ਵਾਹਾਕਾ ਦੇ ਖ਼ੁਆਰਿਸ

ਵਾਹਾਕਾ ਦੇ ਖੁਆਰੇਜ਼ ਜਾਂ ਵਾਹਾਕਾ ਇਸੇ ਨਾਮ ਦੇ ਮੈਕਸੀਕਨ ਸੂਬੇ ਦਾ ਸਭ ਤੋਂ ਵੱਡਾ ਸ਼ਹਿਰ ਹੈ।

ਇਸ ਸ਼ਹਿਰ ਵਿੱਚ ਸੈਲਾਨੀ ਵੱਡੀ ਗਿਣਤ ਵਿੱਚ ਆਉਂਦੇ ਹਨ ਕਿਉਂਕਿ ਇੱਥੇ ਬਸਤੀਵਾਦੀ ਦੌਰ ਦੀਆਂ ਕਈ ਇਮਾਰਤਾਂ ਮੌਜੂਦ ਹਨ ਅਤੇ ਨਾਲ ਹੀ ਇੱਥੇ ਮੂਲ ਅਮਰੀਕੀ ਲੋਕ ਵੀ ਹਨ। ਇਸ ਸ਼ਹਿਰ ਨੂੰ 1987 ਵਿੱਚ ਮੋਂਤੇ ਅਲਬਾਨ ਦੇ ਨਾਲ ਵਿਸ਼ਵ ਵਿਰਾਸਤ ਸਥਾਨ ਘੋਸ਼ਿਤ ਕੀਤਾ ਗਿਆ। ਇਸ ਸ਼ਹਿਰ ਵਿੱਚ ਇੱਕ ਮਹੀਨੇ ਦਾ ਗੁਏਲਾਗੁਏਤਜ਼ਾ ਤਿਉਹਾਰ ਮਨਾਇਆ ਜਾਂਦਾ ਹੈ।

ਵਾਹਾਕਾ ਸ਼ਬਦ ਨਾਵਾਚ ਭਾਸ਼ਾ ਦੇ "ਵਾਹਿਆਕਾਕ" ਤੋਂ ਲਿਆ ਗਿਆ ਹੈ ਜੋ ਰਾਜਧਾਨੀ ਸ਼ਹਿਰ ਵਿੱਚ ਆਮ ਮੌਜੂਦ ਦਰਖ਼ਤ "ਗੂਆਖੇ"("guaje") ਵੱਲ ਸੰਕੇਤ ਕਰਦਾ ਹੈ। ਇਸ ਨਾਮ ਦੇ ਪਿੱਛੇ "ਦੇ ਖੁਆਰੇਜ਼" ਮੈਕਸੀਕੋ ਦੇ ਪੰਜ ਵਾਰ ਰਾਸ਼ਟਰਪਤੀ ਰਹੇ ਬੇਨੀਤੋ ਦੇ ਖੁਆਰੇਜ਼ ਦੇ ਸਤਿਕਾਰ ਵਜੋਂ ਲਗਾਇਆ ਗਿਆ ਹੈ ਜੋ ਇਸ ਸ਼ਹਿਰ ਦਾ ਰਹਿਣ ਵਾਲਾ ਸੀ।

ਇਤਿਹਾਸ

ਇਸ ਜਗ੍ਹਾ ਉੱਤੇ ਹਜ਼ਾਰਾਂ ਸਾਲਾਂ ਤੋਂ ਜ਼ਾਪੋਤੇਕ ਅਤੇ ਮਿਹਤੇਕ ਮੂਲ ਦੇ ਲੋਕ ਰਹਿੰਦੇ ਆ ਰਹੇ ਹਨ, ਖ਼ਾਸ ਤੌਰ ਉੱਤੇ ਮੋਂਤੇ ਅਲਬਾਨ ਅਤੇ ਮੀਤਲਾ ਦੇ ਇਤਿਹਾਸਿਕ ਕੇਂਦਰਾਂ ਵਿੱਚ, ਜੋ ਅੱਜ ਦੇ ਵਾਹਾਕਾ ਸ਼ਹਿਰ ਦੇ ਬਹੁਤ ਨਜ਼ਦੀਕ ਹੈ।

ਪ੍ਰਮੁੱਖ ਥਾਵਾਂ

ਮੋਂਤੇ ਅਲਬਾਨ

ਮੋਂਤੇ ਅਲਬਾਨ ਇੱਕ ਪੂਰਵ ਹਿਸਪਾਨੀ ਸ਼ਹਿਰ ਹੈ ਜੋ ਜਾਪੋਤੇਕ ਲੋਕਾਂ ਦੀ ਰਾਜਧਾਨੀ ਹੁੰਦਾ ਸੀ। 500 ਈਸਵੀ ਪੂਰਵ ਅਤੇ 800 ਈਸਵੀ ਪੂਰਵ ਦੇ ਵਿਚਕਾਰ 35,000 ਨਿਵਾਸੀਆਂ ਦੇ ਨਾਲ ਇਹ ਸ਼ਹਿਰ ਆਪਣੇ ਸਿਖਰ ਉੱਤੇ ਸੀ। 1987 ਵਿੱਚ ਵਾਹਾਕਾ ਸ਼ਹਿਰ ਦੇ ਨਾਲ ਇਸਨੂੰ ਵੀ ਵਿਸ਼ਵ ਵਿਰਾਸਤ ਸਥਾਨ ਘੋਸ਼ਿਤ ਕੀਤਾ ਗਿਆ।

ਤਿਉਹਾਰ ਅਤੇ ਪਰੰਪਰਾਵਾਂ

ਗੁਏਲਾਗੁਏਤਜ਼ਾ

ਗੁਏਲਾਗੁਏਤਜ਼ਾ ਇਸ ਸ਼ਹਿਰ ਦਾ ਇੱਕ ਪ੍ਰਸਿੱਧ ਤਿਉਹਾਰ ਹੈ ਜੋ ਪੂਰਵ ਹਿਸਪਾਨੀ ਸਮੇਂ ਤੋਂ ਇੱਥੇ ਮਨਾਇਆ ਜਾ ਰਿਹਾ ਹੈ। ਇਸ ਤਿਉਹਾਰ ਦੇ ਅੰਤ ਵਿੱਚ ਦੇਵੀ ਨੂੰ ਪੇਸ਼ ਕਰਦੀ ਕਿਸੇ ਜਵਾਨ ਕੁੜੀ ਦੀ ਬਲੀ ਦਿੱਤੀ ਜਾਂਦੀ ਸੀ।

ਇਹ ਰਸਮ ਸਪੇਨੀਆਂ ਦੇ ਇੱਥੇ ਕਬਜ਼ਾ ਕਰਨ ਤੋਂ ਬਾਅਦ ਖ਼ਤਮ ਕੀਤੀ।

ਸਮਾਂ ਪਾਕੇ ਇਹ ਤਿਉਹਾਰ ਸ਼ਹਿਰ ਦਾ ਸਭ ਤੋਂ ਵੱਡਾ ਤਿਉਹਾਰ ਬਣ ਗਿਆ ਹੈ।

Listed in the following categories:
ਇੱਕ ਟਿੱਪਣੀ ਪੋਸਟ
ਸੁਝਾਅ ਅਤੇ ਸੰਕੇਤ
ਦੁਆਰਾ ਪ੍ਰਬੰਧ ਕਰੋ:
Jakob Koefoed
25 September 2014
Went here after Mexico City and Guadalajara so the peace here is lovely ♥ beautiful city with old and colorful houses. Santo domingo is the number one on our list of churches, stunning decorations
Francisco J. Barrera
30 November 2015
Excellent food, history, friendly people... What's not to like?
Alfa
13 November 2018
Amazing historic city.
Andrea Salinas
31 December 2014
Mezcalito ????
Penélope Orta
8 November 2014
Welcome to Oaxaca!
Patricia Becerra
21 February 2015
A conocer..
Quinta Real Oaxaca

ਸ਼ੁਰੂ $145

Palacio Borghese

ਸ਼ੁਰੂ $172

Oaxaca Real

ਸ਼ੁਰੂ $48

Hotel Parador de Alcalá

ਸ਼ੁਰੂ $91

Hotel Abu

ਸ਼ੁਰੂ $99

Hotel los Amantes Oaxaca

ਸ਼ੁਰੂ $170

ਨੇੜਲੀਆਂ ਸਿਫਾਰਸ਼ ਕੀਤੀਆਂ ਥਾਵਾਂ

ਸਾਰੇ ਦੇਖੋ ਸਾਰੇ ਦੇਖੋ
ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Monte Albán

Monte Albán is a large pre-Columbian archaeological site in the

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Zaachila

Zaachila (the Zapotec name; Nahuatl: Teotzapotlan; Mixtec: Ñuhu

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Dainzú

Dainzú is a Zapotec archaeological site in the Valley of Oaxaca, an

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Eguzon dam

Suchilquitongo is a Mesoamerican archaeological site located in

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Yagul

Yagul is an archaeological site and former city-state associated with

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Mitla

Mitla is the second most important archeological site in the state of

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Hierve el Agua

Hierve el Agua (Spanish for 'the water boils') is set of natural rock

ਇਸੇ ਤਰ੍ਹਾਂ ਦੇ ਯਾਤਰੀ ਆਕਰਸ਼ਣ

ਸਾਰੇ ਦੇਖੋ ਸਾਰੇ ਦੇਖੋ
ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Uçhisar Kalesi

Uçhisar Kalesi ਇੱਕ ਯਾਤਰੀ ਆਕਰਸ਼ਣ ਹੈ, Üçhisar , Turkey ਵਿੱਚ Interestin

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Riomaggiore

Riomaggiore (Rimazùu in the local Ligurian language) is a village and

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Fethiye

Fethiye is a city and district of Muğla Province in the Aegean region

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Cinque Terre

The Cinque Terre (Шаблон:IPA-it) is a rugged portion of coast on the I

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Perast

Perast (Montenegrin: Пераст) is an old town in the Bay of Kotor in Mo

ਮਿਲਦੇ-ਜੁਲਦੇ ਸਾਰੇ ਸਥਾਨ ਵੇਖੋ