Amphitheaters in Rome

ਕਲੋਸੀਅਮ

9.7/10

ਕਲੋਸੀਅਮ, ਪ੍ਰਾਚੀਨ ਯੁੱਗ ਦਾ ਵਿਸ਼ਾਲ ਗੋਲ ਅਖਾੜਾ ਜਾਂ ਰੰਗਸ਼ਾਲਾ ਹੈ, ਦਾ ਨਿਰਮਾਣ ਇਟਲੀ ਵਿੱਚ ਰੋਮ ਵਿਖੇ ਅੱਜ ਤੋਂ ਲਗਪਗ 1930 ਵਰ੍ਹੇ ਪਹਿਲਾਂ ਹੋਇਆ ਸੀ। ਇਸ ਨੂੰ ਭਵਨ-ਨਿਰਮਾਣ ਕਲਾ ਅਤੇ ਇੰਜਨੀਅਰਿੰਗ ਦਾ ਅਜੂਬਾ ਮੰਨਿਆ ਗਿਆ ਹੈ। ਰੋਮ ਦੇ ਸਮਰਾਟ ਨੀਰੋ, ਜਿਸ ਦੇ ਰਾਜ ਸਮੇਂ ਜਨਤਾ ਸੁਖੀ ਅਤੇ ਸੰਤੁਸ਼ਟ ਨਹੀਂ ਸੀ, ਦੀ ਮੌਤ ਮਗਰੋਂ ਹੋਈ ਖਾਨਾਜੰਗੀ ਨਾਲ ਰਾਜਵੰਸ਼ੀ ਹਕੂਮਤ ਸਮਾਪਤ ਹੋ ਗਈ ਅਤੇ ਰੋਮ ਦੀ ਸਲਤਨਤ ਨੂੰ ਉਸਾਰੂ ਢੰਗ ਨਾਲ ਅੱਗੇ ਤੋਰਨ ਲਈ ਵੇਸਪੇਜ਼ੀਅਨ ਨਵਾਂ ਸਮਰਾਟ ਬਣਿਆ। ਉਸ ਨੇ ਕਲੋਸੀਅਮ ਦੀ ਯਾਦਗਾਰੀ ਇਮਾਰਤ ਦਾ ਆਰੰਭ 72ਈ. ਵਿੱਚ ਕਰਵਾਇਆ। ਰੋਮਨ ਭਾਵੇਂ ਸੱਭਿਅਤਾ ਅਤੇ ਸੰਸਕ੍ਰਿਤੀ ਦੇ ਜਨਮਦਾਤਾ ਨਹੀਂ ਸਨ ਪਰ ਉਨ੍ਹਾਂ ਨੇ ਉਹ ਵਿਵਸਥਾ ਅਤੇ ਏਕਤਾ ਲਿਆਂਦੀ ਸੀ ਜਿਸ ਨਾਲ ਪੁਰਾਣੀਆਂ ਸੰਸਕ੍ਰਿਤੀਆਂ ਦਾ ਇਟਲੀ ਦੀ ਇੱਕ ਸਾਮਰਾਜੀ ਸੰਸਕ੍ਰਿਤੀ ਵਿੱਚ ਸੰਗਮ ਹੋ ਸਕਿਆ ਸੀ। ਇਸ ਸੰਗਮ ਦੀ ਇੱਕ ਗੌਰਵਸ਼ਾਲੀ ਉਦਾਹਰਣ ‘ਕਲੋਸੀਅਮ’ ਹੈ। ਅੰਡਾਕਾਰ ਰੂਪ ਵਿੱਚ ਉਸਾਰੇ ਗਏ ਇਸ ਗੋਲ ਅਖਾੜੇ ਦੀ ਲੰਬਾਈ 188 ਮੀਟਰ, ਚੌੜਾਈ 156 ਮੀਟਰ ਅਤੇ ਉਚਾਈ 48 ਮੀਟਰ ਸੀ। ਇਸ ਵਿੱਚ ਲਗਪਗ 55,000 ਦਰਸ਼ਕ ਬੈਠ ਸਕਦੇ ਸਨ। ਚਾਰ ਮੰਜ਼ਿਲੀ ਇਸ ਇਮਾਰਤ ਦੀ ਪਹਿਲੀ ਮੰਜ਼ਿਲ ਪ੍ਰਮੁੱਖ ਨਾਗਰਿਕਾਂ ਦੇ ਬੈਠਣ ਲਈ ਰਾਖਵੀਂ ਸੀ। ਜ਼ਮੀਨੀ ਮੰਜ਼ਿਲ ਵਿੱਚ ਜੰਗਲੀ ਜਾਨਵਰਾਂ ਨੂੰ ਰੱਖਣ ਲਈ ਕਮਰੇ ਬਣੇ ਹੋਏ ਸਨ। ਪਿੰਜਰਿਆਂ ਵਿੱਚ ਬੰਦ ਇਨ੍ਹਾਂ ਜੰਗਲੀ ਜਾਨਵਰਾਂ ਨੂੰ ਲੋੜ ਅਨੁਸਾਰ ਅਖਾੜੇ ਜਾਂ ਪਿੜ ਦੇ ਕੇਂਦਰ ਵਿੱਚ ਲਿਜਾਇਆ ਜਾ ਸਕਦਾ ਸੀ, ਜਿੱਥੇ ਇਨ੍ਹਾਂ ਨੂੰ ਖੁੱਲ੍ਹੇ ਛੱਡ ਕ ਇਨ੍ਹਾਂ ਦਾ ਭੇੜ ਜਾਂ ਮੁਕਾਬਲੇ ਕਰਵਾਏ ਜਾਂਦੇ ਸਨ। ਰੋਮਨ ਸਮਰਾਟ ਇਸ ਕਲੋਸੀਅਮ ਦਾ ਜਨਤਾ ਨੂੰ ਮੁਫ਼ਤ ਵਿੱਚ ਖੇਡ ਪ੍ਰਦਰਸ਼ਨ ਕਰਨ ਲਈ ਪ੍ਰਯੋਗ ਕਰਦੇ ਸਨ। ਇਹ ਖੇਡਾਂ ਇੱਕ ਤਰ੍ਹਾਂ ਦੇ ਗੌਰਵ ਅਤੇ ਰਾਜਸੀ ਸ਼ਕਤੀ ਦੇ ਚਿੰਨ੍ਹ ਸਨ, ਪਰ ਇਹ ਗੋਲ ਅਖਾੜਾ ਪ੍ਰਾਚੀਨ ਰੋਮ ਦੀ ਮਹਾਨਤਾ ਅਤੇ ਜਾਹੋ-ਜਲਾਲ ਦੇ ਨਾਲ-ਨਾਲ ਉਸ ਦੇ ਜ਼ੁਲਮ ਅਤੇ ਨਿਰਦਈ ਪੁਣੇ, ਦੋਵਾਂ ਦਾ ਪ੍ਰਤੱਖ ਪ੍ਰਮਾਣ ਹੈ। ਖੇਡਾਂ ਦਾ ਦਾ ਆਰੰਭ ਅਕਸਰ ਕਿਸੇ ਹਾਸਪੂਰਨ ਨਾਟਕ ਨਾਲ ਹੁੰਦਾ ਸੀ, ਜਾਂ ਅਜੀਬ ਅਤੇ ਵਚਿੱਤਰ ਜਾਨਵਰਾਂ ਦੀ ਨੁਮਾਇਸ਼ ਨਾਲ। ਇਸ ਮਗਰੋਂ ਜਾਨਵਰਾਂ ਦੇ ਆਪਸ ਵਿੱਚ ਭੇੜ ਕਰਵਾਏ ਜਾਂਦੇ ਸਨ। ਫਿਰ ਜਾਨਵਰਾਂ ਅਤੇ ਤਲਵਾਰਾਂ ਜਾਂ ਹੋਰ ਸ਼ਸਤਰਾਂ ਨਾਲ ਯੁੱਧ ਕਰਨ ਲਈ ਸਿਖਲਾਈ ਦਿੱਤੇ ਆਦਮੀਆਂ ਅਤੇ ਜਾਨਵਰਾਂ ਦਾ ਮੁਕਾਬਲਾ ਹੁੰਦਾ ਸੀ ਅਤੇ ਫਿਰ ਤਲਵਾਰੀਆਂ (ਤਲਵਾਰ ਨਾਲ ਯੁੱਧ ਕਰਨ ਵਾਲੇ) ਦਾ ਆਪਸ ਵਿੱਚ ਮੁਕਾਬਲਾ ਹੁੰਦਾ ਸੀ, ਜੋ ਆਮ ਤੌਰ ’ਤੇ ਗੁਲਾਮ, ਕੈਦੀ ਅਤੇ ਅਪਰਾਧੀ ਹੁੰਦੇ ਸਨ। ਇਸ ਭੇੜ ਖੇਡਾਂ ਵਿੱਚ ਅਣਗਿਣਤ ਜਾਨਵਰਾਂ ਅਤੇ ਬੰਦਿਆਂ ਦੀਆਂ ਮੌਤਾਂ ਹੋ ਜਾਂਦੀਆਂ ਸਨ। ਪੰਜਵੀਂ ਸਦੀ ਈਸਵੀ ਵਿੱਚ ਰੋਮਨ ਸਮਰਾਟ ਹੋਨੋਰਸ ਨੇ ਇਨ੍ਹਾਂ ਖੂਨੀ ਖੇਡਾਂ ਨੂੰ ਗ਼ੈਰ-ਕਾਨੂੰਨੀ ਅਤੇ ਅਨੈਤਿਕ ਕਰਾਰ ਦੇ ਕੇ ਸਦਾ ਲਈ ਬੰਦ ਕਰ ਦਿੱਤਾ ਪਰ ਰੋਮਨ ਸੱਭਿਅਤਾ ਦੇ ਹੋਰ ਅਨੇਕਾਂ ਸੁਨਹਿਰੀ ਪੱਖਾਂ ਉੱਤੇ ਇਹ ਖੂਨੀ ਖੇਡਾਂ ਇੱਕ ਕਾਲੇ ਧੱਬੇ ਵਾਂਗ ਰਹਿਣਗੀਆਂ। ਸਾਮਰਾਜੀ ਸਮੇਂ ਦੇ ਤੇਜ-ਪ੍ਰਤਾਪ ਤੋਂ ਬਾਅਦ ਇਹ ਕਲੋਸੀਅਮ ਇੱਕ ਤਰ੍ਹਾਂ ਨਾਲ ਤਿਆਰੀਆਂ ਸੀ। ਫਿਰ ਇਹ ਰੋਮ ਦੇ ਮੱਧ-ਕਾਲੀਨ ਕਬੀਲਿਆਂ ਦੀ ਗੜ੍ਹੀ ਬਣਿਆ ਰਿਹਾ। ਇਸ ਮਗਰੋਂ ਇਸ ਉੱਤੇ ਲੱਗਿਆ ਸ਼ਾਨਦਾਰ ਪੱਥਰ ਹੋਰ ਇਮਾਰਤਾਂ ਬਣਾਉਣ ਲਈ ਚੋਰੀ ਕਰ ਕੇ ਵਰਤਿਆ ਜਾਣ ਲੱਗਾ। ਇਹ ਚਿੱਤਰਕਾਰਾਂ ਲਈ ਚਿੱਤਰਕਾਰੀ ਕਰਨ ਦਾ ਵਿਸ਼ਾ ਬਣ ਗਿਆ। ਹੁਣ ਇਹ ਇਤਿਹਾਸ ਅਤੇ ਮਿਥਿਹਾਸ ਨਾਲ ਸਬੰਧਤ ਫ਼ਿਲਮਾਂ ਬਣਾਉਣ ਦੀ ਪਿੱਠ-ਭੂਮੀ ਦਾ ਕੰਮ ਦੇਣ ਲੱਗਾ ਅਤੇ ਨਾਲ ਹੀ ਪੁਰਾਤਤਵ ਖੋਜੀਆਂ ਦੀ ਖੋਜ ਦਾ ਕੇਂਦਰ ਹੈ।


Categories:
Post a comment
Tips & Hints
Arrange By:
Louis Vuitton
27 January 2012
The Roman Empire comes alive at the Colosseum! Cruise with your imagination through historic times when fight-games were organized, as depicted by Russel Crowe in "The Gladiator".
Leopard Bin Ali
24 January 2013
مدينة مصغرة داخل روما اقترح على الي بيزورها يجدولها يوم كامل لأنها كبيرة وتتعبك من كثر المشي .. بصفة عامة مكان رائع يستحق الزيارة لكن تأكد ان ذاكرة الكاميرا فاضية لأنك راح تاخذ مليون صورة.
Load more comments
foursquare.com
Location
Map
Address

0.1km from Colosseo, 00184 Roma RM, ਇਟਲੀ

Get directions
Open hours
Mon-Sun 8:30 AM–6:15 PM
References

Colosseum (Colosseo) on Foursquare

ਕਲੋਸੀਅਮ on Facebook

Hotels nearby

See all hotels See all
Trevi elegant apartment

starting $205

Trevi charming apartment

starting $0

Trevi lovely terrace apartment

starting $0

Trevi stylish apartment

starting $0

Trevi Hotel

starting $274

Piccolo Trevi Suites

starting $135

Recommended sights nearby

See all See all
Add to wishlist
I've been here
Visited
Arch of Constantine
Italy

Arch of Constantine (Italiano: Arco di Costantino) is a tourist

Add to wishlist
I've been here
Visited
Domus Aurea
Italy

Domus Aurea is a tourist attraction, one of the Palaces in Rome,

Add to wishlist
I've been here
Visited
Santa Francesca Romana
Italy

Santa Francesca Romana (Italiano: Basilica di Santa Francesca Romana)

Add to wishlist
I've been here
Visited
Arch of Titus
Italy

Arch of Titus (Italiano: Arco di Tito) is a tourist attraction, one of

Add to wishlist
I've been here
Visited
Moses (Michelangelo)
Italy

Moses (Michelangelo) (Italiano: Mosè (Michelangelo)) is a tourist

Add to wishlist
I've been here
Visited
San Pietro in Vincoli
Italy

San Pietro in Vincoli (Italiano: Basilica di San Pietro in Vincoli) is

Add to wishlist
I've been here
Visited
Santi Giovanni e Paolo, Rome
Italy

Santi Giovanni e Paolo, Rome (Italiano: Basilica dei Santi Giovanni e

Add to wishlist
I've been here
Visited
Basilica di San Clemente
Italy

Basilica di San Clemente (Italiano: Basilica di San Clemente al

Similar tourist attractions

See all See all
Add to wishlist
I've been here
Visited
Amphitheatre of Pompeii
Italy

Amphitheatre of Pompeii (Italiano: Anfiteatro romano di Pompei) is a

Add to wishlist
I've been here
Visited
Flavian Amphitheater (Pozzuoli)
Italy

Flavian Amphitheater (Pozzuoli) (Italiano: Anfiteatro Flavio

Add to wishlist
I've been here
Visited
Odeon of Herodes Atticus
Greece

Odeon of Herodes Atticus (ελληνικά: Ωδείο Ηρώδου του Αττικού) is a

Add to wishlist
I've been here
Visited
Red Rocks Amphitheatre
United States

Red Rocks Amphitheatre is a tourist attraction, one of the

Add to wishlist
I've been here
Visited
Epidaurus
Greece

Epidaurus (ελληνικά: Επίδαυρος) is a tourist attraction, one

See all similar places