ਲਾਲ ਚੌਕ (ਰੂਸੀ: Красная площадь, tr. Krásnaya plóshchaď; IPA: ]) ਮਾਸਕੋ, ਰੂਸ ਵਿੱਚ ਇੱਕ ਸ਼ਹਿਰੀ ਚੌਕ ਹੈ ਜੋ ਸ਼ਾਹੀ ਕਰੈਮਲਿਨ ਅਤੇ ਹੁਣ ਰੂਸ ਦੇ ਰਾਸ਼ਟਰਪਤੀ ਦੀ ਰਹਾਇਸ਼ ਨੂੰ ਕਿਤਾਈ-ਗੋਰੋਡ ਨਾਮ ਦੇ ਇਤਹਾਸਕ ਮਰਚੈਂਟ ਕੁਆਟਰ ਤੋਂ ਅਲੱਗ ਕਰਦਾ ਹੈ।
ਰੈੱਡ ਸੁਕੇਅਰ ਦਾ ਨਾਮ ਨਾ ਤਾਂ ਆਲੇ ਦੁਆਲੇ ਇਮਾਰਤਾਂ ਦੀਆਂ ਇੱਟਾਂ ਦੇ ਰੰਗ ਤੋਂ (ਅਸਲ ਵਿਚ, ਇਤਿਹਾਸ ਵਿੱਚ ਇੱਕ ਖਾਸ ਸਮੇਂ ਤੇ ਰੰਗ ਕੀਤਾ ਗਿਆ ਸੀ) ਨਾ ਹੀ ਲਾਲ ਰੰਗ ਅਤੇ ਕਮਿਊਨਿਜ਼ਮ ਵਿਚਕਾਰ ਸੰਬੰਧ ਤੋਂ ਪਿਆ ਹੈ।