ਸੀਵੀਆ ਗਿਰਜਾਘਰ

ਸਵੀਲੇ ਗਿਰਜ਼ਾਘਰ
Catedral de Santa María de la Sede
alt=

ਗਿਰਜਾਘਰ ਦੇ ਦੱਖਣਪੂਰਬੀ ਪਾਸੇ ਦਾ ਦ੍ਰਿਸ਼

ਬੁਨਿਆਦੀ ਜਾਣਕਾਰੀ
ਸਥਿੱਤੀ ਸਵੀਲੇ, ਆਂਦਾਲੂਸੀਆ, ਸਪੇਨ
ਭੂਗੋਲਿਕ ਕੋਆਰਡੀਨੇਟ ਸਿਸਟਮ ਦਿਸ਼ਾ-ਰੇਖਾਵਾਂ:
ਇਲਹਾਕ ਕੈਥੋਲਿਕ
Rite Roman Rite
ਅਭਿਸ਼ੇਕ ਸਾਲ 1507
ਸੰਗਠਨਾਤਮਕ ਰੁਤਬਾ ਮਹਾਂਨਗਰ ਗਿਰਜ਼ਾਘਰ
Heritage designation 1928, 1987
ਲੀਡਰਸ਼ਿਪ Archbishop Juan Asenjo Pelegrina
ਵੈੱਬਸਾਈਟ www.catedraldesevilla.es
ਆਰਕੀਟੈਕਚਰਲ ਵੇਰਵਾ
ਆਰਕੀਟੈਕਟ Alonso Martínez, Pedro Dancart, Carles Galtés de Ruan, Alonso Rodríguez
ਆਰਕੀਟੈਕਚਰਲ ਟਾਈਪ ਗਿਰਜ਼ਾਘਰ
Architectural style ਗੋਥਿਕ
ਬੁਨਿਆਦ 1401
ਮੁਕੰਮਲ 1528
ਵਿਸ਼ੇਸ਼ ਵੇਰਵੇ
ਲੰਬਾਈ 135 metre (443 ft)
ਚੌੜਾਈ 100 metre (330 ft)
ਚੌੜਾਈ (ਕੇਂਦਰ) 15 metre (49 ft)
ਉਚਾਈ (ਮੈਕਸ) 42 metre (138 ft)
Spire(s) 1
Spire height 105 metre (344 ft)
ਯੂਨੈਸਕੋ ਵਿਸ਼ਵ ਵਿਰਾਸਤ ਟਿਕਾਣਾ
Official name: Cathedral, Alcázar and Archivo de Indias in Seville
Type: ਸੱਭਿਆਚਾਰਕ
Criteria: i, ii, iii, vi
Designated: 1987 (11th session)
Reference No. 383
ਖੇਤਰੀ ਪਾਰਟੀ: 20px España
Region: Europe and North America
Invalid designation
Official name: Catedral de Santa María de la Sede de Sevilla
Type: Real property
Criteria: ਸਮਾਰਕ
Designated: 29 ਦਸੰਬਰ 1928
Reference No. (R.I.) - 51 - 0000329 - 00000

ਸਵੀਲੇ ਜਾਂ ਇਸ਼ਬੀਲੀਆ ਗਿਰਜ਼ਾਘਰ (ਅੰਗਰੇਜ਼ੀ Cathedral of Saint Mary of the See, ਸਪੇਨੀ ਭਾਸ਼ਾ: Catedral de Santa María de la Sede) ਇੱਕ ਰੋਮਨ ਕੈਥੋਲਿਕ ਚਰਚ ਹੈ। ਇਹ ਸਵੀਲ ਆਂਦਾਲੁਸਿਆ ਸਪੇਨ ਵਿੱਚ ਸਥਿਤ ਹੈ। ਇਹ ਸਭ ਤੋਂ ਵੱਡਾ ਗੋਥਿਕ ਗਿਰਜਾ ਅਤੇ ਸੰਸਾਰ ਦਾ ਤੀਜਾ ਸਭ ਤੋਂ ਵੱਡਾ ਗਿਰਜ਼ਾਘਰ ਹੈ। ਇਸਨੂੰ ਅਤੇ ਸਵੀਲੇ ਦੇ ਅਲਖਜ਼ਾਰ ਨੂੰ ਯੂਨੇਸਕੋ ਵਲੋਂ 1987 ਵਿੱਚ ਵਿਸ਼ਵ ਵਿਰਾਸਤ ਟਿਕਾਣਿਆ ਵਿੱਚ ਸ਼ਾਮਿਲ ਕੀਤਾ ਗਇਆ।

16ਵੀਂ ਸਦੀ ਵਿੱਚ ਇਸਦੇ ਬਣਨ ਤੋਂ ਬਾਅਦ ਇਹ ਹਾਗੀਆ ਸੋਫੀਆ ਗਿਰਜ਼ਾਘਰ ਦੀ ਥਾਂ ਸੰਸਾਰ ਦਾ ਸਭ ਤੋਂ ਵੱਡਾ ਗਿਰਜ਼ਾਘਰ ਬਣਿਆ। ਇਸ ਗਿਰਜ਼ਾਘਰ ਦੀ ਥਾਂ ਤੇ ਕਰਿਸਟੋਫਰ ਕੋਲੰਬਸ ਨੂੰ ਦਫਨਾਇਆ ਗਇਆ ਸੀ। ਇਸ ਗਿਰਜ਼ੇ ਦੇ ਉੱਤਰ-ਪੂਰਬੀ ਹਿੱਸੇ ਵਿੱਚ ਪ੍ਰਧਾਨ ਪਾਦਰੀ ਰਹਿੰਦਾ ਹੈ।

ਵੇਰਵਾ

ਗਿਰਜ਼ੇ ਦਾ ਅੰਦਰੂਨੀ ਹਿੱਸਾ ਇਹ ਗਿਰਜ਼ਾਘਰ ਸ਼ਹਿਰ ਦੀ ਅਮੀਰੀ ਨੂੰ ਦਿਖਾਉਣ ਲਈ ਬਣਾਇਆ ਗਇਆ ਸੀ। ਇਹ ਥਾਂ ਰੀਕੇਨਕੁਏਸਤਾ ਤੋਂ ਬਾਅਦ ਇੱਕ ਬਹੁਤ ਮਸ਼ਹੂਰ ਵਪਾਰਕ ਕੇਂਦਰ ਬਣ ਗਈ। ਜੁਲਾਈ 1401 ਵਿੱਚ ਸ਼ਹਿਰ ਵਿੱਚ ਇੱਕ ਨਵਾਂ ਗਿਰਜ਼ਾਘਰ ਬਣਾਉਣ ਦਾ ਫੈਸਲਾ ਕੀਤਾ ਗਇਆ। ਅਤੇ ਇਸਦੀ ਉਸਾਰੀ 1402 ਵਿੱਚ ਸ਼ੁਰੂ ਹੋ ਕੇ 1506 ਵਿੱਚ ਖਤਮ ਹੋਈ।

ਇੱਥੇ ਦਫ਼ਨਾਏ ਗਏ ਵਿਅਕਤੀ

ਕਰਿਸਟੋਫਰ ਕੋਲੰਬਸ ਦਾ ਮਕਬਰਾ

  • ਕਰਿਸਟੋਫਰ ਕੋਲੰਬਸ
  • ਫਰਦੀਨਾਦ ਕੋਲੰਬਸ
  • ਕੇਸਲ ਦਾ ਫਰਦੀਨਾਦ ਤੀਜਾ

ਸਰੋਤ

  • John Harvey, The Cathedrals of Spain
  • Luis Martinez Montiel, The Cathedral of Seville

ਹਵਾਲੇ

ਸ਼੍ਰੇਣੀ:ਫਰਮਾ:ਹਵਾਲੇ ਵਰਤਣ ਵਾਲੇ ਸਫ਼ੇ

ਪੁਸਤਕ ਸੂਚੀ

  • Almagro Gorbéa, Antonio (2007). OCLC 434517432.  Unknown parameter |título= ignored (help); Unknown parameter |editorial= ignored (help); Missing or empty |title= (help)
  • Cardoso Bueno, Diego A. (2006). OCLC 173183314.  Unknown parameter |título= ignored (help); Unknown parameter |editorial= ignored (help); Missing or empty |title= (help)
  • Falcón Márquez, Teodoro (1999). OCLC 21872887.  Unknown parameter |título= ignored (help); Unknown parameter |editorial= ignored (help); Missing or empty |title= (help)
  • Ferrand, Manuel (1981). OCLC 492009674.  Unknown parameter |título= ignored (help); Unknown parameter |editorial= ignored (help); Missing or empty |title= (help)
  • Jiménez Martín, Alfonso (2006). OCLC 70766866.  Unknown parameter |título= ignored (help); Unknown parameter |editorial= ignored (help); Missing or empty |title= (help)
  • Morales, Alfredo; Sanz, María Jesús; Serrera, Juan Miguel y Valdivieso, Enrique (2004). OCLC 432881155.  Unknown parameter |título= ignored (help); Unknown parameter |editorial= ignored (help); Missing or empty |title= (help)
  • Navascués Palacio, Pedro (1997). ISBN 84-239-7645-9. OCLC 249825366.  Unknown parameter |first 2= ignored (help); Unknown parameter |enlaceauthor= ignored (help); Unknown parameter |editorial= ignored (help); Unknown parameter |ubicación= ignored (help); Unknown parameter |enlaceauthor2= ignored (help); Unknown parameter |last 2= ignored (help); Unknown parameter |título= ignored (help); Missing or empty |title= (help)
  • Nieto Alcaide, Víctor (1994). OCLC 2052563.  Unknown parameter |título= ignored (help); Unknown parameter |editorial= ignored (help); Missing or empty |title= (help)
  • Nieto, Víctor; Morales, Alfredo J.; Checa, Fernando (1989). OCLC 21460480.  Unknown parameter |título= ignored (help); Unknown parameter |editorial= ignored (help); Missing or empty |title= (help)
  • Recio Mir, Álvaro (1999). OCLC 42932933.  Unknown parameter |título= ignored (help); Unknown parameter |editorial= ignored (help); Missing or empty |title= (help)
  • Ros Carballar, Carlos (1989). OCLC 433581732.  Unknown parameter |título= ignored (help); Unknown parameter |editorial= ignored (help); Missing or empty |title= (help)
  • Valdivieso González, Enrique (1991). OCLC 27303671.  Unknown parameter |título= ignored (help); Unknown parameter |editorial= ignored (help); Missing or empty |title= (help)

ਬਾਹਰੀ ਲਿੰਕ

ਫਰਮਾ:Wikimapia

ਸ਼੍ਰੇਣੀ:ਸਪੇਨ ਦੇ ਗਿਰਜਾਘਰ

ਇੱਕ ਟਿੱਪਣੀ ਪੋਸਟ
ਸੁਝਾਅ ਅਤੇ ਸੰਕੇਤ
ਦੁਆਰਾ ਪ੍ਰਬੰਧ ਕਰੋ:
Rewan Parti
5 July 2017
Come early to book the rooftop tour! You can also climb up a tower without any fee to get an eagles eye view of Seville! Notice the lights creating a cross on the chapel.Notice the gothic architecture
Richard Revilla
30 October 2014
"They will think us mad" refering to what the builders thought people would say. Cathedral is an amazing site and size. Make sure to walk up the tower. Beautiful views of the city.
Alexandra Previdi
30 November 2014
Was pleasantly surprised by how much I enjoyed visiting Catedral de Sevilla. Would definitely recommend getting the audio guide. There are few informational signs otherwise and you'll miss a lot.
Alexandra Previdi
30 November 2014
Catedral de Sevilla is home to the world's largest alter piece - all gold and absolutely magnificent. Also had many other interesting features, including a thorn said to be from Christ's crown.
RAKAN
3 February 2023
a Roman Catholic cathedral in the heart of Seville, It is one of the largest churches in the world ⛪️ great architecture ???? combination between Muslim and Christian history ✨recommended ????
Sameer Raut
25 August 2019
Biggest gothic cathedral in the world. Started as a mosque, visible in the architecture.
NOVOTEL

ਸ਼ੁਰੂ $0

Hesperia Sevilla Hotel

ਸ਼ੁਰੂ $150

Melia Lebreros

ਸ਼ੁਰੂ $139

NH Viapol

ਸ਼ੁਰੂ $116

Sevilla Center Hotel

ਸ਼ੁਰੂ $172

Hotel Virgen de los Reyes

ਸ਼ੁਰੂ $136

ਨੇੜਲੀਆਂ ਸਿਫਾਰਸ਼ ਕੀਤੀਆਂ ਥਾਵਾਂ

ਸਾਰੇ ਦੇਖੋ ਸਾਰੇ ਦੇਖੋ
ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Giralda

The Giralda is the bell tower of the Cathedral of Seville in Seville,

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Archivo General de Indias

The Archivo General de Indias ('General Archive of the Indies') is the

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Alcázar of Seville

The Alcázar of Seville (Spanish 'Alcázares Reales de Sevilla' or '

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Plaza de toros de la Real Maestranza de Caballería de Sevilla

The Plaza de Toros de la Real Maestranza de Caballería de Sevilla is

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Torre del Oro

The Torre del Oro (Spanish for 'Gold Tower') is a dodecagonal military

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Casa de Pilatos

La Casa de Pilatos (Pilate's House) is an Andalusian palace in

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Palace of the Countess of Lebrija

The Palace of the Countess of Lebrija or Palacio de la Condesa de

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Metropol Parasol

Metropol Parasol is a wooden structure located at La Encarnación

ਇਸੇ ਤਰ੍ਹਾਂ ਦੇ ਯਾਤਰੀ ਆਕਰਸ਼ਣ

ਸਾਰੇ ਦੇਖੋ ਸਾਰੇ ਦੇਖੋ
ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Chartres Cathedral

The Cathedral of Our Lady of Chartres, (français. Cathédrale N

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Amiens Cathedral

The Cathedral of Our Lady of Amiens (French: Cathédrale Notre-Dame

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Cathedral of Notre-Dame, Reims

Notre-Dame de Reims (Our Lady of Rheims) is the Roman Catholic

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Strasbourg Cathedral

Strasbourg Cathedral or the Cathedral of Our Lady of Strasbourg

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Modena Cathedral

Modena Cathedral is a Romanesque Roman Catholic cathedral church in

ਮਿਲਦੇ-ਜੁਲਦੇ ਸਾਰੇ ਸਥਾਨ ਵੇਖੋ