ਹਿਮਾਲਿਆ

ਹਿਮਾਲਿਆ (ਜਾਂ ਹਿਮਾਲਾ) ਦੱਖਣੀ ਏਸ਼ੀਆ ਦੀ ਇੱਕ ਪਰਬਤ ਲੜੀ ਹੈ। ਕਸ਼ਮੀਰ ਤੋਂ ਲੈ ਕੇ ਅਸਾਮ ਤੱਕ ਫੈਲੀ ਇਹ ਲੜੀ ਭਾਰਤੀ ਉਪਮਹਾਂਦੀਪ ਨੂੰ ਮੱਧ ਏਸ਼ੀਆ ਅਤੇ ਤਿੱਬਤ ਦੀ ਪਠਾਰ ਨਾਲ਼ੋਂ ਵੱਖ ਕਰਦੀ ਹੈ। ੨੪੦੦ ਕਿਲੋਮੀਟਰ ਲੰਮੀ ਇਸ ਪਰਬਤ ਲੜੀ ਵਿਚ ਦੁਨੀਆਂ ਦੀਆਂ ਸਭ ਤੋਂ ਉੱਚੀਆਂ ਪਹਾੜੀ ਚੋਟੀਆਂ ਮੌਜੂਦ ਹਨ। ਇਸ ਦੇ ਪਰਬਤ ੭,੭੦੦ ਮੀਟਰ (੨੫,੦੦੦ ਫੁੱਟ) ਤੋਂ ਵੱਧ ਉੱਚੇ ਹਨ ਜਿੰਨ੍ਹਾਂ ਵਿਚ ਦੁਨੀਆਂ ਦੀ ਸਭ ਤੋਂ ਉੱਚੀ ਪਰਬਤ ਚੋਟੀ, ਮਾਊਂਟ ਐਵਰੈਸਟ, ਵੀ ਸ਼ਾਮਲ ਹੈ।

ਇਹ ਪਰਬਤ ਲੜੀ ਦੁਨੀਆਂ ਦੇ ਛੇ ਦੇਸ਼ਾਂ, ਨੇਪਾਲ, ਭਾਰਤ, ਭੂਟਾਨ, ਤਿੱਬਤ, ਅਫ਼ਗਾਨਿਸਤਾਨ ਅਤੇ ਪਾਕਿਸਤਾਨ ਦੀਆਂ ਸਰਹੱਦਾਂ ਨੂੰ ਛੂੰਹਦੀ ਹਨ। ਇਸਦੀਆਂ ਕੁਝ ਮੁੱਖ ਨਦੀਆਂ ਵਿਚ ਸਿੰਧ, ਗੰਗਾ, ਬ੍ਰਹਮਪੁੱਤਰ ਅਤੇ ਯਾਂਗਤੇਜ ਦਰਿਆ ਸ਼ਾਮਲ ਹਨ। ਇਸ ਵਿਚ ੧੫ ਹਜ਼ਾਰ ਤੋਂ ਜ਼ਿਆਦਾ ਗਲੇਸ਼ੀਅਰ ਹਨ ਜੋ ੧੨ ਹਜ਼ਾਰ ਵਰਗ ਕਿਲੋਮੀਟਰ ਵਿੱਚ ਫੈਲੇ ਹੋਏ ਹਨ। ੭੦ ਕਿਲੋਮੀਟਰ ਲੰਮਾ ਸਿਆਚੀਨ ਗਲੇਸ਼ੀਅਰ ਦੁਨੀਆਂ ਦਾ ਦੂਜਾ ਸਭ ਤੋਂ ਲੰਮਾ ਗਲੇਸ਼ੀਅਰ ਹੈ।

ਹਿਮਾਲਿਆ ਵਿੱਚ ਸਾਗਰਮਾਥਾ ਹਿਮਾਲ, ਅੰਨਪੂਰਣਾ, ਗਣੇਏ, ਲਾਂਗਤੰਗ, ਮਾਨਸਲੂ, ਰੋਲਵਾਲਿੰਗ, ਜੁਗਲ, ਗੌਰੀਸ਼ੰਕਰ, ਕੁੰਭੂ, ਧੌਲਾਗਿਰੀ ਅਤੇ ਕੰਚਨਜੰਗਾ ਚੋਟੀਆਂ ਸ਼ਾਮਲ ਹਨ। ਇਸ ਪਰਬਤ ਲੜੀ ਵਿੱਚ ਕੁਝ ਮਹੱਤਵਪੂਰਣ ਧਾਰਮਿਕ ਥਾਂਵਾਂ ਵੀ ਹਨ ਜਿਹਨਾਂ ਵਿੱਚ ਹਰਦੁਆਰ, ਬਦਰੀਨਾਥ, ਕੇਦਾਰਨਾਥ, ਗੋਮੁਖ, ਦੇਵ ਪ੍ਰਯਾਗ, ਰਿਸ਼ੀਕੇਸ਼, ਮਾਊਂਟ ਕੈਲਾਸ਼, ਮਨਸਰੋਵਰ ਅਤੇ ਅਮਰਨਾਥ ਸ਼ਾਮਲ ਹਨ।

ਨਾਮ

ਹਿਮਾਲਿਆ ਸੰਸਕ੍ਰਿਤ ਦੇ ਦੋ ਸ਼ਬਦਾਂ, ਹਿਮ ਅਤੇ ਆਲਿਆ ਤੋਂ ਮਿਲ ਕੇ ਬਣਿਆ ਹੈ, ਜਿਸਦਾ ਮਤਲਬ ਹੈ, ਬਰਫ਼ ਦਾ ਘਰ

ਅਹਿਮੀਅਤ

ਨੇਪਾਲ ਅਤੇ ਭਾਰਤ ਵਿੱਚ ਪਾਣੀ ਦੀ ਲੋੜ ਦੀ ਸਾਰਾ ਸਾਲ ਪੂਰਤੀ ਹਿਮਾਲਿਆ ਵਲੋਂ ਹੀ ਹੁੰਦੀ ਹੈ। ਪੀਣ ਵਾਲ਼ਾ ਪਾਣੀ ਅਤੇ ਖੇਤੀਬਾੜੀ ਦੇ ਇਲਾਵਾ ਦੇਸ਼ ਵਿੱਚ ਪਣਬਿਜਲੀ ਵੀ ਹਿਮਾਲਿਆ ਤੋਂ ਮਿਲਣ ਵਾਲ਼ੇ ਪਾਣੀ ਤੋਂ ਬਣਾਈ ਜਾਂਦੀ ਹੈ ਜਿਸ ਕਰਕੇ ਇਸਦਾ ਬਹੁਤ ਮਹੱਤਵ ਹੈ। ਪਾਣੀ ਤੋਂ ਬਿਨਾਂ ਇਸ ਤੋਂ ਬੇਸ਼ਕੀਮਤੀ ਜੜੀ ਬੂਟੀਆਂ ਵੀ ਮਿਲਦੀਆਂ ਹਨ। ਸਾਲਾਂ ਤੋਂ ਇਹ ਵਿਦੇਸ਼ੀ ਹਮਲਿਆਂ ਤੋਂ ਭਾਰਤ ਦੀ ਰੱਖਿਆ ਕਰਦਾ ਆ ਰਿਹਾ ਹੈ। ਅਨੇਕ ਵਿਸ਼ਵਪ੍ਰਸਿੱਧ, ਸੁੰਦਰ ਸੈਰ ਥਾਂ ਇਸਦੀ ਗੋਦ ਵਿੱਚ ਬਸੇ ਹਨ, ਜੋ ਸੈਲਾਨੀਆਂ ਦਾ ਸਵਰਗ ਕਹਾਉਂਦੇ ਹਨ। ਪ੍ਰਾਚੀਨ ਕਾਲ ਤੋਂ ਹੀ ਇਸਨੂੰ ਨੇਪਾਲ ਅਤੇ ਭਾਰਤ ਦਾ ਗੌਰਵ ਵਰਗੀ ਸੰਗਿਆ ਦਿੱਤੀ ਜਾਂਦੀ ਹੈ। ਭਾਰਤੀ ਯੋਗੀਆਂ ਅਤੇ ਰਿਸ਼ੀਆਂ ਦੀ ਤਪੋਭੂਮੀ ਰਿਹਾ ਇਹ ਖੇਤਰ ਪਰਵਤਾਰੋਹੀਆਂ ਨੂੰ ਬਹੁਤ ਖਿੱਚਦਾ ਹੈ।

Listed in the following categories:
ਇੱਕ ਟਿੱਪਣੀ ਪੋਸਟ
ਸੁਝਾਅ ਅਤੇ ਸੰਕੇਤ
ਦੁਆਰਾ ਪ੍ਰਬੰਧ ਕਰੋ:
ਹਿਮਾਲਿਆ ਲਈ ਅਜੇ ਤਕ ਕੋਈ ਸੁਝਾਅ ਅਤੇ ਸੰਕੇਤ ਨਹੀਂ ਹਨ. ਹੋ ਸਕਦਾ ਹੈ ਕਿ ਤੁਸੀਂ ਪਹਿਲੇ ਯਾਤਰੀਆਂ ਲਈ ਉਪਯੋਗੀ ਜਾਣਕਾਰੀ ਪੋਸਟ ਕਰਨ ਵਾਲੇ ਹੋ? :)
Cygnett Inn Krishna Hotel

ਸ਼ੁਰੂ $34

Hotel Siddhartha

ਸ਼ੁਰੂ $55

Kalptaru Lords Inn Nepalganj

ਸ਼ੁਰੂ $30

Hotel Batika

ਸ਼ੁਰੂ $50

Hotel Sunrise

ਸ਼ੁਰੂ $50

Karnali Jungle Camp

ਸ਼ੁਰੂ $100

ਨੇੜਲੀਆਂ ਸਿਫਾਰਸ਼ ਕੀਤੀਆਂ ਥਾਵਾਂ

ਸਾਰੇ ਦੇਖੋ ਸਾਰੇ ਦੇਖੋ
ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
ਬਾਬਰੀ ਮਸਜਿਦ

ਬਾਬਰੀ ਮਸਜਿਦ (ਹਿੰਦੀ: बाबरी मस्जिद, ਉਰਦੂ: بابری مسجد‎, ਭਾਰਤ ਵ

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
ਧੌਲਾਗਿਰੀ

ਧੌਲਾਗਿਰੀ ਨਿਪਾਲ ਵਿੱਚ ਕਾਲ਼ੀਗੰਡਕੀ ਦਰਿਆ ਤੋਂ ਲੈ ਕੇ ਭੇਰੀ ਦਰ

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
ਰੂਮੀ ਦਰਵਾਜ਼ਾ

ਰੂਮੀ ਦਰਵਾਜ਼ਾ (ਹਿੰਦੀ: रूमी दरवाज़ा, ਉਰਦੂ: رومی دروازه, ਅਤੇ ਤੁਰਕ ਗੇਟ

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
World Peace Pagoda, Nepal

World Peace Pagoda, Nepal ਇੱਕ ਯਾਤਰੀ ਆਕਰਸ਼ਣ ਹੈ, Pokh

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
ਅਯੋਧਿਆ

ਅਯੋਧਿਆ ਉੱਤਰ ਪ੍ਰਦੇਸ਼ ਪ੍ਰਾਂਤ ਦਾ ਇੱਕ ਸ਼ਹਿਰ ਹੈ। ਇਹ ਫੈਜਾਬਾ

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
ਲੁੰਬਿਨੀ

ਲੁੰਬਿਨੀ ਮਹਾਤਮਾ ਬੁੱਧ ਦਾ ਜਨਮ ਸਥਾਨ ਹੈ। ਇਹ ਬਿਹਾਰ ਦੀ ਉੱਤਰੀ ਸੀਮਾ ਦੇ ਨਜ਼ਦੀਕ ਵ

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Ambedkar Memorial

Dr Bhimrao Ambedkar Samajik Parivartan Prateek Sthal (also known as

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Dilkusha Kothi

Dilkusha Kothi (Hindi: दिलकुशा कोठी, Urdu: دِلکُشا کوٹھی) is the

ਇਸੇ ਤਰ੍ਹਾਂ ਦੇ ਯਾਤਰੀ ਆਕਰਸ਼ਣ

ਸਾਰੇ ਦੇਖੋ ਸਾਰੇ ਦੇਖੋ
ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Çamlıca Hill

Çamlıca Hill (Turkish: Çamlıca Tepesi), aka Big Çamlıca Hill (Turk

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Üetliberg

The Üetliberg (also spelled Uetliberg, pronounced Шаблон:IPA in Zür

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Top of Mt. Takao (高尾山頂)

Top of Mt. Takao (高尾山頂) ਇੱਕ ਯਾਤਰੀ ਆਕਰਸ਼ਣ ਹੈ, Sōgayato , J

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Gellért Hill

Gellért Hill (magyar. Gellért-hegy; Deutsch. Blocksberg; Latina. M

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Lysá hora

Lysá hora (Czech pronunciation: ]; Polish: Łysa Góra; German: Lys

ਮਿਲਦੇ-ਜੁਲਦੇ ਸਾਰੇ ਸਥਾਨ ਵੇਖੋ