ਸਿਟੀ ਪੈਲੇਸ, ਜੈਪੁਰ ਵਿੱਚ 'ਚੰਦਰਾਂ ਮਹਿਲ ਅਤੇ ਮੁਬਾਰਕ ਮਹਿਲ ਦੇ ਨਾਲ ਨਾਲ ਹੋਰ ਇਮਾਰਤ ਵੀ ਸ਼ਾਮਿਲ ਹਨ। ਚੰਦਰਾਂ ਮਹਿਲ ਅਜਕਲ ਇੱਕ ਮਿਓਜੀਅਮ ਵਾਂਗ ਹੈ ਪਰ ਇਸਦੀ ਮੁੱਖ ਵਰਤੋਂ ਰਾਜ ਪਰਿਵਾਰ ਦੇ ਲੋਕਾਂ ਦੇ ਰਹਿਣ ਲਈ ਕੀਤੀ ਜਾਂਦੀ ਹੈ। ਇਸ ਪੈਲੇਸ ਦੇ ਖੁੱਲਾ ਵਿਹੜਾ ਵਿੱਚ ਬਾਗ ਬਣੇ ਹੋਏ ਹਨ। ਇਸ ਪੈਲੇਸ ਦੀ ਉਸਾਰੀ 1729 ਅਤੇ 1732 ਵਿੱਚ ਸਵਾਈ ਰਾਜਾ ਜੈ ਸਿੰਘ ਦੂਜਾ ਨੇ ਕਰਵਾਈ। ਇਸਦੀ ਬਣਤਰ ਅਤੇ ਡਿਜ਼ਾਇਨ ਲਈ ਵਿਦਿਆਧਾਰ ਭੱਟਚਾਰਿਆ ਦੀ ਤਾਰੀਫ ਹੋਈ।
ਸਿਟੀ ਪੈਲੇਸ ਜੈਪੁਰ ਦੇ ਉੱਤਰ ਪੂਰਬ ਭਾਗ ਵਿੱਚ ਸਥਿਤ ਹੈ। ਇਹ ਪੈਲੇਸ ਜੈਪੁਰ ਦੇ ਬਹੁਤ ਸਾਰ ਪੈਲੇਸਾਂ ਅਤੇ ਬਗੀਚਿਆਂ ਤੋਂ ਵੱਖ ਦਿੱਖ ਰੱਖਦਾ ਹੈ। ਇਸ ਮਹਿਲ ਵਿੱਚ ਚੰਦਰਾਂ ਮਹਿਲ, ਮੁਬਾਰਕ ਮਹਿਲ ਅਤੇ ਮੁਕੁਟ ਮਹਿਲ, ਮਹਾਰਾਣੀ ਪੈਲੇਸ, ਸ਼੍ਰੀਂ ਗੋਵਿੰਦ ਦੇਵ ਮੰਦਿਰ, ਅਤੇ ਸਿਟੀ ਪੈਲੇਸ ਮੇਓਜੀਅਮ ਸ਼ਾਮਿਲ ਹਨ।
[ਸ਼੍ਰੇਣੀ[:ਰਾਜਸਥਾਨ ਦੇ ਸ਼ਹਿਰ]]