ਕੇ ਟੂ

ਕੇ2 (ਜਿਹਨੂੰ ਛੋਗੋਰੀ/ਕ਼ੋਗੀਰ, ਕੇਟੂ/ਕੇਚੂ, ਅਤੇ ਗਾਡਵਿਨ-ਔਸਟਨ ਪਹਾੜਾ ਵੀ ਆਖਿਆ ਜਾਂਦਾ ਹੈ) ਮਾਊਂਟ ਐਵਰੈਸਟ ਮਗਰੋਂ ਦੁਨੀਆਂ ਦਾ ਦੂਜਾ ਸਭ ਤੋਂ ਉੱਚਾ ਪਹਾੜ ਹੈ, ਜਿਸਦੀ ਉਚਾੲੀ 8611 ਮੀਟਰ ਅਥਵਾ 28251 ਫੁੱਟ ਹੈ। ਇਹ ਪਾਕਿਸਤਾਨ ਦੇ ਗਿਲਗਿਤ-ਬਾਲਤਿਸਤਾਨ ਖੇਤਰ ਵਿੱਚ ਬਾਲਤਿਸਤਾਨ ਅਤੇ ਸ਼ਿਨਜਿਆਂਗ, ਚੀਨ ਦੇ ਤਾਜਿਕ ਖ਼ੁਦਮੁਖ਼ਤਿਆਰ ਖੇਤਰ ਦੀ ਸਰਹੱਦ ਵਿਚਕਾਰ ਸਥਿੱਤ ਹੈ। ੲਿਹ ਚੋਟੀ ਚਡ਼੍ਹਾੲੀ ਦੇ ਮਾਮਲੇ ਵਿੱਚ ਮਾਊਂਟ ਐਵਰੈਸਟ ਤੋਂ ਵੀ ਔਖੀ ਹੈ ਜਿਸ ਦਾ ਅੰਦਾਜ਼ਾ ੲਿਸ ਗੱਲ ਤੋਂ ਸਹਿਜੇ ਹੀ ਲਗਾੲਿਆ ਜਾ ਸਕਦਾ ਹੈ ਕਿ ੲਿਸਤੇ ਚਡ਼੍ਹਾੲੀ ਦੌਰਾਨ ਮਰਨ ਵਾਲਿਆਂ ਦੀ ਦਰ ਐਵਰੈਸਟ ਤੋਂ ਕਿਤੇ ਜਿਆਦਾ ਹੈ। ੲਿਸ ਚੋਟੀ ਨੂੰ ਹਾਲੇ ਤੱਕ ਕੇਵਲ 302 ਲੋਕਾਂ ਨੇ ਹੀ ਸਰ ਕੀਤਾ ਹੈ 'ਤੇ 80 ਲੋਕਾਂ ਦੀ ਮੌਤ ਹੋ ਚੁੱਕੀ ਹੈ।</br> 1856 ਵਿੱਚ ਥੌਮਸ ਮਿੰਟਗੁਮਰੀ ਦੀ ਬਰਤਾਨਵੀ ਟੀਮ ਵੱਲੋਂ ਕੀਤੇ ਸਰਵੇ ਰਾਂਹੀ 'ਕੇ-2' ਵਜੋਂ ਪਛਾਣੀ ਗਈ ੲਿਸ ਚੋਟੀ 'ਤੇ ਚਡ਼੍ਹਨ ਦੇ ਯਤਨ ਤਾਂ ਭਾਵੇਂ ਪਹਾਡ਼ ਪ੍ਰੇਮੀਆਂ ਵੱਲੋਂ 1892 ਤੋਂ ਹੀ ਸ਼ੁਰੂ ਹੋ ਗੲੇ ਸਨ, ਪਰ ੲਿਸ ਚੋਟੀ ਨੂੰ ਸਰ ਕਰਨ ਦਾ ਸਿਹਰਾ 31 ਜੁਲਾੲੀ 1954 ਨੂੰ ਅਰਦਿਤੋ ਦੇਸੀਓ ਦੀ ਅਗੁਵਾੲੀ ਵਾਲੀ ੲਿਟਲੀ ਦੀ ਟੀਮ ਦੇ ਸਿਰ ਬੱਜ੍ਹਿਆ। ੲਿਸ ਟੀਮ ਵਿੱਚ ਲੀਨੋ ਲੇਸਡੇਲੀ, ਐਚਿਲੇ ਕੋਮਪਾਗਨਾਨੀ ਤੋਂ ੲਿਲਾਵਾ ਪਾਕਿਸਤਾਨੀ ਫੌਜ ਦੇ ਕਰਨਲ ਮੁਹੰਮਦ ਅਤਾਉਲਾਹ ਵੀ ਸ਼ਾਮਲ ਸਨ ਜਿਨ੍ਹਾ ਨੇ 1953 'ਚ ਚਾਰਲਸ ਹਾਊਸਟਨ ਦੀ ਅਮਰੀਕੀ ਟੀਮ ਨਾਲ ਵੀ ੲਿਹ ਚੋਟੀ ਸਰ ਕਰਨ ਦਾ ਅਸਫ਼ਲ ਯਤਨ ਕੀਤਾ ਸੀ। 23 ਜੂਨ 1986 ਨੂੰ ਪੋਲ ਵਾਂਡਾ ਰੂਕੀਵਿਕਜ ੲਿਸ ਚੋਟੀ ਨੂੰ ਸਰ ਕਰਨ ਵਾਲੀ ਪਹਿਲੀ ਔਰਤ ਬਣੀ ਜਦਕਿ 2004 'ਚ 65 ਸਾਲ ਦੇ ਸਪੇਨੀ ਬਜ਼ੁਰਗ ਕਾਰਲੋਸ ਸੋਰੀਆ ਫੌਂਟਨ ਨੇ ਸਭ ਤੋਂ ਵੱਡੀ ਉਮਰ 'ਚ ੲਿਸ ਚੋਟੀ ਨੂੰ ਸਰ ਕਰਨ ਦਾ ਮਾਣ ਹਾਸਿਲ ਕੀਤਾ।</br> 1986 ਵਿੱਚ ਜਾਰਜ ਵਾਲਰਸਟੀਨ ਦੀ ਟੀਮ ਨੇ ਗਲਤ ਢੰਗ ਨਾਲ ਮਿਣਤੀ ਕਰਕੇ ੲਿਸ ਚੋਟੀ ਨੂੰ ਐਵਰੈਸਟ ਤੋਂ ਵੀ ਵੱਧ ਉੱਚੀ ਹੋਣ ਦਾ ਦਾਅਵਾ ਕਰ ਦਿੱਤਾ ਸੀ ਪਰ ੲਿਸ ਦਾਅਵੇ ਦੀ ਸੱਚਾੲੀ ਜਾਣਨ ਲੲੀ 1987 ਵਿੱਚ ਮੁਡ਼ ਆਧੁਨਿਕ ਯੰਤਰਾਂ ਨਾਲ ਕੀਤੀ ਸਹੀ ਮਿਣਤੀ ਰਾਂਹੀ ਉਨ੍ਹਾਂ ਦੇ ਦਾਅਵੇ ਨੂੰ ਖਾਰਜ ਕਰਕੇ ੲਿਸਦੀ ਸਹੀ ਉਚਾੲੀ ਦਾ ਐਲਾਨ ਕੀਤਾ ਗਿਆ।


Listed in the following categories:
ਇੱਕ ਟਿੱਪਣੀ ਪੋਸਟ
ਸੁਝਾਅ ਅਤੇ ਸੰਕੇਤ
ਦੁਆਰਾ ਪ੍ਰਬੰਧ ਕਰੋ:
derGianni
23 August 2011
Ganz schön zugig, aber tolle Aussicht!
derGianni
23 August 2011
Ganz schön zugig hiet oben, aber die Aussicht ist nicht schlecht.
Chamba Camp Diskit

ਸ਼ੁਰੂ $981

Roost Duktuk

ਸ਼ੁਰੂ $66

Hotel Siachen

ਸ਼ੁਰੂ $27

Royal Gasho Hotel

ਸ਼ੁਰੂ $72

Zojila Residency

ਸ਼ੁਰੂ $41

Hotel Greenland

ਸ਼ੁਰੂ $46

ਨੇੜਲੀਆਂ ਸਿਫਾਰਸ਼ ਕੀਤੀਆਂ ਥਾਵਾਂ

ਸਾਰੇ ਦੇਖੋ ਸਾਰੇ ਦੇਖੋ
ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
ਕਰਾਕੁਰਮ

ਕਰਾਕੁਰਮ ਜਾਂ ਕਾਰਾਕੋਰਮ (ਸਰਲ ਚੀਨੀ: 喀喇昆仑山脉; ਰਿਵਾ

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Broad Peak

Broad Peak (originally named K3), known locally as Faichan Kangri, is

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Broad Peak

Broad Peak (originally named K3), known locally as Faichan Kangri, is

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Gasherbrum II

Gasherbrum II (also known as K4) is the 13th highest mountain on

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Gasherbrum I

Gasherbrum I (also known as Hidden Peak or K5) is the 11th highest

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
ਖਲਪੂ ਮਹਿਲ

ਖ਼ਪਲੋ ਮਹਿਲ ਨੂੰ ਯਾਬਗੋ ਕਿਲਾ ਵੀ ਆਖਿਆ ਜਾਂਦਾ ਹੈ। (ਮਤਲਬ 'ਛੱਤ ਅਤੇ ਕਿਲ੍ਹਾ')

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Skardu Fort

Skardu Fort or Karpachu Fort is a fort in Skardu city in Northern

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Altit Fort

Altit Fort is an ancient fort above Karimabad in the Hunza valley in

ਇਸੇ ਤਰ੍ਹਾਂ ਦੇ ਯਾਤਰੀ ਆਕਰਸ਼ਣ

ਸਾਰੇ ਦੇਖੋ ਸਾਰੇ ਦੇਖੋ
ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Çamlıca Hill

Çamlıca Hill (Turkish: Çamlıca Tepesi), aka Big Çamlıca Hill (Turk

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Üetliberg

The Üetliberg (also spelled Uetliberg, pronounced Шаблон:IPA in Zür

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Top of Mt. Takao (高尾山頂)

Top of Mt. Takao (高尾山頂) ਇੱਕ ਯਾਤਰੀ ਆਕਰਸ਼ਣ ਹੈ, Sōgayato , J

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Gellért Hill

Gellért Hill (magyar. Gellért-hegy; Deutsch. Blocksberg; Latina. M

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Lysá hora

Lysá hora (Czech pronunciation: ]; Polish: Łysa Góra; German: Lys

ਮਿਲਦੇ-ਜੁਲਦੇ ਸਾਰੇ ਸਥਾਨ ਵੇਖੋ