ਆਇਸ਼ਾ ਬੀਬੀ

ਆਇਸ਼ਾ ਬੀਬੀ ਮਕਬਰਾ (ਕਜ਼ਾਖ਼: Айша бибі) ਇੱਕ 11ਵੀਂ ਜਾਂ 12ਵੀਂ-ਸਦੀ ਦਾ ਆਇਸ਼ਾ ਬੀਬੀ ਪਿੰਡ ਵਿੱਚ ਇੱਕ ਕੁਲੀਨ ਔਰਤ ਆਇਸ਼ਾ ਬੀਬੀ ਦਾ ਮਕਬਰਾ ਹੈ। ਇਹ ਸਿਲਕ ਰੋਡ ਉੱਤੇ ਤਰਾਜ਼, ਕਜ਼ਾਕਿਸਤਾਨ ਦੇ ਪੱਛਮ ਵੱਲ 18 ਕਿਮੀ (11 ਮੀਲ) ਦੂਰੀ ਤੇ ਸਥਿੱਤ ਹੈ। ਇਹ ਸਥਾਨਕ ਤੌਰ ਤੇ ਮਹੱਬਤ ਅਤੇ ਵਫ਼ਾਦਾਰੀ ਦੇ ਮਕਬਰੇ ਦੇ ਤੌਰ ਤੇ ਮਸ਼ਹੂਰ ਹੈ।

ਮਕਬਰੇ ਦੀ ਉਸਾਰੀ ਬਾਰੇ ਕੋਈ ਵੀ ਭਰੋਸੇਯੋਗ ਜਾਣਕਾਰੀ ਨਹੀਂ ਮਿਲਦੀ। ਪਰ ਆਇਸ਼ਾ ਬੀਬੀ ਦੇ ਪਿਆਰ ਬਾਰੇ ਇੱਕ ਕਜ਼ਾਖ਼ ਦੰਦ ਕਥਾ ਹੈ। ਇਸ ਕਥਾ ਦੇ 28 ਵੱਖ-ਵੱਖ ਵਰਜਨ ਹਨ। ਇਨ੍ਹਾਂ ਸਭਨਾਂ ਦੇ ਅਨੁਸਾਰ ਆਇਸ਼ਾ ਬੀਬੀ ਗਿਆਰਵੀਂ ਸਦੀ ਦੇ ਮਸ਼ਹੂਰ ਵਿਗਿਆਨੀ, ਸੂਫ਼ੀ ਕਵੀ ਅਤੇ ਹਕੀਮ ਸੁਲੇਮਾਨ ਬਾਕਰਗਨੀ ਦੀ ਧੀ ਸੀ। ਬਾਪ ਦੀ ਮੌਤ ਦੇ ਬਾਅਦ, ਉਸ ਨੂੰ ਸ਼ੇਖ ਆਇਹੋਜੀ ਆਪਣੇ ਪਾਸ ਲੈ ਗਿਆ। ਇੱਕ ਵਾਰ ਤਰਾਜ਼ ਦਾ ਬਾਦਸ਼ਾਹ ਕਰਖਾਨ ਮੁਹੰਮਦ (ਜਿਸ ਦੇ ਸਨਮਾਨ ਵਿਚ ਤਰਾਜ਼ ਵਿਚ ਮਕਬਰਾ ਬਣਾਇਆ ਗਿਆ) ਨੇ ਆਇਸ਼ਾ ਦਾ ਰਿਸ਼ਤਾ ਮੰਗਿਆ, ਪਰ ਉਸ ਦੇ ਪਾਲਕ ਨੇ ਸਹਿਮਤੀ ਨਹੀਂ ਦਿੱਤੀ। ਪਰ ਦੋਨਾਂ ਪ੍ਰੇਮੀਆਂ ਨੇ ਸ਼ਾਦੀ ਕਰਵਾਉਣ ਦਾ ਫੈਸਲਾ ਕਰ ਲਿਆ। ਸ਼ਾਦੀ ਤੋਂ ਪਹਿਲਾਂ ਹੀ ਆਇਸ਼ਾ ਬੀਬੀ ਦੀ ਸੱਪ ਦੇ ਕੱਟਣ ਨਾਲ ਮੌਤ ਹੋ ਗਈ।

ਇਤਿਹਾਸ

16 ਸਾਲ ਦੀ ਉਮਰ ਦੀ ਹੁਸੀਨ ਆਇਸ਼ਾ ਬੀਬੀ ਦੀ ਆਪਣੇ ਪ੍ਰੇਮੀ ਨਾਲ ਮਿਲਣੀ ਹੋਣ ਵਿੱਚ ਬੱਸ ਇੱਕ ਘੰਟੇ ਦਾ ਸਮਾਂ ਬਾਕੀ ਸੀ। ਪਰ ਇੱਕ ਤ੍ਰਾਸਦੀ ਨੇ ਲੜਕੀ ਦੇ ਜੀਵਨ ਦਾ ਅੰਤ ਕਰ ਦਿੱਤਾ।...ਉਸ ਨੇ ਲੱਖਣ ਲਾ ਲਿਆ ਸੀ ਕਿ ਉਹ ਤਰਾਜ਼ ਦੇ ਅਮੀਰ ਨਾਲ ਵਿਆਹ ਕਰਨ ਦੇ ਕਾਬਿਲ ਹੈ, ਅਤੇ ਉਹ ਆਪਣੀ ਨਰਸ ਦੇ ਨਾਲ ਓਤਰਾਰ ਵਿੱਚ ਆਪਣਾ ਘਰ ਛੱਡ ਕੇ ਚੱਲ ਪਈ। ਆਪਣੇ ਸਫ਼ਰ ਦੇ ਅੰਤ ਤੇ, ਦੋ ਨਾਰੀਆਂ ਆਪਣੇ ਆਪ ਨੂੰ ਤਾਜ਼ਾ ਕਰਨ ਲਈ ਤਾਲਾਸ ਨਦੀ ਦੇ ਕਿਨਾਰੇ ਠਹਿਰ ਗਈਆਂ। ਉੱਥੇ ਇੱਕ ਸੱਪ ਦੇ ਡੰਗਣ ਨਾਲ ਆਇਸ਼ਾ ਬੀਬੀ ਦੀ ਜ਼ਿੰਦਗੀ ਖਤਮ ਹੋ ਗਈ। ਅਮੀਰ ਨੂੰ ਜਦੋਂ ਜਵਾਨ ਔਰਤ ਦੇ ਮਿਸ਼ਨ ਅਤੇ ਉਸ ਦੀ ਤ੍ਰਾਸਦੀ ਦੀ ਜਾਣਕਾਰੀ ਮਿਲੀ, ਉਹ ਤੁਰਤ ਉਸਦੀ ਆਖਰੀ ਆਹ ਨੂੰ ਧਾਰਨ ਲਈ ਛੇਤੀ ਆਇਆ ਸੀ ਅਤੇ ਇਸ ਮਕਬਰੇ ਦੀ ਉਸਾਰੀ ਦਾ ਹੁਕਮ ਦਿੱਤਾ। ਅੱਜ ਕੋਈ ਵੀ ਨਹੀਂ ਦੱਸ ਸਕਦਾ ਹੈ ਕਿ ਉਸਦੀਆਂ ਅੱਖਾਂ ਕਿਹੜੇ ਰੰਗ ਦੀਆਂ ਸਨ। ਕਿਸੇ ਨੂੰ ਉਸ ਦੀ ਆਵਾਜ਼, ਉਸ ਦੀਆਂ ਆਦਤਾਂ, ਅਤੇ ਉਸ ਦੇ ਹੱਥ ਦੇ ਨਿੱਘ ਦੀ ਯਾਦ ਨਹੀਂ। ਪਰ ਸਾਨੂੰ ਉਸ ਬਾਰੇ ਮੁੱਖ ਗੱਲ ਪਤਾ ਹੈ: ਉਸ ਨੇ ਪਿਆਰ ਕੀਤਾ ਅਤੇ ਉਸਨੂੰ ਪਿਆਰ ਮਿਲਿਆ ਸੀ।

—ਕਾਮਿਲਾ ਏਰਬੋਲ

ਚਲੰਤ ਵਰਤੋਂ

ਇਸ ਸਥਾਨ ਦੀ ਮੱਧਕਾਲ ਦੇ ਜ਼ਮਾਨੇ ਤੋਂ ਹੀ ਬੜੀ ਮੰਨਤਾ ਚਲੀ ਆ ਰਹੀ ਹੈ। ਤਾਰਾਜ਼ ਨਖਲਸਤਾਨ ਦੀਆਂ ਸਥਾਨਕ ਇਸਤਰੀਆਂ ਅਜੇ ਵੀ ਬਾਲ ਬੱਚੇ ਲਈ ਅਤੇ ਖੁਸ਼ਹਾਲ ਪਰਿਵਾਰ ਲਈ ਇਥੇ ਪ੍ਰਾਰਥਨਾ ਕਰਦੀਆਂ ਹਨ। ਇਹ ਰਵਾਇਤ ਚਲੀ ਆ ਰਹੀ ਹੈ ਕਿ ਤਾਰਾਜ਼ ਦੇ ਨਵ-ਵਿਆਹੇ ਜੋੜੇ ਆਪਣੇ ਮਿਲਾਪ ਲਈ ਮ੍ਰਿਤ ਪ੍ਰੇਮੀਆਂ ਦੀ ਆਸ਼ੀਰਵਾਦ ਲੈਣ। ਇਹ ਰਸਮ ਮਿੱਥ ਨੂੰ ਮੁੜ ਜੀਵਤ ਕਰ ਦਿੰਦੀ ਹੈ। ਸਮਾਰੋਹ ਦੇ ਬਾਅਦ ਵਿਆਹ ਦੀ ਪਾਰਟੀ ਤਾਰਾਜ਼ ਤੋਂ ਮੰਗੇਤਰ ਦੀ ਮੌਤ ਦੀ ਥਾਂ ਤੱਕ ਕਰਖਾਨ ਦੀ ਯਾਤਰਾ ਮੁੜ ਕਰਦੀ ਹੈ। ਯਾਤਰਾ ਦੀ ਸ਼ੁਰੂਆਤ ਤਾਰਾਜ਼ ਵਿੱਚ ਕਰਖਾਨ ਦੇ ਮਕਬਰੇ ਤੋਂ ਹੁੰਦੀ ਹੈ, ਅਤੇ ਆਇਸ਼ਾ ਬੀਬੀ ਦੇ ਤੇ ਖਤਮ ਹੁੰਦੀ ਹੈ। ਦੋਨਾਂ ਥਾਵਾਂ ਤੇ ਲਾੜੀ ਅਤੇ ਲਾੜਾ ਮੋਏ ਪ੍ਰੇਮੀਆਂ ਦੀ ਅਰਾਧਨਾ ਕਰਦੇ ਹਨ ਅਤੇ ਆਪਣੇ ਲਈ ਬਰਕਤਾਂ ਦੀ ਆਸ਼ੀਰਵਾਦ ਮੰਗਦੇ ਹਨ।

ਰੂਸੀ ਆਰਕੀਓਲਜਿਸਟ ਵਸੀਲੀ ਬਰਤੋਲਦ ਪਹਿਲਾ ਵਿਗਿਆਨੀ ਸੀ ਜਿਸਨੇ 1893 ਵਿਚ ਖੰਡਰਾਂ ਦਾ ਅਧਿਐਨ ਕੀਤਾ ਸੀ। ਸੋਵੀਅਤ ਯੂਨੀਅਨ ਨੇ ਯਾਦਗਾਰ ਨੂੰ ਸੁਰੱਖਿਅਤ ਰੱਖਣ ਲਈ (ਅੰ.1960) ਇੱਕ ਸੁਰੱਖਿਆ ਗਲਾਸ ਸ਼ੈੱਲ ਬਣਾਇਆ ਅਤੇ ਤਾਰਾਜ਼ ਦੇ ਵਿਦਿਆਰਥੀਆਂ ਦੀ ਸਿੱਖਿਆ ਅਤੇ ਸੈਰ-ਸਪਾਟੇ ਦੇ ਲਈ ਇਸ ਨੂੰ ਵਰਤਿਆ। 2002 ਵਿੱਚ ਕਜ਼ਾਕਿਸਤਾਨ ਗਣਰਾਜ ਨੇ ਆਇਸ਼ਾ ਬੀਬੀ ਦੇ ਮਕਬਰੇ ਨੂੰ ਬਹਾਲ ਕਰਨ ਲਈ ਅਤੇ ਇਸ ਦੇ ਆਲੇ-ਦੁਆਲੇ ਪਾਰਕ ਅਧਾਰ ਢਾਂਚਾ ਬਣਾਉਣ ਲਈ ਨਿਸ਼ਾਨ ਰਾਮੇਤੋ ਨੂੰ ਭੁਗਤਾਨ ਕੀਤਾ।

ਹਵਾਲੇ

ਸ਼੍ਰੇਣੀ: 12ਵੀਂ ਸਦੀ ਵਿਚ ਮੁਕੰਮਲ ਇਮਾਰਤਾਂ ਅਤੇ ਬਣਤਰਾਂ ਸ਼੍ਰੇਣੀ: ਕਜ਼ਾਕਿਸਤਾਨ ਵਿੱਚ ਇਮਾਰਤਾਂ ਅਤੇ ਬਣਤਰਾਂ ਸ਼੍ਰੇਣੀ: ਕਜ਼ਾਕਿਸਤਾਨ ਵਿਚ ਮਕਬਰੇ ਸ਼੍ਰੇਣੀ: 11ਵੀਂ ਸਦੀ ਵਿਚ ਮੁਕੰਮਲ ਇਮਾਰਤਾਂ ਅਤੇ ਬਣਤਰਾਂ ਸ਼੍ਰੇਣੀ: ਮੱਧ ਏਸ਼ੀਆ

Listed in the following categories:
ਇੱਕ ਟਿੱਪਣੀ ਪੋਸਟ
ਸੁਝਾਅ ਅਤੇ ਸੰਕੇਤ
ਦੁਆਰਾ ਪ੍ਰਬੰਧ ਕਰੋ:
Yakov Fedorov
28 October 2013
The Aisha Bibi is an 11th or 12th-century mausoleum for a noble woman located in the village Aisha Bibi, 18 km west of Taraz. It is locally famous as a monument to love and faithfulness.
ਨਕਸ਼ਾ
Aisha Bibi, ਕਜ਼ਾਖਸਤਾਨ ਦਿਸ਼ਾਵਾਂ ਪ੍ਰਾਪਤ ਕਰੋ

Aisha Bibi Mausoleum ਤੇ Foursquare

ਆਇਸ਼ਾ ਬੀਬੀ ਤੇ Facebook

Kainar Hotel

ਸ਼ੁਰੂ $73

Rixos Khadisha Shymkent Hotel

ਸ਼ੁਰੂ $116

Stowe Mountain Lodge

ਸ਼ੁਰੂ $219

Dostyk Hotel

ਸ਼ੁਰੂ $23

Promenade Park Hotel

ਸ਼ੁਰੂ $31

Baymont Inn & Suites by Wyndham Mukwonago

ਸ਼ੁਰੂ $72

ਨੇੜਲੀਆਂ ਸਿਫਾਰਸ਼ ਕੀਤੀਆਂ ਥਾਵਾਂ

ਸਾਰੇ ਦੇਖੋ ਸਾਰੇ ਦੇਖੋ
ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Central Square, Taraz

Central Square, Taraz ਇੱਕ ਯਾਤਰੀ ਆਕਰਸ਼ਣ ਹੈ, Taraz , Kazakhstan ਵਿੱਚ

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Shymkent Zoo

The Shymkent Zoo (қазақша. Шымкент хайуанханасы;

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Shymkent International Airport

Shymkent International Airport (Kazakh: Халықаралық Шымкент Әу

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Chimgan

Chimgan or Chimgon (oʻzbekcha/ўзбекча. Chimgon; русский

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Краеведческий музей Тараза

Краеведческий музей Тараза ਇੱਕ ਯਾਤਰੀ ਆਕਰਸ਼ਣ ਹੈ, Taraz , Kaza

ਇਸੇ ਤਰ੍ਹਾਂ ਦੇ ਯਾਤਰੀ ਆਕਰਸ਼ਣ

ਸਾਰੇ ਦੇਖੋ ਸਾਰੇ ਦੇਖੋ
ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
ਤਾਜ ਮਹਲ

ਤਾਜ ਮਹਲ ਦੁਨੀਆ ਦੇ ੭ ਅਜੁਬੇਆ ਵਿਚੋ ਇਕ ਹੈ. ਇਹ Agra ਦੇ ਵਿਚ ਸਿਥਿਤ ਹੈ.ਏਇ

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Al-Masjid al-Nabawi

The Mosque of the Prophet (or Prophet's Mosque) ( Arabic:

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Anıtkabir

Anıtkabir (literally, 'memorial tomb') is the mausoleum of Mustafa

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Ohel (Chabad)

The Ohel is the name of a religious shrine in Queens, New York, to

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Mausoleum of Mohammed V

The Mausoleum of Mohammed V contains the tombs of the Moroccan king

ਮਿਲਦੇ-ਜੁਲਦੇ ਸਾਰੇ ਸਥਾਨ ਵੇਖੋ