਵਿੱਚ ਸਥਿਤ ਇੱਕ ਰੋਮਨ ਕੈਥੋਲਿਕ ਗਿਰਜਾਘਰ ਹੈ। ਤੋਲੇਦੋ ਗਿਰਜਾਘਰ 13ਵੀਂ ਸਦੀ ਦਾ ਇੱਕ ਗਿਰਜਾਘਰ ਹੈ। ਸਪੇਨ ਵਿੱਚ ਕੁਝ ਸੰਸਥਾਵਾਂ ਦਾ ਕਹਿਣਾ ਹੈ ਕਿ ਇਹ ਗਿਰਜਾਘਰ ਗੋਥਿਕ ਆਰਕੀਟੇਕਟ ਦੇ ਸਮੇਂ ਦਾ ਸਪੇਨ ਵਿੱਚ ਸ਼ਾਹਕਾਰ ਨਮੂਨਾ ਹੈ।

ਇਸ ਦੀ ਉਸਾਰੀ 1226 ਵਿੱਚ ਫਰਦੀਨਾਦ ਤੀਜੇ ਦੇ ਸਮੇਂ ਵਿੱਚ ਸ਼ੁਰੂ ਹੋਈ। ਇਸ ਵਿੱਚ ਆਖ਼ਰੀ ਗੋਥਿਕ ਯੋਗਦਾਨ 15ਵੀਂ ਸਦੀ (1493 ਵਿੱਚ) ਵਿੱਚ, ਕੈਥੋਲਿਕ ਰਾਜਿਆਂ ਦੇ ਸਮੇਂ ਵਿੱਚ ਹੋਇਆ। ਇਸ ਵਿੱਚ ਮੁਦੇਜਨ ਸ਼ੈਲੀ ਦੀਆਂ ਵੀ ਕੁੱਝ ਵਿਸ਼ੇਸ਼ਤਾਵਾਂ ਮਿਲਦੀਆਂ ਹਨ, ਖ਼ਾਸ ਕਰ ਕੇ ਮੱਠ ਵਿੱਚ। ਰੋਸ਼ਨੀ ਆਉਣ ਲਈ ਸ਼ਾਨਦਾਰ ਪ੍ਰਬੰਧ ਅਤੇ ਇਸ ਦੇ ਗੁੰਬਦ, ਇਸ ਦੀਆਂ ਖ਼ਾਸ ਵਿਸ਼ੇਸ਼ਤਾਵਾਂ ਹਨ। ਇਸਨੂੰ ਤੋਲੇਦੋ ਦੇ ਨੇੜੇ ਓਈਲੀਹੂਲਸ ਦੀਆਂ ਖਦਾਨਾ ਤੋਂ ਚਿੱਟਾ ਪੱਥਰ ਲੈ ਕੇ ਬਣਾਇਆ ਗਇਆ ਹੈ। ਇਸਨੂੰ ਦਿਵੇਸ ਤੋਲੇਤਾਨਾ (Dives Toletana ਲਤੀਨੀ ਭਾਸ਼ਾ ਵਿੱਚ ਇਸ ਦਾ ਅਰਥ ਹੈ ਅਮੀਰ ਤੋਲੇਦੋ) ਵੀ ਕਿਹਾ ਜਾਂਦਾ ਹੈ।

ਇਤਿਹਾਸ

ਬਹੁਤ ਸਾਲਾਂ ਤੱਕ ਇੱਕ ਪਰੰਪਰਾ ਅਧੀਨ ਇਹ ਮੰਨਿਆ ਜਾਂਦਾ ਰਿਹਾ ਹੈ ਕਿ ਇਸ ਥਾਂ ਜਿੱਥੇ ਇਹ ਗਿਰਜਾਘਰ ਮੌਜੂਦ ਹੈ ਇੱਥੇ ਆਰਕੀਬਿਸ਼ਪ ਯੂਗੀਨ ਦਾ ਗਿਰਜਾਘਰ ਹੁੰਦਾ ਸੀ। ਇਸ ਗਿਰਜਾਘਰ 587 ਈਪੂ. ਵਿੱਚ ਦੂਜੀ ਵਾਰ ਕੁਝ ਸੁਧਾਰ ਕੀਤਾ ਗਇਆ।

ਗੈਲਰੀ

ਬਾਹਰੀ ਲਿੰਕ

ਹਵਾਲੇ

ਸ਼੍ਰੇਣੀ:ਫਰਮਾ:ਹਵਾਲੇ ਵਰਤਣ ਵਾਲੇ ਸਫ਼ੇ

ਸਪੇਨੀ ਭਾਸ਼ਾ ਵਿੱਚ ਨੋਟਸ
  • Camón Aznar, José. Historia general del arte, Tomo XVIII, colección Summa Artis. La escultura y la rejería españolas del siglo XVI. Editorial Espasa Calpe S.A. Madrid 1961.
  • Camón Aznar, José; Morales y Marín, José Luis; Valdivieso, Enrique. Historia general del arte, Tomo XXVII, colección Summa Artis. Arte español del siglo XVIII. Editorial Espasa Calpe S.A. Madrid 1984.
  • Chueca Goitia, Fernando (1975) (in Spanish), La Catedral De Toledo, Riga: Everest, ISBN 84-241-4719-7 
  • Enríquez de Salamanca, Cayetano (1992) (in Spanish), Curiosidades De Toledo, Madrid: El País /Aguilar, ISBN 84-03-59167-5 
  • Martí y Monsó, José. Estudios histórico-artísticos relativos principalmente a Valladolid. Basados en la investigación de diversos archivos. Primera edición 1892-1901. segunda edición facsímil, Valladolid 1992, Editorial Ámbito S.A. ISBN 84-86770-74-2.
  • Navascués Palacio, Pedro; Sarthou Carreres, Carlos (1997) (in Spanish), Catedrales de Espana, Madrid: Espasa Calpe, ISBN 84-239-7645-9 
  • Nieto Siria, José Manuel. Iglesia y génesis del Estado Moderno en Castilla (1369–1480), Madrid, 1993.
  • Pijoan, José. Historia general del arte, Tomo XI, colección Summa Artis. El arte gótico de la Europa occidental, siglos XIII, XIV y XV. Editorial Espasa Calpe S.A. Madrid 1953.
  • Polo Benito, José. El arte en España. Catedral de Toledo. Patronato Nacional de Turismo. Editorial H de J. Thomas, Barcelona.
  • Riera Vidal. Un día en Toledo. ISBN 84-400-5928-0.
  • Sánchez-Palencia, Almudena. Fundaciones del Arzobispo Tenorio: La capilla de San Blas en la Catedral de Toledo. Diputación de Toledo, 1985.
  • Conferencia Episcopal Española. Celebración eucarística según el rito Hispano-mozárabe. Madrid, 2000. ISBN 84-931476-5-6.
  • Zarco Moreno, Zarco (1991) (in Spanish), Toledo, León: Everest Pub, ISBN 84-241-4396-5 
ਸ਼੍ਰੇਣੀ:ਸਪੇਨ ਦੇ ਗਿਰਜਾਘਰ


Listed in the following categories:
ਇੱਕ ਟਿੱਪਣੀ ਪੋਸਟ
ਸੁਝਾਅ ਅਤੇ ਸੰਕੇਤ
ਦੁਆਰਾ ਪ੍ਰਬੰਧ ਕਰੋ:
Elle
9 January 2013
Absolutely the top sight in Toledo with its mix of Gothic, Renaissance & Baroque styles and a unique transept that has a hole cut into the ceiling to let light in, it's breathtaking.
MJ Lee
3 April 2015
I am totally blown away by the fact that 3 religions of architecture styles were built together. Must visit, must with a tour guide who knows the history.
Karolina Rosół
7 September 2018
The most beautiful cathedral I’ve ever been to. Great story told through audio guide, you can actually feel the times of XIV/XV century.
David
27 August 2014
Amazing architecture. Very rich painting collection (Goya, El Greco, Titien, etc.). Inside of the cathedral is wonderful.
Eduardo Yoshikawa
12 January 2023
Historical Cathedral of Toledo, it survived the Arab dominance over the Iberian Peninsula, turning from a Catholic Church to a Mosque and again to a Catholic Church.
Dennis Z.
31 May 2017
Astonishing, amazing , excellent cathedral ! One of the best of its kind. Just go there and check it out!
9.1/10
憑き狐娘, EnMork ਅਤੇ 46,005 ਇੱਥੇ ਹੋਰ ਲੋਕ ਆਏ ਹਨ
Hotel Alfonso VI

ਸ਼ੁਰੂ $70

Hotel Carlos V

ਸ਼ੁਰੂ $81

YIT Conquista de Toledo

ਸ਼ੁਰੂ $52

Hotel Toledo Imperial

ਸ਼ੁਰੂ $68

Almunia de San Miguel

ਸ਼ੁਰੂ $87

Antidoto Rooms

ਸ਼ੁਰੂ $89

ਨੇੜਲੀਆਂ ਸਿਫਾਰਸ਼ ਕੀਤੀਆਂ ਥਾਵਾਂ

ਸਾਰੇ ਦੇਖੋ ਸਾਰੇ ਦੇਖੋ
ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Alcázar of Toledo

The Alcázar of Toledo is a stone fortification located in the highest

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Mosque of Cristo de la Luz

Christ of the Light or Cristo de la Luz is the only of the ten former

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Puerta Bab al-Mardum

The Puerta Bab al-Mardum, or Puerta de Valmardón, is a city gate of

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Puerta del Sol, Toledo

Puerta del Sol is a city gate of Toledo, Spain, built in the late 14th

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Synagogue of El Transito

The Synagogue of El Transito (Spanish: Sinagoga del Tránsito) is a

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Santa María la Blanca

Santa María la Blanca (literally Saint Mary the White, originally

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Puerta de Bisagra

The Puerta de Bisagra (originally Bab al-Saqra, also called 'Puerta de

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Puerta de Bisagra Nueva

The Puerta de Bisagra Nueva ('The New Bisagra Gate') is the best known

ਇਸੇ ਤਰ੍ਹਾਂ ਦੇ ਯਾਤਰੀ ਆਕਰਸ਼ਣ

ਸਾਰੇ ਦੇਖੋ ਸਾਰੇ ਦੇਖੋ
ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Basilica of Our Lady of Nazareth of Exile

The Basilica of Our Lady of Nazareth of Exile (Portuguese: Basílica

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
ਸੀਵੀਆ ਗਿਰਜਾਘਰ

ਸਵੀਲੇ ਗਿਰਜ਼ਾਘਰ Catedral de Santa María de la Sede alt= ਗਿਰਜਾਘਰ ਦੇ

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Cathedral of Maringá

Catedral Basílica Menor Nossa Senhora da Glória (or simply Catedral d

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
ਪੁਰਾਣਾ ਵੱਡਾ ਗਿਰਜਾਘਰ, ਸਾਲਾਮਾਂਕਾ

ਪੁਰਾਣਾ ਵੱਡਾ ਗਿਰਜਾਘਰ ਸਾਲਾਮਾਂਕਾ, ਸਪੇਨ ਦੇ ਦੋ ਵੱਡੇ-ਗਿਰਜਾਘ

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Cathedral Basilica of Salvador

The Cathedral Basilica of Salvador (Catedral Basílica de Salvador),

ਮਿਲਦੇ-ਜੁਲਦੇ ਸਾਰੇ ਸਥਾਨ ਵੇਖੋ