ਨਕਸ਼ ਜਹਾਨ ਮੈਦਾਨ

ਨਕਸ਼ ਜਹਾਨ ਮੈਦਾਨ (ਫ਼ਾਰਸੀ: میدان نقش جهان Maidān-e Naqsh-e Jahān;ਅਨੁ: " ਦੁਨੀਆਂ ਦੇ ਮੈਦਾਨ ਦਾ ਚਿੱਤਰ"), ਜਿਸਨੂੰ ਮੈਦਾਨ ਇਮਾਮ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ ਇੱਕ ਮੈਦਾਨ ਹੈ ਜੋ ਇਸਫਹਾਨ ਸ਼ਹਿਰ (ਇਰਾਨ) ਦੇ ਕੇਂਦਰ ਵਿੱਚ ਸਥਿੱਤ ਹੈ। ਇਸ ਦਾ  ਨਿਰਮਾਣ 1598 ਅਤੇ 1629 ਦੇ ਵਿਚਕਾਰ ਹੋਇਆ ਸੀ। ਹੁਣ ਇਹ ਇੱਕ ਮਹੱਤਵਪੂਰਨ ਇਤਿਹਾਸਕ ਸਾਈਟ ਹੈ, ਅਤੇ  ਯੂਨੈਸਕੋ ਦੀਆਂ ਵਰਲਡ ਹੈਰੀਟੇਜ ਸਾਈਟਾਂ ਵਿੱਚ ਸ਼ਾਮਲ ਹੈ।  ਇਹ 560 ਮੀਟਰ (1,840 ਫੁੱਟ) ਲੰਬਾ 160 ਮੀਟਰ (520 ਫੁੱਟ) ਚੌੜਾ ਹੈ   ਅਤੇ ਇਸਦਾ ਖੇਤਰਫਲ 89,600 ਵਰਗ ਮੀਟਰ (964,000 ਵਰਗ ਫੁੱਟ) ਹੈ। ਇਸ ਨੂੰ ਸ਼ਾਹ ਮੈਦਾਨ ਜਾਂ ਇਮਾਮ ਮੈਦਾਨ ਵੀ ਕਿਹਾ ਜਾਂਦਾ ਹੈ। ਇਹ ਮੈਦਾਨ ਸਫ਼ਵੀ ਯੁੱਗ ਤੋਂ ਇਮਾਰਤਾਂ ਨਾਲ ਘਿਰਿਆ ਹੋਇਆ ਹੈ। ਸ਼ਾਹ ਮਸਜਿਦ ਇਸ ਮੈਦਾਨ ਦੇ ਦੱਖਣ ਵਾਲੇ ਪਾਸੇ ਸਥਿਤ ਹੈ। ਪੱਛਮ ਵਾਲੇ ਪਾਸੇ ਅਲੀ ਕਾਪੂ ਪੈਲੇਸ ਹੈ। ਸ਼ੇਖ ਲੁਤਫ਼ ਅੱਲ੍ਹਾ ਮਸਜਿਦ ਇਸ ਮੈਦਾਨ ਦੇ ਪੂਰਬੀ ਪਾਸੇ ਸਥਿਤ ਹੈ ਅਤੇ ਉੱਤਰੀ ਪਾਸੇ ਕੇਸਾਰੀਆ ਗੇਟ ਇਸਫਹਾਨ ਗ੍ਰੈਂਡ ਬਾਜ਼ਾਰ ਵਿਚ ਖੁੱਲ੍ਹਦਾ ਹੈ। ਅੱਜਕੱਲ, ਨਮਾਜ਼-ਏ ਜੁਮਾ (ਮੁਸਲਿਮ ਜੁਮੇ ਦੀ ਨਮਾਜ਼) ਸ਼ਾਹ ਮਸਜਿਦ ਵਿਚ ਅਦਾ ਕੀਤੀ ਜਾਂਦੀ ਹੈ। ਸਫ਼ਵੀ ਹਕੂਮਤ ਦੇ ਦੌਰ ਤੋਂ ਪਹਿਲਾਂ ਇਹ ਮੈਦਾਨ ਇਕ ਬਾਗ਼ ਸੀ ਜਿਥੇ  ਲੋਕ ਤਫ਼ਰੀਹ ਅਤੇ ਜਸ਼ਨ ਵਗ਼ੈਰਾ ਮਨਾਉਣ ਦੇ ਇਲਾਵਾ ਫ਼ਾਰਸ ਦੀ ਅਹਿਮ ਖੇਲ ਚੌਗਾਨ ਖੇਲਿਆ ਕਰਦੇ ਸੀ। ਅੱਜ ਵੀ ਚੌਗਾਨ ਦੀ ਗੇਂਦ ਸੁੱਟਣ ਦੀ  ਜਗ੍ਹਾ ਇਸ ਮੈਦਾਨ ਵਿੱਚ ਦੇਖੀ ਜਾ ਸਕਦੀ ਹੈ।

ਮੈਦਾਨ ਨੂੰ ਈਰਾਨ ਦੇ 20,000 ਰਿਆਲ ਦੇ ਬੈਂਕ ਨੋਟ ਦੇ ਪੁਠੇ ਪਾਸੇ ਦਰਸਾਇਆ ਗਿਆ ਹੈ।

ਇਤਿਹਾਸ

1598 ਵਿੱਚ, ਜਦੋਂ ਸ਼ਾਹ ਅੱਬਾਸ ਨੇ ਆਪਣੀ ਸਲਤਨਤ ਦੀ ਰਾਜਧਾਨੀ ਉੱਤਰ-ਪੱਛਮੀ ਸ਼ਹਿਰ ਕਾਜ਼ਵਿਨ ਤੋਂ ਇਸਫ਼ਹਾਨ ਲੈ ਜਾਣ ਦਾ ਫੈਸਲਾ ਕੀਤਾ ਤਾਂ ਉਸਨੇ ਫ਼ਾਰਸੀ ਇਤਿਹਾਸ ਵਿੱਚ ਸਭ ਤੋਂ ਵੱਡੇ ਪ੍ਰੋਗਰਾਮਾਂ ਵਿੱਚੋਂ ਇੱਕ ਬਣਨ ਵਾਲੇ ਪਰੋਗਰਾਮ ਦੀ ਸ਼ੁਰੂਆਤ ਕੀਤੀ; ਸ਼ਹਿਰ ਨੂੰ ਪੂਰੀ ਤਰ੍ਹਾਂ ਦੁਬਾਰਾ ਉਸਾਰਨਾ। ਉਸ ਨੇ ਇਸਫ਼ਹਾਨ ਵਿੱਚ ਜ਼ਾਇਨਦਾ ਰੋਦ (ਜ਼ਿੰਦਗੀ ਦੇਣ ਵਾਲਾ ਦਰਿਆ) ਦੇ ਨਜ਼ਦੀਕ ਜ਼ਰਖ਼ੇਜ਼ ਜ਼ਮੀਨ ਦੀ ਚੋਣ ਕੀਤੀ। ਔੜਾਂ ਮਾਰੇ ਇਲਾਕੇ ਦੇ ਇਕ ਵਿਸ਼ਾਲ ਭੌਂ -ਖੇਤਰ ਦੇ ਵਿਚਕਾਰ ਘਣੀ ਖੇਤੀ ਦਾ ਇਹ ਇੱਕ ਨਖਲਿਸਤਾਨ ਸੀ, ਜਿਸਨੂੰ ਉਸਨੇ ਸਫ਼ਵੀਆਂ ਦੇ ਕੱਟੜ ਵਿਰੋਧੀ ਉਸਮਾਨੀਆਂ, ਅਤੇ ਉਜ਼ਬੇਕਾਂ ਦੇ ਕਿਸੇ ਭਵਿੱਖ ਦੇ ਹਮਲੇ ਤੋਂ ਆਪਣੀ ਰਾਜਧਾਨੀ ਨੂੰ ਦੂਰ ਕਰ ਲਿਆ, ਅਤੇ ਇਸਦੇ ਨਾਲ ਹੀ ਫ਼ਾਰਸ ਦੀ ਖਾੜੀ ਤੇ ਵੱਧ ਕੰਟਰੋਲ ਸਥਾਪਤ ਕੀਤਾ, ਜੋ ਹਾਲ ਹੀ ਵਿਚ ਡੱਚ ਅਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀਆਂ ਲਈ ਮਹੱਤਵਪੂਰਨ ਵਪਾਰਕ ਰੂਟ ਬਣ ਗਈ ਸੀ।

ਇਸ ਅਜ਼ੀਮ ਮਨਸੂਬੇ ਦੇ ਲਈ ਇਕ ਜ਼ਹੀਨ ਇੰਜਨੀਅਰ ਸ਼ੇਖ਼ ਬਹਾਈ (ਬਹਾ-ਉਦ-ਦੀਨ ਆਮੀਲੀ) ਨੂੰ ਜ਼ਿੰਮੇਦਾਰੀ ਸੌਂਪੀ ਗਈ।ਜਿਸ ਨੇ ਇਸ ਪ੍ਰੋਗ੍ਰਾਮ ਨੂੰ ਸ਼ਾਹ ਅੱਬਾਸ ਦੇ ਮਾਸਟਰ ਪਲਾਨ ਦੀਆਂ ਦੋ ਪ੍ਰਮੁੱਖ ਵਿਸ਼ੇਸ਼ਤਾਵਾਂ ਤੇ ਕੇਂਦਰਤ ਕੀਤਾ: ਚਾਹਰ ਬਾਗ ਐਵੇਨਿਊ, ਜਿਸ ਦੇ ਪਾਸਿਆਂ ਤੇ ਸ਼ਹਿਰ ਦੀਆਂ ਸਾਰੀਆਂ ਪ੍ਰਮੁੱਖ ਸੰਸਥਾਵਾਂ, ਜਿਵੇਂ ਕਿ ਸਾਰੀਆਂ ਵਿਦੇਸ਼ੀ ਹਸਤੀਆਂ ਦੇ ਘਰ, ਅਤੇ ਨਕਸ਼-ਏ ਜਹਾਨ ਮੈਦਾਨ (" ਵਿਸ਼ਵ ਨੂੰ ਮਿਸਾਲੀ ਨਮੂਨਾ")।ਸ਼ਾਹ ਦੇ ਸੱਤਾ ਵਿੱਚ ਔਨ ਤੋਂ ਪਹਿਲਾਂ, ਫ਼ਾਰਸ ਕੋਲ ਵਿਕੇਂਦਰੀਕ੍ਰਿਤ ਸ਼ਕਤੀ-ਢਾਂਚਾ ਸੀ, ਜਿਸ ਵਿਚ ਵੱਖ-ਵੱਖ ਸੰਸਥਾਵਾਂ ਸੱਤਾ ਲਈ ਲੜਦੀਆਂ ਸਨ, ਜਿਸ ਵਿਚ ਫੌਜੀ (ਕਿਜੀਲਬਾਸ਼ ਅਤੇ ਵੱਖ-ਵੱਖ ਸੂਬਿਆਂ ਦੇ ਗਵਰਨਰ ਵੀ ਸੀ। ਸ਼ਾਹ ਅੱਬਾਸ ਇਸ ਰਾਜਨੀਤਕ ਢਾਂਚੇ ਨੂੰ ਗੇਰਨਾ ਚਾਹੁੰਦਾ ਸੀ ਅਤੇ ਇਸਫ਼ਹਾਨ ਨੂੰ ਫ਼ਾਰਸ ਦੀ ਇਕ ਵਿਸ਼ਾਲ ਰਾਜਧਾਨੀ ਬਣਾਉਣਾ, ਸੱਤਾ ਨੂੰ ਕੇਂਦਰੀਕਰਨ ਕਰਨ ਲਈ ਇੱਕ ਮਹੱਤਵਪੂਰਨ ਕਦਮ ਸੀ।

Listed in the following categories:
ਇੱਕ ਟਿੱਪਣੀ ਪੋਸਟ
ਸੁਝਾਅ ਅਤੇ ਸੰਕੇਤ
ਦੁਆਰਾ ਪ੍ਰਬੰਧ ਕਰੋ:
Ma Hi
22 November 2016
The most important and beautiful square in the world! Breathtaking architecture & historical place. visit all the buildings around here! bazaar is also beside here! Lovely and enjoyable!
Ma Hi
22 November 2016
Just walk around and you will be lost in history! You can relax somewhere and watch the place , feel the life that goes around you!beautiful experience! Love it!
Alexander Pache
8 September 2014
Just stroll around and soak up the history the place inherits. After sunset relax somewhere close to Imam Mosque and get lost in interesting chats with friendly locals.
Semira K
16 August 2014
Every inches of this square has a history behind, it can be assumed as a historical complex so highly recommended for tourist to pay a visit ,UNESCO World Heritage Site
Mahdib17
24 March 2016
A must-go place. Buy Gaz and eat traditional safron icecream here. I love it here ????????
Elham Y
11 January 2015
The most amazing historical square in the world ! Highly recommended to visit.
Movenpick Hotel & Resort Al Bida'a Kuwait

ਸ਼ੁਰੂ $228

Flowers INN Apartment Salmiya

ਸ਼ੁਰੂ $0

Grand Hotel

ਸ਼ੁਰੂ $131

Holiday Inn Kuwait

ਸ਼ੁਰੂ $188

Spice Boutique Hotel

ਸ਼ੁਰੂ $139

Al Muhanna Plaza Luxury Plus

ਸ਼ੁਰੂ $99

ਨੇੜਲੀਆਂ ਸਿਫਾਰਸ਼ ਕੀਤੀਆਂ ਥਾਵਾਂ

ਸਾਰੇ ਦੇਖੋ ਸਾਰੇ ਦੇਖੋ
ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Shah Mosque

The Shah Mosque (مسجد شاه , Masjed-e Shah) is a mosque in Isfaha

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Sheikh Lotf Allah Mosque

Sheikh Lotf Allah Mosque (Masjed-e Sheikh Lotf-o-llah in Persian or

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Si-o-se Pol

The Si-o-se Pol (Persian: سی وسه پل, pronounced ], which means 33 Bri

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Joui Bridge

Joui Bridge ( Persian: پل جویی Pol-e Joui ), also called the Choob

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Khaju Bridge

Khaju Bridge (Persian: پل خواجو pol-e khajoo) is one of the most f

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Tappeh Sialk

Sialk is a large ancient archeological site in the suburbs of the city

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Karun-3 dam

The Karun-3 dam is a hydroelectric dam on the Karun river in the

ਇਸੇ ਤਰ੍ਹਾਂ ਦੇ ਯਾਤਰੀ ਆਕਰਸ਼ਣ

ਸਾਰੇ ਦੇਖੋ ਸਾਰੇ ਦੇਖੋ
ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Khan el-Khalili

Khan el-Khalili (Arabic: خان الخليلي‎) is a major souk in the Islamic

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Mosque-Madrassa of Sultan Hassan

The Sultan Hassan Mosque is considered stylistically the most compact

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Zelve Monastery

Zelve Monastery was carved into the rock in pre-Iconoclastic times.

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
ਕੋਣਾਰਕ ਸੂਰਜ ਮੰਦਿਰ

ਕੋਣਾਰਕ ਦਾ ਸੂਰਜ ਮੰਦਿਰ (Konark Sun Temple, कोणार्क सूर्य मंदिर) (ਜਿਸ

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Delos

The island of Delos (Ελληνικά. Δήλος, Dhilos), isolated in the centr

ਮਿਲਦੇ-ਜੁਲਦੇ ਸਾਰੇ ਸਥਾਨ ਵੇਖੋ