ਤਿਉਤੀਵਾਕਾਨ

ਤਿਉਤੀਵਾਕਾਨ (ਸਪੇਨੀ: Teotihuacán teotiwa'kanਜਾਣੋ), ਇੱਕ ਪੂਰਵ-ਕਲੰਬਿਆਈ ਮੇਸੋਅਮਰੀਕੀ ਸ਼ਹਿਰ ਸੀ ਜੋ ਮੈਕਸੀਕੋ ਦੀ ਵਾਦੀ ਵਿੱਚ ਸਥਿਤ ਸੀ। ਅੱਜ ਦੀ ਤਰੀਕ ਵਿੱਚ ਇਸ ਦੇ ਖੰਡਰ ਮੈਕਸੀਕੋ ਸ਼ਹਿਰ ਤੋਂ 48 ਕਿਲੋਮੀਟਰ ਦੀ ਦੂਰੀ ਉੱਤੇ ਹੈ ਅਤੇ ਇਹ ਪੂਰਵ-ਕਲੰਬਿਆਈ ਸਮੇਂ ਦੇ ਬਣੇ ਹੋਏ ਪਿਰਾਮਿਡਜ਼ ਕਰ ਕੇ ਮਸ਼ਹੂਰ ਹੈ।

ਅਨੁਮਾਨ ਲਗਾਇਆ ਜਾਂਦਾ ਹੈ ਕਿ ਸ਼ਹਿਰ 100 ਈ.ਪੂ. ਦੇ ਆਸ ਪਾਸ ਸਥਾਪਿਤ ਕੀਤਾ ਗਿਆ ਸੀ ਅਤੇ ਇਸ ਦੀਆਂ ਪ੍ਰਮੁੱਖ ਇਮਾਰਤਾਂ 250 ਈਸਵੀ ਤੱਕ ਬਣਦੀਆਂ ਰਹੀਆਂ। 500 ਈਸਵੀ ਦੇ ਕਰੀਬ ਇਸ ਦੀ ਚੜ੍ਹਤ ਦੇ ਸਮੇਂ 1,25,000 ਦੀ ਆਬਾਦੀ ਨਾਲ ਇਹ ਪੂਰਵ-ਕਲੰਬਿਆਈ ਅਮਰੀਕਾ ਦਾ ਸਭ ਤੋਂ ਵੱਡਾ ਸ਼ਹਿਰ ਸੀ ਅਤੇ ਦੁਨੀਆਂ ਦਾ 6ਵਾਂ ਸਭ ਤੋਂ ਵੱਡਾ ਸ਼ਹਿਰ ਸੀ।

ਇਹ ਸ਼ਹਿਰ ਅਤੇ ਪੁਰਾਤਨ ਸਥਾਨ ਹੁਣ ਸਾਨ ਖ਼ੁਆਨ ਤਿਉਤੀਵਾਕਾਨ ਨਗਰਪਾਲਿਕਾ ਦਾ ਹਿੱਸਾ ਹੈ ਜੋ ਮੈਕਸੀਕੋ ਸੂਬੇ ਵਿੱਚ ਮੈਕਸੀਕੋ ਸ਼ਹਿਰ ਦੇ ਉੱਤਰ-ਪੂਰਬ ਵਿੱਚ ਮੈਕਸੀਕੋ ਸ਼ਹਿਰ ਤੋਂ 40 ਕਿਲੋਮੀਟਰ ਦੀ ਦੂਰੀ ਉੱਤੇ ਹੈ। ਇਸ ਜਗ੍ਹਾ ਦਾ ਪੂਰਾ ਖੇਤਰ 83 ਵਰਗ ਕਿਲੋਮੀਟਰ ਹੈ ਅਤੇ ਇਸਨੂੰ 1987 ਵਿੱਚ ਯੂਨੈਸਕੋ ਦੁਆਰਾ ਵਿਸ਼ਵ ਵਿਰਾਸਤ ਸਥਾਨ ਘੋਸ਼ਿਤ ਕੀਤਾ ਗਿਆ। ਇਹ ਮੈਕਸੀਕੋ ਦਾ ਸਭ ਤੋਂ ਜ਼ਿਆਦਾ ਦੇਖਿਆ ਜਾਂਦਾ ਪੁਰਾਤਨ ਸਥਾਨ ਹੈ।

ਬਾਹਰੀ ਸਰੋਤ

Listed in the following categories:
ਇੱਕ ਟਿੱਪਣੀ ਪੋਸਟ
ਸੁਝਾਅ ਅਤੇ ਸੰਕੇਤ
ਦੁਆਰਾ ਪ੍ਰਬੰਧ ਕਰੋ:
naveen
12 June 2017
a great day trip: we went early Monday morning (perhaps why it was not as crowded). bring a hat and sunglasses and sunscreen. start with the Sun, then walk your way to the Temple, then the Moon last.
Twinkle Denoyo
31 August 2017
Bring a hat and comfy shoes as well as sun screen. You will want to walk around and climb the pyramids. Do it early otherwise it gets very hot! Also you will get better pictures without too many ppl.
Victoria U.
22 November 2018
Well worth the 40 minute drive from the city, the bus is super cheap. We walked in the back way for less crowds and went straight to the temple of the moon instead of heading to the temple of the sun
Russell Hirschorn
19 August 2017
Bring: Sunglasses, Sun Block, Hat, Running Shoes, Money. Uber to Piramides de Teotihuacan ($350). Go to Gate 2. Buy a ticket ($70). Get a guide ($750). Walk 365 steps on sun and moon piramides. Absorb
Emilia Allonso
21 April 2019
Get there early (before 10am)!tkts are 75 mxn, the view from the pyramid of the moon is the best one.Uber is an easy option to get there if you don’t want to spend the day
Lina Artista
7 September 2020
That’s my dream coming true. The best traveling experience for me. To be able to visit ancient cities, such magnificent places! I’m really impressed.
Hotel Quinto Sol

ਸ਼ੁਰੂ $54

Villas Arqueologicas Teotihuacan

ਸ਼ੁਰੂ $75

Fiesta Inn Ecatepec

ਸ਼ੁਰੂ $78

Holiday Inn Hotel And Suites Aguascalientes

ਸ਼ੁਰੂ $0

Posada & Spa Jade Teotihuacan

ਸ਼ੁਰੂ $17

Casa de Barro

ਸ਼ੁਰੂ $43

ਨੇੜਲੀਆਂ ਸਿਫਾਰਸ਼ ਕੀਤੀਆਂ ਥਾਵਾਂ

ਸਾਰੇ ਦੇਖੋ ਸਾਰੇ ਦੇਖੋ
ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
ਸੂਰਜ ਦਾ ਪਿਰਾਮਿਡ

ਸੂਰਜ ਦਾ ਪਿਰਾਮਿਡ ਤਿਉ

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Pyramid of the Moon

The Pyramid of the Moon is the second largest building in Teotihuacan

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Sacred Heart of Jesus Cathedral, Ecatepec

The Sacred Heart of Jesus Cathedral (Spanish: Catedral del Sagrado

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Mexico City International Airport

Mexico City International Airport (español. link=yes|Aeropuerto

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Santa Cecilia Acatitlan

|+Santa Cecilia Acatitlan

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Tenayuca

Tenayuca (Nahuatl: tenanyōcān) is a pre-Columbian Mesoamerican a

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Tepito

Tepito is a barrio located in Colonia Morelos in the Cuauhtémoc

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Autódromo Hermanos Rodríguez

The Autódromo Hermanos Rodríguez ('Rodríguez Brothers Racetrack') is

ਇਸੇ ਤਰ੍ਹਾਂ ਦੇ ਯਾਤਰੀ ਆਕਰਸ਼ਣ

ਸਾਰੇ ਦੇਖੋ ਸਾਰੇ ਦੇਖੋ
ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Monte Albán

Monte Albán is a large pre-Columbian archaeological site in the

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
El Tajín

El Tajín is a pre-Columbian archaeological site in the northern Gulf

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Xochicalco

Xochicalco ('sho-chee-cal-co' Шаблон:IPA) is a pre-Columbian archa

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Plazuelas

Plazuelas (Spanish: 'Zona Archeologica de Plazuelas') is a

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Mitla

Mitla is the second most important archeological site in the state of

ਮਿਲਦੇ-ਜੁਲਦੇ ਸਾਰੇ ਸਥਾਨ ਵੇਖੋ