ਪੀਸਾ ਦੀ ਮੀਨਾਰ

ਪੀਸਾ ਦੀ ਝੁਕੀ ਹੋਈ ਮੀਨਾਰ (ਅੰਗ੍ਰੇਜ਼ੀ ਵਿੱਚ Leaning Tower of Pisa ਜਾਂ The Tower of Pisa ਅਤੇ ਇਤਾਲਵੀ ਵਿੱਚ Torre pendente di Pisa ਜਾਂ La Torre di Pisa) ਇਟਲੀ ਦੇ ਪੀਸਾ ਸ਼ਹਿਰ ਵਿੱਚ ਸਥਿਤ ਹੈ। ਇਸ ਦੀ ਝੁਕੇ ਹਏ ਪਾਸੇ ਦੀ ਉਚਾਈ 55.86 ਮੀਟਰ ਅਤੇ ਦੂਜੇ ਪਾਸੇ ਇਸ ਦੀ ਉਚਾਈ 56.70 ਮੀਟਰ ਹੈ। ਥੱਲੇ ਤੋਂ ਇਸ ਦੀ ਚੌੜਾਈ 4.09 ਮੀਟਰ ਅਤੇ ਚੋਟੀ ਤੇ 2.48 ਮੀਟਰ ਹੈ। ਇਸ ਦਾ ਭਾਰ 14,500 ਮੇਟਰੀਕ ਟਨ ਅਤੇ 294 ਪੌੜੀਆਂ ਹਨ। ਇਹ 3.97 ਡਿਗਰੀ ਝੁਕੀ ਹੋਈ ਹੈ।<ref> Two German churches have challenged the tower's status as the world's most lop-sided building: the 13th century square tower at Suurhusen and the nearby 14th century bell tower in the town of Bad Frankenhausen (Sunday Telegraph no 2,406- 22nd July 2007). Guinness World Records measured the Pisa and Suurhusen towers, finding the former's tilt to be 3.97 degrees. German steeple beats Leaning Tower of Pisa into Guinness book

ਪੀਸਾ ਦੀ ਝੁਕੀ ਮੀਨਾਰ ਪੀਸਾ ਦੀ ਝੁਕੀ ਹੋਈ ਮੀਨਾਰ (ਅੰਗ੍ਰੇਜ਼ੀ ਵਿੱਚ Leaning Tower of Pisa ਜਾਂ The Tower of Pisa ਅਤੇ ਇਤਾਲਵੀ ਵਿੱਚ Torre pendente di Pisa ਜਾਂ La Torre di Pisa) ਇਟਲੀ ਦੇ ਪੀਸਾ ਸ਼ਹਿਰ ਵਿੱਚ ਸਥਿਤ ਹੈ। ਇਸ ਦੀ ਝੁਕੇ ਹਏ ਪਾਸੇ ਦੀ ਉਚਾਈ 55.86 ਮੀਟਰ ਅਤੇ ਦੂਜੇ ਪਾਸੇ ਇਸ ਦੀ ਉਚਾਈ 56.70 ਮੀਟਰ ਹੈ। ਥੱਲੇ ਤੋਂ ਇਸ ਦੀ ਚੌੜਾਈ 4.09 ਮੀਟਰ ਅਤੇ ਚੋਟੀ ਤੇ 2.48 ਮੀਟਰ ਹੈ। ਇਸ ਦਾ ਭਾਰ 14,500 ਮੇਟਰੀਕ ਟਨ ਅਤੇ 294 ਪੌੜੀਆਂ ਹਨ। ਇਹ 3.97 ਡਿਗਰੀ ਝੁਕੀ ਹੋਈ ਹੈ।<ref> Two German churches have challenged the tower's status as the world's most lop-sided building: the 13th century square tower at Suurhusen and the nearby 14th century bell tower in the town of Bad Frankenhausen (Sunday Telegraph no 2,406- 22nd July 2007). Guinness World Records measured the Pisa and Suurhusen towers, finding the former's tilt to be 3.97 degrees. German steeple beats Leaning Tower of Pisa into Guinness book </ref> ਇਸ ਦਾ ਮਤਲਬ ਇਹ ਹੈ, ਕਿ ਜੇ ਇਹ ਮਿਨਾਰ ਦੀ ਸਿਧਾ ਹੁੰਦਾ ਤਾਂ ਇਸ ਦੀ ਉਚਾਈ 3.9 ਮੀਟਰ ਹੋਰ ਹੁੰਦੀ।<ref>tan(3.98 degrees) * (55.86 m + 56.70 m)/2 = 3.9 m</ref>

ਨਿਰਮਾਣ

ਇਸ ਮੀਨਾਰ ਦਾ ਨਿਰਮਾਣ ਵੋਨੇਤਰੋ ਪਿਸਾਨੋ ਨੇ 1173 'ਚ ਸ਼ੁਰੂ ਕਰਵਾਇਆ ਸੀ ਅਤੇ 1350 'ਚ (177 ਸਾਲ ਬਾਅਦ) ਇਸ ਦਾ ਨਿਰਮਾਣ ਕਾਰਜ ਪੂਰਾ ਹੋਇਆ। 1178 'ਚ ਜਦੋਂ ਤੀਜ਼ੀ ਮੰਜਲ ਬਣ ਰਹੀ ਸੀ ਤਾਂ ਇਹ ਅਚਾਨਕ ਝੁਕ ਗਈ। ਇਸ ਦੇ ਝੁਕਣ ਦਾ ਕਾਰਨ ਨੀਂਹਾਂ ਦਾ ਸਿਰਫ 3 ਮੀਟਰ ਚੌੜਾ ਹੋਣਾ ਅਤੇ ਢਿਲੀ ਅਤੇ ਡੋਲਵੀਂ ਜ਼ਮੀਨ ਸੀ। ਇਸ ਤੋਂ ਬਾਅਦ, ਪੀਸਾ ਵਾਸੀਆਂ ਦਾ ਨਾਲ ਦੇ ਇਲਾਕਿਆਂ ਦੇ ਨਾਲ ਲਗਾਤਾਰ ਜੰਗ ਕਰਕੇ, ਮੀਨਾਰ ਦਾ ਨਿਰਮਾਣ ਲਗ ਭਗ ਸੈਂਕੜੇ ਸਾਲ ਬੰਦ ਰਿਹਾ। 1272 ਵਿੱਚ ਇਸ ਦਾ ਨਿਰਮਾਣ ਫਿਰ ਸ਼ੁਰੂ ਹੋਇਆ। ਹੋਰ ਮੰਜ਼ਲਾਂ ਨੂੰ ਇੱਕ ਪਾਸੇ ਤੋਂ ਉਚਾ ਬਣਾਇਆ ਗਿਆ।

ਤਸਵੀਰਾਂ

ਬਾਹਰੀ ਕੜੀ

<imagemap>

Image:Commons-logo.svg|50px| default Commons:Torre di Pisa desc none

</imagemap>
ਵਿਕਿਪੀਡਿਆ ਕਾਮਨਜ਼ ਦੇ ਉਪਰ
ਪੀਸਾ ਦੀ ਮੀਨਾਰ
ਦੇ ਸਬੰਧਤ ਤਸਵੀਰਾਂ ਹਨ।।

ਸ਼੍ਰੇਣੀ:ਸੱਭਿਆਚਾਰ

af:Skewe Toring van Pisa ar:برج بيزا المائل bat-smg:Pizas buokšts bg:Наклонена кула в Пиза bs:Krivi toranj u Pisi ca:Torre de Pisa cs:Šikmá věž v Pise da:Det skæve tårn i Pisa de:Schiefer Turm von Pisa dv:ޕީސާގެ ޓަވަރު en:Leaning Tower of Pisa eo:Oblikva turo de Pizo es:Torre de Pisa et:Pisa torn eu:Pisako dorrea fa:برج کج پیزا fi:Pisan torni fr:Tour de Pise fy:Toer fan Pisa gl:Torre de Pisa gu:પીઝાનો ઢળતો મિનારો he:מגדל פיזה hi:पीसा की मीनार hr:Kosi toranj u Pisi hy:Պիզայի թեք աշտարակ id:Menara Pisa is:Skakki turninn í Písa it:Torre pendente di Pisa ja:ピサの斜塔 ko:피사의 사탑 lt:Pizos bokštas mk:Кривата кула во Пиза ms:Menara Condong Pisa nl:Toren van Pisa nn:Det skeive tårnet i Pisa no:Det skjeve tårn i Pisa nrm:Tou d'Pîse oc:Torre de Pisa os:Пизæйы мæсыг pl:Krzywa Wieża w Pizie pnb:پیسا ٹاور pt:Torre de Pisa ro:Turnul din Pisa ru:Пизанская башня sh:Krivi toranj u Pisi simple:Leaning Tower of Pisa sk:Šikmá veža v Pise sr:Криви торањ у Пизи sv:Lutande tornet i Pisa ta:பீசாவின் சாய்ந்த கோபுரம் th:หอเอนเมืองปิซา tl:Nakahilig na Tore ng Pisa tr:Pisa Kulesi uk:Пізанська башта ur:پیسا ٹاور vi:Tháp nghiêng Pisa zh:比萨斜塔 zh-min-nan:Pisa Siâ Thah

Listed in the following categories:
ਇੱਕ ਟਿੱਪਣੀ ਪੋਸਟ
ਸੁਝਾਅ ਅਤੇ ਸੰਕੇਤ
ਦੁਆਰਾ ਪ੍ਰਬੰਧ ਕਰੋ:
Elliott Brown
8 July 2018
Very busy site with the historic tower. If you want to go up pre-book online for a 30 minute slot (I didn't book in the end!). Just nice to see the tower and other buildings here!
Russ
17 March 2017
Lovin' this astonishing view of the leaning tower of Pisa. You must find the right angle to make a perfect 3D photo.
Ollie Martin
7 August 2014
The tower began leaning after just 2 floors were built, but 100 years later they carried on building another 8 floors. And even though it could be corrected, they decided not to as its lean is famous.
Gamze Alhamo Sarıtaş
20 November 2016
Great architectural details interior and exterior. The tower began leaning after 2 floors were built, but 100 years later they carried on building another 8 floors.
Daniel????
6 September 2021
It’s beautiful you must go see it
Nm
3 October 2019
Very interesting architecture .. Wonderful experience .. A bucket list item !! Not to miss while in Italy .. Enjoy taking pictures while holding up the tower !!
9.0/10
Arina, Саша Молодцов ਅਤੇ 95,356 ਇੱਥੇ ਹੋਰ ਲੋਕ ਆਏ ਹਨ
NH Pisa

ਸ਼ੁਰੂ $197

Hotel Alessandro Della Spina

ਸ਼ੁਰੂ $167

Hotel Touring

ਸ਼ੁਰੂ $109

Hotel Minerva

ਸ਼ੁਰੂ $115

B&B Guerrazzi

ਸ਼ੁਰੂ $106

Affittacamere Leopolda

ਸ਼ੁਰੂ $131

ਨੇੜਲੀਆਂ ਸਿਫਾਰਸ਼ ਕੀਤੀਆਂ ਥਾਵਾਂ

ਸਾਰੇ ਦੇਖੋ ਸਾਰੇ ਦੇਖੋ
ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Camposanto Monumentale

The Camposanto Monumentale ('monumental cemetery') is a historical

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Piazza dei Miracoli

The Piazza del Duomo ('Cathedral Square') is a wide, walled area at

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Baptistry (Pisa)

The Baptistry of St. John (Italian: Battistero di San Giovanni) is a

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Orto botanico di Pisa

The Orto botanico di Pisa, also known as the Orto Botanico

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
San Sisto, Pisa

San Sisto is a church in Pisa, Tuscany, Italy.

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Torre dei Gualandi

The Torre dei Gualandi (also known as the Muda Tower,) is a former

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Church of St. Rocco (Pisa)

San Rocco is a small church facing the Piazza dei Cavalieri in

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Knights' Square (Pisa)

The Knights’ Square (italiano. Piazza dei Cavalieri) is one of the m

ਇਸੇ ਤਰ੍ਹਾਂ ਦੇ ਯਾਤਰੀ ਆਕਰਸ਼ਣ

ਸਾਰੇ ਦੇਖੋ ਸਾਰੇ ਦੇਖੋ
ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Belfry of Kortrijk

The belfry of Kortrijk, or Belfort in Dutch, is a medieval bell tower

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Two Towers

The Two Towers, both of them leaning, are the symbol of Bologna,

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Oude Kerk (Delft)

The Oude Kerk (Old Church), nicknamed Oude Jan ('Old John'), is a

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Olympic Stadium (Montreal)

The Olympic Stadium (French: Stade olympique) is a multi-purpose

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Towers of Bologna

The Towers of Bologna are a group of medieval structures in Bologna,

ਮਿਲਦੇ-ਜੁਲਦੇ ਸਾਰੇ ਸਥਾਨ ਵੇਖੋ