ਕਿਲ੍ਹਾ ਜਮਰੌਦ

ਕਿਲ੍ਹਾ ਜਮਰੌਦ ਬਾਬ-ਏ-ਖ਼ੈਬਰ ਦੇ ਨਾਲ ਅਤੇ ਖ਼ੈਬਰ ਦੱਰੇ ਦੇ ਅੱਗੇ ਪਾਕਿਸਤਾਨ ਦੇ ਸੰਘੀ ਸ਼ਾਸਿਤ ਕਬਾਇਲੀ ਇਲਾਕੇ ਵਿੱਚ ਸਥਿਤ ਹੈ।

ਇਤਿਹਾਸ

ਅਕਤੂਬਰ 1836 ਵਿੱਚ ਸਿੱਖਾਂ ਨੇ ਜਮਰੌਦ ਨੂੰ ਜਿੱਤਿਆ। ਸਿੱਖ ਜਰਨੈਲ ਹਰੀ ਸਿੰਘ ਨਲੂਆ ਨੇ ਇਹ ਕਿਲ੍ਹਾ ਬਣਾਉਣ ਦੀ ਯੋਜਨਾ ਬਣਾਈ। ਪਹਿਲਾਂ ਇਸ ਯੋਜਨਾ ਦਾ ਵਿਰੋਧ ਹੋਇਆ। ਪਰ ਹਰੀ ਸਿੰਘ ਨੇ 16 ਦਸੰਬਰ 1836 ਵਿੱਚ ਇਸ ਦੀ ਨੀਹ ਰੱਖੀ ਅਤੇ ਇਹ 54 ਦਿਨਾਂ ਵਿੱਚ ਬਣ ਕਿ ਤਿਆਰ ਹੋ ਗਇਆ। ਜਮਰੌਦ ਨੂੰ ਇਸ ਦੀਆਂ ਦਸ ਫੁੱਟ ਚੌੜੀਆਂ ਕੰਧਾਂ ਲਈ ਜਾਣਿਆ ਜਾਂਦਾ ਹੈ। ਇਸ ਕਿਲ੍ਹੇ ਦਾ ਪਹਿਲਾਂ ਨਾਂ ਫਤਿਹਗੜ੍ਹ ਰੱਖਿਆ ਗਇਆ ਸੀ, ਜਿਹੜਾ ਕਬਾਇਲੀ ਲੋਕਾਂ ਤੇ ਸਿੱਖਾਂ ਦੀ ਜਿੱਤ ਦਾ ਪ੍ਰਤੀਕ ਸੀ।

1937 ਦੇ ਸ਼ੁਰੂ ਵਿਚ ਮਹਾਰਾਜਾ ਰਣਜੀਤ ਸਿੰਘ (1790-1839) ਦੇ ਪੋਤੇ ਕੁੰਵਰ ਨੌਨਿਹਾਲ ਸਿੰਘ ਦਾ ਵਿਆਹ ਹੋਇਆ। ਹਰੀ ਸਿੰਘ ਨਲੂਏ ਨੇ ਇਸ ਜਸ਼ਨ ਨੂੰ ਮਨਾਉਣ ਲਈ ਆਪਣੀਆ ਫੋਜਾਂ ਲਾਹੌਰ ਭੇਜੀਆਂ। ਇਸੇ ਸਮੇਂ ਮਿਸਟਰ ਫਾਸਟ, ਇੱਕ ਅੰਗਰੇਜ਼, ਜੋ ਕਿ ਬ੍ਰਿਟਿਸ਼ ਸਰਕਾਰ ਲਈ ਕੰਮ ਕਰਦਾ ਸੀ, ਕਾਬੁਲ ਜਾਣ ਵੇਲੇ ਜਮਰੌਦ ਕੋਲ ਦੀ ਲੰਘਿਆ। ਰਸਤੇ ਵਿਚ ਉਸ ਨੂੰ ਮੋਹੰਮਦ ਅਕਬਰ ਖਾਨ ਮਿਲਿਆ, ਜੋ ਕਿ ਦੋਸਤ ਮੋਹੰਮਦ ਖਾਨ ਦਾ ਪੁੱਤਰ ਸੀ। ਜਦੋਂ ਉਸ ਨੂੰ ਪਤਾ ਲੱਗਿਆ ਕਿ ਜਮਰੌਦ ਦਾ ਕਿਲਾ ਸੁਰਖਿਅਤ ਨਹੀਂ ਹੈ, ਤਾਂ ਉਸ ਨੇ ਹਮਲਾ ਕਰਨ ਦੀ ਸੋਚੀ। ਅਫਗਾਨਾਂ ਤੇ ਸਿੱਖਾਂ ਵਿਚ 30 ਅਪ੍ਰੈਲ 1837 ਨੂੰ ਲੜਾਈ ਲੜੀ ਗਈ। ਸਰਦਾਰ ਹਰੀ ਸਿੰਘ ਨਲੂਏ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਮੱਦਦ ਲਈ ਅਪੀਲ ਕੀਤੀ। ਡੋਗਰਿਆ ਦੇ ਪ੍ਰਮੁਖਾਂ ਨੇ ਇਸ ਅਪੀਲ ਪੱਤਰ ਨੂੰ ਮਹਾਰਾਜਾ ਰਣਜੀਤ ਸਿੰਘ ਤੱਕ ਨਾ ਪੁਜਣ ਦਿੱਤਾ। ਲਾਹੌਰ ਤੋਂ ਮੱਦਦ ਸਮੇ ਸਿਰ ਨਾ ਪੁਜਣ ਕਰ ਕਿ ਸਰਦਾਰ ਹਰੀ ਸਿੰਘ ਨਲੂਆ ਸ਼ਹੀਦੀ ਪ੍ਰਾਪਤ ਕਰ ਗਏ।

Listed in the following categories:
ਇੱਕ ਟਿੱਪਣੀ ਪੋਸਟ
ਸੁਝਾਅ ਅਤੇ ਸੰਕੇਤ
ਦੁਆਰਾ ਪ੍ਰਬੰਧ ਕਰੋ:
ਕਿਲ੍ਹਾ ਜਮਰੌਦ ਲਈ ਅਜੇ ਤਕ ਕੋਈ ਸੁਝਾਅ ਅਤੇ ਸੰਕੇਤ ਨਹੀਂ ਹਨ. ਹੋ ਸਕਦਾ ਹੈ ਕਿ ਤੁਸੀਂ ਪਹਿਲੇ ਯਾਤਰੀਆਂ ਲਈ ਉਪਯੋਗੀ ਜਾਣਕਾਰੀ ਪੋਸਟ ਕਰਨ ਵਾਲੇ ਹੋ? :)
8.3/10
11,552 ਲੋਕ ਇੱਥੇ ਆਏ ਹਨ
ਨਕਸ਼ਾ
0.1km from Grand Trunk Rd, Jamrud, Khyber Agency, Khyber Pakhtunkhwa, ਪਾਕਿਸਤਾਨ ਦਿਸ਼ਾਵਾਂ ਪ੍ਰਾਪਤ ਕਰੋ

ਕਿਲ੍ਹਾ ਜਮਰੌਦ ਤੇ Facebook

Pearl Continental Peshawar

ਸ਼ੁਰੂ $94

Harvey's Guest House

ਸ਼ੁਰੂ $24

Shelton's Green

ਸ਼ੁਰੂ $33

Hotel De Palazzo

ਸ਼ੁਰੂ $32

VIP Guesthouse

ਸ਼ੁਰੂ $80

Millat Guesthouse Islamabad

ਸ਼ੁਰੂ $48

ਨੇੜਲੀਆਂ ਸਿਫਾਰਸ਼ ਕੀਤੀਆਂ ਥਾਵਾਂ

ਸਾਰੇ ਦੇਖੋ ਸਾਰੇ ਦੇਖੋ
ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Bala Hisar Fort

Bala Hisar Fort is one of the most historic places of Peshawar. The

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Takht Bhai

Takht Bahi (or Takhtbai or Takht-i-Bahi) is a Buddhist monastic

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
ਤਕਸ਼ਿਲਾ

ਤਕਸ਼ਿਲਾ (Taxila) (ਉਰਦੂ: ٹیکسلا) ਪਾਕਿਸਤਾਨੀ ਪੰਜਾਬ ਦੇ ਰਾਵਲਪਿੰਡ

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Khost Mosque

Khost Mosque is the main mosque in the city of Khost, in eastern

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
ਫੈਸਲ ਮਸੀਤ

ਫੈਸਲ ਮਸੀਤ(ਉਰਦੂ: فیصل مسجد‎) ਪਾਕਿਸਤਾਨ ਦੀ ਸਭ ਤੋਂ ਵੱਡੀ ਹੈ ਜੋ ਇ

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Margalla Hills

The Margalla Hills—the foothills of the Himalayas—are a series of sma

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Darunta Dam

The Darunta Dam is a hydroelectric power dam located on the Kabul

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
ਹਿੰਦੂ ਕੁਸ਼

ਹਿੰਦੂ ਕੁਸ਼ (ਪਸ਼ਤੋ/ਫ਼ਾਰਸੀ: ھندوکُش), ਜਿਹਨੂੰ ਪਾਰੀਯਾਤਰ ਪਰਬਤ (ਸੰਸਕ੍ਰਿ

ਇਸੇ ਤਰ੍ਹਾਂ ਦੇ ਯਾਤਰੀ ਆਕਰਸ਼ਣ

ਸਾਰੇ ਦੇਖੋ ਸਾਰੇ ਦੇਖੋ
ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Alba Carolina Citadel

The Alba Carolina Citadel (Romanian: Cetatea Alba Carolina) is a

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Fort Copacabana

Fort Copacabana (Portuguese: Forte de Copacabana, IPA: ]) is a

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Kilitbahir Castle

Kilitbahir Castle (Turkish: Kilitbahir Kalesi) is a fortress on the

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Belém Tower

Belém Tower (in Portuguese Torre de Belém, pron. Шаблон:IPA2) is a fo

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Castillo de Alcalá la Real

Castillo de Alcalá la Real (or Fortaleza de La Mota) is a castle in

ਮਿਲਦੇ-ਜੁਲਦੇ ਸਾਰੇ ਸਥਾਨ ਵੇਖੋ