ਜ਼ੈਨਬ ਬਿੰਤ ਅਲੀ

ਜ਼ੈਨਬ ਬਿੰਤ ਅਲੀ (ਅਰਬੀ: زينب بنت علي A ਹਜ਼ਰਤ ਜ਼ੈਨਬ ਸਲਾਮ ਅੱਲ੍ਹਾ ਅਲੀਹਾ ਇਮਾਮ ਅਲੀ ਅਲੀਆ ਅੱਸਲਾਮ ਅਤੇ ਹਜ਼ਰਤ ਫ਼ਾਤਿਮਾ ਸਲਾਮ ਅੱਲ੍ਹਾ ਅਲੀਹਾ ਦੀ ਬੇਟੀ ਯਾਨੀ ਹਜ਼ਰਤ ਮੁਹੰਮਦ ਸੱਲੀ ਅੱਲ੍ਹਾ ਅਲੀਆ ਵ ਆਲਾਹ ਵ ਸਲਿਮ ਦੀ ਦੋਹਤੀ ਸੀ। ਉਹ ਕਰਬਲਾ ਦੀ ਘਟਨਾ ਦੀ ਸਭ ਤੋਂ ਨੁਮਾਇਆਂ ਔਰਤ ਸੀ।

ਮੁਖ਼ਤਸਰ ਹਾਲਾਤ

ਹਜ਼ਰਤ ਜ਼ੈਨਬ ਸਲਾਮ ਅੱਲ੍ਹਾ ਅਲੀਹਾ ਨੂੰ ਹਜ਼ਰਤ ਮੁਹੰਮਦ ਸੱਲੀ ਅੱਲ੍ਹਾ ਅਲੀਆ ਵ ਆਲਾਹ ਵ ਸਲਿਮ ਦੀ ਜ਼ਿਆਰਤ ਕਰਨ ਅਤੇ ਉਨ੍ਹਾਂ ਤੋਂ ਸਿੱਖਣ ਦਾ ਮੌਕਾ ਮਿਲਿਆ। ਜਦ ਉਹ ਸਾਤ ਸਾਲ ਦੀ ਸੀ ਤਾਂ ਉਸਦੇ ਨਾਨਾ ਹਜ਼ਰਤ ਮੁਹੰਮਦ ਦਾ ਇੰਤਕਾਲ ਹੋ ਗਿਆ। ਉਸ ਦੇ ਤਕਰੀਬਨ ਤਿੰਨ ਮਹੀਨੇ ਬਾਅਦ ਹਜ਼ਰਤ ਫ਼ਾਤਿਮਾ ਸਲਾਮ ਅੱਲ੍ਹਾ ਅਲੀਹਾ ਦਾ ਵੀ ਇੰਤਕਾਲ ਹੋ ਗਿਆ।

ਹਜ਼ਰਤ ਜ਼ੈਨਬ ਦੀ ਸ਼ਾਦੀ ਹਜ਼ਰਤ ਅਬਦੁੱਲਾ ਬਿਨ ਜਾਫ਼ਰ ਤਿਆਰ ਅਲੀਆ ਅੱਸਲਾਮ ਨਾਲ ਹੋਈ। ਉਨ੍ਹਾਂ ਦੇ ਪੰਜ ਬੱਚੇ ਹੋਏ ਜਿਨ੍ਹਾਂ ਵਿੱਚੋਂ ਹਜ਼ਰਤ ਔਨ ਅਤੇ ਹਜ਼ਰਤ ਮੁਹੰਮਦ ਕਰਬਲਾ ਵਿੱਚ ਇਮਾਮ ਹੁਸੈਨ ਅਲੀਆ ਅੱਸਲਾਮ ਦੇ ਨਾਲ ਸ਼ਹੀਦ ਹੋ ਗਏ।

ਖ਼ੁਦ ਜ਼ੈਨਬ ਕਰਬਲਾ ਵਿੱਚ ਮੌਜੂਦ ਸੀ। ਕਰਬਲਾ ਦੀ ਲੜਾਈ ਦੇ ਬਾਅਦ ਉਸਦਾ ਕਿਰਦਾਰ ਬਹੁਤ ਅਹਿਮ ਹੈ, ਜਦੋਂ ਉਨ੍ਹਾ ਨੂੰ ਦਮਿਸ਼ਕ ਲੈ ਜਾਇਆ ਗਿਆ ਜਿਥੇ ਯਜ਼ੀਦ ਦੇ ਦਰਬਾਰ ਵਿੱਚ ਦਿੱਤਾ ਗਿਆ ਉਸ ਦਾ ਖ਼ੁਤਬਾ ਬਹੁਤ ਮਸ਼ਹੂਰ ਹੈ। ਇਸ ਖ਼ੁਤਬੇ ਵਿੱਚ ਉਸਨੇ ਫ਼ਰਮਾਇਆ:-

"ਯਜ਼ੀਦ ਹਾਲਾਂਕਿ ਦੁਰਘਟਨਾਵਾਂ ਨੇ ਸਾਨੂੰ ਇਸ ਮੋੜ ਉੱਤੇ ਲਿਆ ਖੜਾ ਕੀਤਾ ਹੈ ਅਤੇ ਮੈਨੂੰ ਬੰਦੀ ਬਣਾਇਆ ਗਿਆ ਹੈ, ਲੇਕਿਨ ਜਾਣ ਲੈ ਮੇਰੇ ਮੁਕਾਬਲੇ ਤੇਰੀ ਸ਼ਕਤੀ ਕੁੱਝ ਵੀ ਨਹੀਂ ਹੈ। ਖ਼ੁਦਾ ਦੀ ਕਸਮ, ਮੈਂ ਖ਼ੁਦਾ ਦੇ ਸਿਵਾ ਕਿਸੇ ਤੋਂ ਨਹੀਂ ਡਰਦੀ। ਉਸਦੇ ਸਿਵਾ ਕਿਸੇ ਹੋਰ ਕੋਲ ਗਿਲਾ ਸ਼ਿਕਵਾ ਨਹੀਂ ਕਰਾਂਗੀ। ਯਜ਼ੀਦ ਮਕਰ ਅਤੇ ਸਾਧਨਾਂ ਦੁਆਰਾ ਸਾਡੇ ਨਾਲ ਜਿੰਨੀ ਦੁਸ਼ਮਨੀ ਲੈ ਸਕਦਾ ਹੈਂ ਲੈ। ਹਮ ਅਹਲੇ ਬੈਤ ਪਿਆਮਬਰ ਨਾਲ ਦੁਸ਼ਮਨੀ ਲਈ ਤੂੰ ਜਿੰਨੀਆਂ ਵੀ ਸਾਜਿਸ਼ਾਂ ਕਰ ਸਕਦਾ ਹੈ ਕਰ ਲੈ। ਲੇਕਿਨ ਖੁਦਾ ਦੀ ਕਸਮ ਤੂੰ ਸਾਡੇ ਨਾਮ ਨੂੰ ਲੋਕਾਂ ਦੇ ਦਿਲੋ ਦਿਮਾਗ ਅਤੇ ਇਤਹਾਸ ਤੋਂ ਮਿਟਾ ਨਹੀਂ ਸਕਦਾ ਅਤੇ ਚਿਰਾਗ਼ ਵਹੀ ਨੂੰ ਨਹੀਂ ਬੁਝਾ ਸਕਦਾ। ਤੂੰ ਸਾਡੀ ਜ਼ਿੰਦਗੀ ਅਤੇ ਸਾਡੀ ਅਣਖ ਨੂੰ ਮਿਟਾ ਨਹੀਂ ਸਕਦਾ ਅਤੇ ਇਸੇ ਤਰ੍ਹਾਂ ਤੂੰ ਆਪਣੇ ਦਾਮਨ ਉੱਤੇ ਲੱਗੇ ਸ਼ਰਮਨਾਕ ਜੁਰਮ ਦੇ ਬਦਨੁਮਾ ਦਾਗ਼ ਨੂੰ ਨਹੀਂ ਧੋ ਸਕਦਾ, ਖ਼ੁਦਾ ਦੀ ਨਫ਼ਰੀਨ ਤੇ ਲਾਹਨਤ ਹੋਵੇ ਜ਼ਾਲਮਾਂ ਔਰ ਸਿਤਮਗਰਾਂ ਤੇ।"

Listed in the following categories:
ਇੱਕ ਟਿੱਪਣੀ ਪੋਸਟ
ਸੁਝਾਅ ਅਤੇ ਸੰਕੇਤ
ਦੁਆਰਾ ਪ੍ਰਬੰਧ ਕਰੋ:
Nidal Faour
17 February 2015
عليكي سلام الله
old school

ਸ਼ੁਰੂ $222

Paradise On The Horizon

ਸ਼ੁਰੂ $167

Grand Kadri Hotel

ਸ਼ੁਰੂ $130

Chtaura Park Hotel Hotel

ਸ਼ੁਰੂ $84

Delora Hotel and Suites

ਸ਼ੁਰੂ $120

Rimonim Hermon Holiday Village

ਸ਼ੁਰੂ $111

ਨੇੜਲੀਆਂ ਸਿਫਾਰਸ਼ ਕੀਤੀਆਂ ਥਾਵਾਂ

ਸਾਰੇ ਦੇਖੋ ਸਾਰੇ ਦੇਖੋ
ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Chapel of Saint Paul

The Chapel of Saint Paul (Arabic: كنيسة القديس بولس‎) is a modern ston

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Khan As'ad Pasha

Khan As'ad Pasha (Arabic: خان أسعد باشا‎) is the largest khan in the

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Azm Palace

Azm Palace (العربية. 'قصر العظم') is a palace in Damascus, Syri

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
ਉਮਈਆ ਮਸਜਿਦ

ਉਮਈਆ ਮਸਜਿਦ, ਜਾਂ  ਦਮਿਸ਼ਕ ਦੀ ਮਹਾਨ ਮਸਜਿਦ (ਅਰਬੀ: جامع بني أمية الكبير, R

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Al-Zahiriyah Library

The Az-Zahiriyah library (Arabic: المكتبة الظاهرية‎) in Damascus, Syr

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Citadel of Damascus

The Citadel of Damascus (Arabic: قلعة دمشق‎, Qala'at Dimashq)

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
National Museum of Damascus

The National Museum of Damascus (Arabic: المتحف الوطني بدمشق‎) is

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Damascus Opera House

Damascus Opera House (Officially Dar al-Assad for Culture and Arts)

ਇਸੇ ਤਰ੍ਹਾਂ ਦੇ ਯਾਤਰੀ ਆਕਰਸ਼ਣ

ਸਾਰੇ ਦੇਖੋ ਸਾਰੇ ਦੇਖੋ
ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Imam Ali Mosque

The Imām ‘Alī Holy Shrine (العربية. حرم الإمام علي), also known as

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Great Mosque of Kufa

The Great Mosque of Kufa, or Masjid al-Kūfa (Arabic: مسجد الكو

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Al-Askari Mosque

Al ‘Askarī Mosque or the ‘Askariyya Mosque/Shrine (الع

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
ਮਸਜਿਦ ਅਲ-ਹਰਾਮ

ਮਸਜਿਦ ਅਲ-ਹਰਾਮ (Arabic:المسجد الحرام‎, ਅਰਥਾਤ ' ਪਵਿ

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
ਦਾਤਾ ਦਰਬਾਰ

ਦਾਤਾ ਦਰਬਾਰr (ਜਾਂ ਦਰਬਾਰ), ਲਾਹੌਰ, ਪਾਕਿਸਤਾਨ ਦਾ ਬਹੁਤ ਪ੍ਰਸਿੱਧ ਦ

ਮਿਲਦੇ-ਜੁਲਦੇ ਸਾਰੇ ਸਥਾਨ ਵੇਖੋ