ਸੇਗੋਵੀਆ ਦਾ ਕਿਲਾ

ਸੇਗੋਵੀਆ ਦਾ ਕਿਲਾ (ਸਪੇਨੀ ਭਾਸ਼ਾ Alcázar de Segovia, ਅੰਗਰੇਜ਼ੀ Alcázar of Segovia (literally, Segovia Castle)) ਸਪੇਨ ਵਿੱਚ ਸੇਗੋਵੀਆ ਦੇ ਪੁਰਾਣੇ ਸ਼ਹਿਰ ਵਿੱਚ ਸਥਿਤ ਇੱਕ ਕਿਲਾ ਹੈ। ਦੋ ਦਰਿਆ ਦੇ ਇਕੱਠੇ ਹੋਣ ਤੇ ਇੱਕ ਪੱਥਰੀਲੀ ਚਟਾਨ 'ਤੇ ਇਹ ਕਿਲਾ ਸਥਿਤ ਹੈ। ਇਹ ਗੁਆਰਦਨਾਮਾ ਪਹਾੜੀਆਂ ਵਿੱਚ ਸਥਿਤ ਹੈ। ਇੱਕ ਜਹਾਜ ਦੀ ਸ਼ਕਲ ਵਰਗਾ ਇਹ ਕਿਲਾ ਪੂਰੇ ਸਪੇਨ ਵਿੱਚ ਵਿਲੱਖਣ ਹੈ। ਇਹ ਸ਼ੁਰੂ ਵਿੱਚ ਇੱਕ ਕਿਲਾ ਸੀ ਪਰ ਬਾਅਦ ਵਿੱਚ ਇਸਨੂੰ ਸ਼ਾਹੀ ਦਰਬਾਰ , ਅਤੇ ਜੇਲ ਦੇ ਤੌਰ ਤੇ ਵਰਤਿਆ ਗਇਆ। ਬਾਅਦ ਵਿੱਚ ਇਹ ਕਾਲਜ ਅਤੇ ਮਿਲਟਰੀ ਅਕਾਦਮੀ ਬਣਾ ਦਿੱਤਾ ਗਇਆ। ਅੱਜ ਕੱਲ ਇਹ ਇੱਕ ਅਜਾਇਬਘਰ ਹੈ। ਇਹ ਕਿਲਾ ਵਾਲਟ ਡਿਜ਼ਨੀ ਦੇ ਸਿਨਡਰੇਲਾ ਕਿਲੇ (Cinderella Castle) ਲਈ ਇੱਕ ਪ੍ਰੇਰਨਾ ਸੀ।

ਇਤਿਹਾਸ

ਸੇਗੋਵੀਆ ਦਾ ਕਿਲਾ ਸਪੇਨ ਦੇ ਬਾਕੀ ਕਿਲਿਆਂ ਵਾਂਗ ਅਰਬਾਂ ਦੁਆਰਾ ਸ਼ੁਰੂ ਕੀਤਾ ਗਇਆ। ਜਿਸਦੀ ਸ਼ੁਰੂਆਤ ਇੱਕ ਰੋਮਨ ਕਿਲੇ ਦੇ ਰੂਪ ਵਿੱਚ ਹੋਈ ਸੀ। ਇਸ ਕਿਲੇ ਬਾਰੇ ਪਹਿਲੇ ਹਵਾਲੇ 1120 ਈਪੂ. ਦੇ ਆਸ ਪਾਸ ਮਿਲੇ ਜਦੋਂ 32 ਸਾਲ ਬਾਅਦ ਸੇਗੋਵੀਆ ਦਾ ਸ਼ਹਿਰ ਦੁਬਾਰਾ ਇਸਾਈਆ ਦੇ ਅਧੀਨ ਆਇਆ। ਇਹ ਜਿੱਤ ਕਾਸਲ ਅਤੇ ਲੇਓਨ ਦੇ ਅਲਫੋਨਸੋ VI ਨੇ ਪ੍ਰਾਪਤ ਕੀਤੀ। ਪੁਰਾਤਤਵ ਸਰੋਤਾਂ ਤੋਂ ਪਤਾ ਲਗਦਾ ਹੈ ਕਿ ਇਹ ਥਾਂ ਰੋਮਨ ਸਮਰਾਜ ਦੇ ਸਮੇਂ ਵਿੱਚ ਵੀ ਇੱਕ ਕਿਲੇ ਦੇ ਤੌਰ ਤੇ ਵਰਤੀ ਗਈ। 1862 ਵਿੱਚ ਕਿਲੇ ਵਿੱਚ ਅੱਗ ਲੱਗ ਜਾਣ ਕਾਰਣ ਇਸਦੇ ਅੰਦਰੂਨੀ ਹਿੱਸੇ ਨੂੰ ਬਹੁਤ ਨੁਕਸਾਨ ਹੋਇਆ।

ਬਾਹਰੀ ਲਿੰਕ

Шаблон:Commonscat-inline

Listed in the following categories:
ਇੱਕ ਟਿੱਪਣੀ ਪੋਸਟ
ਸੁਝਾਅ ਅਤੇ ਸੰਕੇਤ
ਦੁਆਰਾ ਪ੍ਰਬੰਧ ਕਰੋ:
Yingyu Hou
4 April 2013
Go out the castle and turn left, go downstairs ,then keep go by left. There's a pretty meadow where can take the whole view of the castle.
Tess Borgerding
22 November 2012
Lindsey, the Castle is amazing. Beautiful vistas of the city and surrounding area. Too many steps to the Tower of John II. Not enough ghosts, just the right amount of tapestries. 3€ audio tour is good
Leiliane Valadares
6 January 2017
Beautiful place! Located on the best spot of Segóvia and full of history. Visiting inside the castle is amazing. Highly recommended
Hotel Corregidor
21 June 2013
El Alcázar de Segovia, un castillo digno de ser mencionado en los cuentos de hadas, ha sido desde Residencia de Reyes hasta Sede Militar, pasando por prisión. Enlazamos a un artículo en MiNube.com
Daniel Lora
13 November 2015
El Alcázar fue construido originalmente como una fortaleza, pero este Castillo-Palacio ha servido como Palacio Real, Prisión estatal, Centro de Artillería y Academia Militar; a destacar su torre.
Hotel Corregidor
11 April 2013
Pese a su apariencia de cuento de hadas, es una de las fortificaciones de España que más ha sufrido y recibido sus correspondientes reconstrucciones. Es una visita obligada llena de leyendas ;-)
9.0/10
Ana, Лев Лещинер ਅਤੇ 75,775 ਇੱਥੇ ਹੋਰ ਲੋਕ ਆਏ ਹਨ
Eurostars Plaza Acueducto Hotel

ਸ਼ੁਰੂ $88

Rusticae Hotel Palacio San Facundo

ਸ਼ੁਰੂ $110

Hotel Real Segovia

ਸ਼ੁਰੂ $74

Hotel Acueducto

ਸ਼ੁਰੂ $79

Palacio Ayala Berganza

ਸ਼ੁਰੂ $134

Hotel Condes de Castilla

ਸ਼ੁਰੂ $62

ਨੇੜਲੀਆਂ ਸਿਫਾਰਸ਼ ਕੀਤੀਆਂ ਥਾਵਾਂ

ਸਾਰੇ ਦੇਖੋ ਸਾਰੇ ਦੇਖੋ
ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Convento de San Juan de la Cruz (Segovia)

El convento de San Juan de la Cruz es un convento de la ciudad

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Monastery of Santa María del Parral

Monastery of Saint Mary of Parral (Spanish: Monasterio de Santa María

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
ਸੇਗੋਵੀਆ ਵੱਡਾ ਗਿਰਜਾਘਰ

ਸੇਗੋਵਿਆ ਗਿਰਜਾਘਰ ਸਪੇਨ ਦੇ ਸੇਗੋਵਿਆ ਨਗਰ ਵਿੱਚ ਸਥਿਤ ਇੱਕ ਰੋਮਨ ਕੈਥੋਲਿਕ

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Tower of San Esteban

The Tower of San Esteban (Spanish: Torre de San Esteban) is a tower

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Casa de los Picos

La Casa de los Picos (littéralement, Maison des Pics) est un é

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Convento de Santa Cruz la Real

Санта-Крус ла Реал (исп. Convento de Santa Cruz la Real) — католи

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
ਸੇਗੋਵੀਆ ਦਾ ਜਲ-ਮਾਰਗ

ਸੇਗੋਵੀਆ ਦਾ ਜਲ-ਮਾਰਗ ਇੱਕ ਰੋਮਨ ਜਲ-ਮਾਰਗ ਹੈ ਜੋ ਇਬਰਾਨੀ ਪੈਨਿਨਸੂਲਾ

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Royal Palace of Riofrío

The Royal Palace of Riofrío (español. Palacio Real de Riofrío) is on

ਇਸੇ ਤਰ੍ਹਾਂ ਦੇ ਯਾਤਰੀ ਆਕਰਸ਼ਣ

ਸਾਰੇ ਦੇਖੋ ਸਾਰੇ ਦੇਖੋ
ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Château de Vincennes

The Château de Vincennes is a massive 14th and 17th century French

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Blutenburg Castle

Blutenburg Castle is an old ducal country seat in the west of Munich,

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Ujazdów Castle

Ujazdów Castle (polski. Zamek Ujazdowski) is a castle in the historic

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Royal Castle, Warsaw

The Royal Castle in Warsaw (polski. Zamek Królewski w Warszawie) is a

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Castle of Racconigi

The Royal Castle of Racconigi is a palace in Racconigi, province of

ਮਿਲਦੇ-ਜੁਲਦੇ ਸਾਰੇ ਸਥਾਨ ਵੇਖੋ