2008 ਮੁੰਬਈ ਹਮਲਾ

2008 ਮੁੰਬਈ ਹਮਲਾ ਜਿਸ ਵਿੱਚ 26 ਨਵੰਬਰ ਨੂੰ ਮੁੰਬਈ ਹਮਲਿਆਂ ਵਿਚ ਨਾਰੀਮਨ ਹਾਊਸ, ਤਾਜ ਹੋਟਲ (en) ਅਤੇ ਓਬਰਾਏ ਟ੍ਰਾਈਡੈਂਟ (en) ਹਮਲੇ ਦਾ ਵੱਡਾ ਨਿਸ਼ਾਨ ਬਣੇ ਸਨ। ਇਨ੍ਹਾਂ ਹਮਲਿਆਂ ਵਿਚ 6 ਅਮਰੀਕੀ ਨਾਗਰਿਕਾਂ ਸਮੇਤ 166 ਵਿਅਕਤੀ ਮਾਰੇ ਗਏ ਸਨ।

ਹਮਲਾ

ਲਸ਼ਕਰ-ਏ-ਤਾਇਬਾ ਦੇ ਕੰਪਿਊਟਰ ਮਾਹਿਰ 30 ਸਾਲਾ ਜ਼ਰਾਰ ਸ਼ਾਹ ਨੇ ਇਹ ਸਾਜ਼ਿਸ਼ ਰਚੀ ਸੀ ਅਤੇ ਉਸ ਦੀ ਸੰਗਠਨ ਵਿਚ ਕੰਪਿਊਟਰ ਮਾਹਿਰ ਵਜੋਂ ਪਛਾਣ ਕੀਤੀ ਜਾਂਦੀ ਹੈ। ਉਸ ਨੇ ਭਾਰਤੀ ਵਪਾਰੀ ਖੜਕ ਸਿੰਘ ਬਣ ਕੇ ਇੱਕ ਅਮਰੀਕੀ ਕੰਪਨੀ ਤੋਂ ਵਾਇਸ-ਓਵਰ-ਇੰਟਰਨੈੱਟ ਫ਼ੋਨ ਸੇਵਾ ਖ਼ਰੀਦੀ ਸੀ ਅਤੇ ਇਹ ਸੇਵਾ ਲਸ਼ਕਰ-ਏ-ਤਾਇਬਾ ਦੇ ਆਗੂਆਂ ਨੇ ਹਮਲੇ ਸਮੇਂ ਹਮਲਾਵਰਾਂ ਨਾਲ ਸੰਚਾਰ ਸੰਪਰਕ ਰੱਖਦੇ ਹੋਏ ਆਪਣੀ ਅਸਲੀ ਥਾਂ ਛੁਪਾਉਣ ਲਈ ਵਰਤੋਂ ਕੀਤੀ ਸੀ। ਉਸ ਨੇ ਆਪਣੀ ਥਾਂ ਛੁਪਾਉਣ ਲਈ ਇੰਟਰਨੈੱਟ ਫ਼ੋਨ ਸਿਸਟਮ ਸਥਾਪਤ ਕੀਤਾ ਸੀ ਜਿਸ ਨਾਲ ਉਸ ਦੀਆਂ ਟੈਲੀਫ਼ੋਨ ਕਾਲਾਂ ਨਿਊਜਰਸੀ ਰਾਹੀਂ ਘੁੰਮ ਕੇ ਆਉਂਦੀਆਂ ਸਨ। ਉਸ ਨੇ ਗੂਗਲ ਅਰਥ ਦੀ ਮਦਦ ਨਾਲ ਮੁੰਬਈ ਦੀਆਂ ਉਨ੍ਹਾਂ ਥਾਵਾਂ ਬਾਰੇ ਅੱਤਵਾਦੀਆਂ ਨੂੰ ਜਾਣਕਾਰੀ ਮੁਹੱਈਆ ਕੀਤੀ ਜਿਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾਣਾ ਸੀ। ਲਸ਼ਕਰ-ਏ-ਤੋਇਬਾ ਦਾ 53 ਸਾਲਾ ਅੱਤਵਾਦੀ ਹੇਡਲੀ ਮੁੰਬਈ 'ਚ ਹੋਏ ਹਮਲੇ ਦੀ ਸਾਜਿਸ਼ 'ਚ ਸ਼ਾਮਲ ਹੋਣ ਸਮੇਤ ਕਈ ਦੋਸ਼ਾਂ 'ਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ 35 ਸਾਲ ਜੇਲ ਦੀ ਸਜ਼ਾ ਕੱਟ ਰਿਹਾ ਹੈ। ਹੇਡਲੀ ਦੀ ਪਤਨੀ ਸ਼ਾਜੀਆ ਤੋਂ ਇਲਾਵਾ ਭਾਰਤ ਨੇ ਪੋਰਸ਼ੀਆ ਪੀਟਰ ਅਤੇ ਇਕ ਹੋਰ ਮਹਿਲਾ ਮਿੱਤਰ ਅਤੇ ਤਹਿਵੁਰ ਰਾਣਾ ਤੋਂ ਪੁੱਛ-ਗਿੱਛ ਕੀਤੀ। ਰਾਣਾ ਮੁੰਬਈ ਅੱਤਵਾਦੀ ਹਮਲੇ 'ਚ ਹੇਡਲੀ ਦਾ ਸਹਿਯੋਗੀ ਮੰਨਿਆ ਜਾਂਦਾ ਹੈ। ਲਸ਼ਕਰ ਏ ਤੋਇਬਾ ਦੇ ਸਮੁੰਦਰੀ ਹਮਲੇ ਦੀ ਵਿੰਗ ਦਾ ਮੁਖੀ ਅਬੂ ਯਾਕੂਬ ਹੈ। ਇਸ ਵਿੰਗ ਨੂੰ 'ਆਈਸ ਕਿਊਬ' ਦੇ ਨਾਂਅ ਤੋਂ ਜਾÎਣਿਆ ਜਾਂਦਾ ਹੈ। ਐਲਈਟੀ ਦੇ ਲਈ 26/11 ਸਮੇਤ ਸਾਰੇ ਸਮੁੰਦਰੀ ਹਮਲਿਆਂ ਦਾ ਜ਼ਿੰਮੇਦਾਰ ਯਾਕੂਬ ਹੈ। ਨਵੰਬਰ 2008 ਵਿਚ ਹੋਇਆ ਮੁੰਬਈ ਹਮਲਾ ਖ਼ੁਫ਼ੀਆ ਏਜੰਸੀਆਂ ਦੀ ਲਾਪਰਵਾਹੀ ਅਤੇ ਆਪਸੀ ਤਾਲਮੇਲ ਦੀ ਘਾਟ ਕਾਰਨ ਹੋਇਆ ਸੀ।

ਸਥਾਨ

ਸਥਾਨ ਹਮਲੇ ਦੀ ਕਿਸਮ
ਛਤਰਪਤੀ ਸ਼ਿਵਾਜੀ ਟਰਮੀਨਲ ਰੇਲਵੇ ਸਟੇਸ਼ਨ ਗੋਲੀਆ ਅਤੇ ਗੋਲਿਆ ਨਾਲ ਹਮਲਾ
ਦੱਖਣੀ ਮੁੰਬਈ ਪੁਲਿਸ ਮੁੱਖ ਦਫਤਰ ਗੋਲੀਆ ਮਾਰੀਆ
ਲਿਓਪਾਰਡ ਕੇਫੇ, ਕੋਲਾਬਾ ਗੋਲੀਆ ਚੱਲੀਆਂ
ਤਾਜ ਮਹਿਲ ਪੈਲੇਸ ਹੋਟਲ ਗੋਲੀਆ
ਉਬਰਾਏ ਟ੍ਰਾਈਡੈਨ ਗੋਲੀਆ ਧਮਾਕੇ, ਘੇਰਾਬੰਦੀ, ਅੱਗ,
ਮਜ਼ਾਗਾਉਂ ਡੌਕ ਧਮਾਕਾ ਵਾਲੀ ਸਮਾਨ ਦੀ ਕਿਸਤੀ ਨੂੰ ਫੜਿਆ ਗਿਆ
ਕਾਮਾ ਹਸਤਪਾਨ ਗੋਲੀਆ ਘੇਰਾਬੰਦੀ
ਨਾਰੀਮਨ ਹਾਉਸ ਗੋਲੀਆ, ਘੇਰਾਬੰਦੀ
ਵਿਲੇ ਪਾਰਲੇ ਕਾਰ 'ਚ ਧਮਾਕਾ
ਗਿਰੇਗਾਓ ਚੋਪਾਟੀ 2 ਅਤੰਕਬਾਦੀ ਮਾਰ ਗਰਾਏ
ਤਾਰਦੀਓ 2 ਅਤੰਕਬਾਦੀ ਫੜੇ ਗਏ
ਮੈਟਰੋ ਮੁਵੀ ਸਿਨੇਮਾ ਪੁਲਿਸ ਦੀ ਫੜੀ ਗਈ ਜੀਤ ਤੋਂ ਗੋਲੀਆ ਮਾਰੀਆ

ਹਮਲਾਵਰ

ਇਸ ਵਿੱਚ 10 ਹਮਲਾਵਾਂ ਨੇ ਹਮਲਾ ਕੀਤਾ ਜੋ ਅਜਮਲ ਕਸਾਬ ਤੋਂ ਬਗੈਰ ਸਾਰੇ ਸੁਰੱਖਿਅਤ ਦਸਤਿਆਂ ਨਾਲ ਮੁਕਾਬਲਾ ਕਰਦੇ ਮਾਰ ਦਿਤੇ ਗਏ ਸਿਰਫ ਕਸਾਬ ਨੂੰ ਜਿੰਦਾ ਫੜ੍ਹ ਲਿਆ ਗਿਆ। 10 ਵਿੱਚ ਸਿਰਫ ਅਜਮਲ ਕਸਾਬ ਹੀ ਬਚਿਆ ਜਿਸ ਨੂੰ 2012 ਵਿੱਚ ਜੇਲ੍ਹ ਵਿੱਚ ਫ਼ਾਸ਼ੀ ਤੇ ਲਟਕਾਇਆ ਗਿਆ। ਬਾਕੀ ਦੇ ਹਮਲਾਵਰ ਅਬਦੁਲ ਰਹਿਮਾਨ, ਅਬਦੁਲ ਰਹਿਮਾਨ ਛੋਟਾ, ਅਬੁ ਅਲੀ, ਫਾਹਦ ਉਲਾ, ਇਸਮਾਇਲ ਖਾਨ, ਬਾਬਰ ਇਮਰਾਨ, ਅਬੁ ਉਮਰ, ਅਬੁ ਸੋਹਰਾਬ, ਸੋਇਬ ਉਰਫ ਸੋਹੇਬ ਸਨ।

ਮੁੱਖ ਲੇਖ: :ਅਜਮਲ ਕਸਾਬ

ਚੇਤਾਵਨੀ

ਭਾਰਤ ਦੇ ਸੁਰੱਖਿਆ ਅਧਿਕਾਰੀਆਂ ਨੂੰ ਮੁੰਬਈ ਹਮਲਿਆਂ ਸਬੰਧੀ ਕਈ ਮਹੀਨੇ ਪਹਿਲਾਂ ਚਿਤਾਵਨੀ ਦੇ ਦਿੱਤੀ ਗਈ ਸੀ ਪਰ ਉਨ੍ਹਾਂ ਨੇ ਇਸ ਚਿਤਾਵਨੀ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ

Listed in the following categories:
ਇੱਕ ਟਿੱਪਣੀ ਪੋਸਟ
ਸੁਝਾਅ ਅਤੇ ਸੰਕੇਤ
ਦੁਆਰਾ ਪ੍ਰਬੰਧ ਕਰੋ:
Shamsa Abdulrahman
15 September 2013
The best hotel in mumbai. Service, location, architecture & food. The service is flawless. Their florist arranged for a welcome home bouq. & twice they've arranged for a birthday setup for my family
CNN
6 August 2014
Located on the top floors, Taj Club rooms have sweeping views of the harbor and Gateway of India and come with airport pick-up, 24-hour butler service and access to the Taj Club lounge.
Roderick Stoffer
8 August 2014
Best place to stay when visiting Mumbai. Awesome restaurants and bar. Ask for the tour around the Hotel to get a good historical perspective. Definitely a place to recommend to your friends or family!
Michael Shaw
12 March 2021
This is such a beautiful and historic hotel. Excellent service, delicious food and variety of cuisine available. The incredible architecture gives you a sense of luxury. This is a fantastic place.
Sunil Doshi
21 January 2014
It is hard to understate how amazing a hotel this is. The service, attention to detail, and history are unmatched. The intersection of new and old is organic. It is a raft of calm in a sea of chaos.
Jaya Mistry ❤ SU2 ❤
Service was exceptional wherever we went in the hotel. We ate in the main international restaurant and the Chinese Golden Dragon. The pool area is fantastic. A truly amazing experience. Unforgettable.
7.8/10
10,828 ਲੋਕ ਇੱਥੇ ਆਏ ਹਨ
Treebo Olive Inn

ਸ਼ੁਰੂ $39

FabHotel Swamini Niwas

ਸ਼ੁਰੂ $157

Hotel Kamran Residency

ਸ਼ੁਰੂ $41

Fabhotel Midaas Comfort

ਸ਼ੁਰੂ $37

Hotel Mumbai Residency

ਸ਼ੁਰੂ $31

Hotel Kalpana Residency

ਸ਼ੁਰੂ $32

ਨੇੜਲੀਆਂ ਸਿਫਾਰਸ਼ ਕੀਤੀਆਂ ਥਾਵਾਂ

ਸਾਰੇ ਦੇਖੋ ਸਾਰੇ ਦੇਖੋ
ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
ਗੇਟਵੇ ਆਫ ਇੰਡਿਆ

ਗੇਟਵੇ ਆਫ ਇੰਡਿਆ ਅੰਗ੍ਰੇਜੀ :The Gate

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Jehangir Art Gallery

The Jehangir Art Gallery is an art gallery in Mumbai (India). It was

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Chhatrapati Shivaji Terminus

Chhatrapati Shivaji Terminus (मराठी. छत्रपती शिवाजी टर्मिनस), former

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Marine Drive, Mumbai

Marine Drive is a 3.6-kilometre-long Boulevard in South Mumbai in the

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Mahalaxmi Temple (Mumbai)

Mahalaxmi Temple (Marathi: महालक्ष्मी मंदिर) is one of th

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
ਹਾਜੀ ਅਲੀ ਦਰਗਾਹ

ਹਾਜੀ ਅਲੀ ਦਰਗਾਹ ਮੁੰਬਈ ਦੇ ਬਰਲੀ ਤੱਟ ਦੇ ਕਿਨਾਰੇ ਨੇੜੇ  ਸਥਿਤ ਇਕ ਛੋਟੇ ਜ

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Worli Fort

The Worli Fort (Marathi: वरळी किल्ला) is a fort built by the Britis

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
ਐਲੀਫ਼ੈਂਟਾ ਗੁਫ਼ਾਵਾਂ

thumb

ਇਸੇ ਤਰ੍ਹਾਂ ਦੇ ਯਾਤਰੀ ਆਕਰਸ਼ਣ

ਸਾਰੇ ਦੇਖੋ ਸਾਰੇ ਦੇਖੋ
ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
John Rylands Research Institute and Library

The John Rylands Research Institute and Library is a late-Victorian

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Stockholm City Hall

The Stockholm City Hall (Swedish: Stockholms stadshus or Stadshuset

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
West Virginia State Capitol

The West Virginia State Capitol is the seat of government for the U.S.

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Manor House Hotel

The Manor House is a 14th-century country house hotel in Castle Combe,

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Warner Bros. Studios, Leavesden

Warner Bros. Studios, Leavesden is an 80-hectare studio complex in

ਮਿਲਦੇ-ਜੁਲਦੇ ਸਾਰੇ ਸਥਾਨ ਵੇਖੋ