ਟੋਕੀਓ ਡਿਜ਼ਨੀਲੈਂਡ

Image:Tokyo Disneyland logo.svg
200px
Like the Magic Kingdom at Walt Disney World, Cinderella Castle is the icon of
Tokyo Disneyland.

ਟੋਕੀਓ ਡਿਜ਼ਨੀਲੈਂਡ (東京ディズニーランド Tōkyō Dizunīrando?) ਟੋਕੀਓ ਡਿਜ਼ਨੀ ਰਿਜ਼ੋਰਟ ਦਾ 115 ਏਕੜ (47 ਹੈਕਟੇਅਰ) ਖੇਤਰ ਵਿੱਚ ਤਿਆਰ ਕੀਤਾ ਗਿਆ ਥੀਮ ਪਾਰਕ ਹੈ। ਟੋਕੀਓ ਡਿਜ਼ਨੀ ਰਿਜ਼ੋਰਟ ਦਾ ਪਤਾ ਓਰਾਯਸੁ, ਚੀਬਾ, ਜਪਾਨ, ਨਜਦੀਕ ਟੋਕੀਓ। ਇਸਦਾ ਮੁੱਖ ਦਰਬਾਜਾ ਮਾਇਹਮਾ ਸਟੇਸ਼ਨ ਅਤੇ ਟੋਕੀਓ ਡਿਜ਼ਨੀਲੈਂਡ ਸਟੇਸ਼ਨ ਦੇ ਨਾਲ ਲਗਦਾ ਹੈ। ਇਹ ਪਹਿਲਾਂ ਅਜਿਹਾ ਪਾਰਕ ਸੀ ਜਿਹੜਾ ਯੂਨਾਇਟਿਡ ਸਟੇਟ ਤੋ ਬਾਹਰ ਬਣਾਇਆ ਗਿਆ ਸੀ ਜਿਸਨੂੰ 15 ਅਪ੍ਰੈਲ 1983 ਨੂੰ ਲੋਕਾਂ ਵਾਸਤੇ ਖੋਲ ਦਿੱਤਾ ਗਿਆ। ਇਸ ਪਾਰਕ ਦੀ ਉਸਾਰੀ ਦਾ ਕੰਮ ਵਾਲਟ ਡਿਜ਼ਨੀ ਇਮੇਜਨਰਿੰਗ ਨੇ ਕੀਤਾ। ਬਣਤਰ ਅਨੁਸਾਰ ਇਹ ਪਾਰਕ ਕੈਲਿਫੋਰਨੀਆ ਦੇ ਡਿਜ਼ਨੀਲੈਂਡ ਅਤੇ ਫਲੋਰਿਡਾ ਦੇ ਮੈਜਿਕ ਕਿੰਗਡਮ ਨਾਲ ਹੁਬਹੁ ਮਿਲਦਾ ਹੈ। ਡਿਜ਼ਨੀਲੈਂਡ ਦੀ ਮਾਲਕ ਕੰਪਨੀ ਦੀ ਓਰੀਏਂਟਲ ਲੈਂਡ ਕੰਪਨੀ ਹੈ, ਜਿਸਨੇ ਇਸਦਾ ਲਸੰਸ ਦੀ ਵਾਲਟ ਡਿਜ਼ਨੀ ਕੰਪਨੀ ਤੋਂ ਲਿਆ ਸੀ। ਇਸ ਖੇਤਰ ਦੇ ਕੁਝ ਜਾ ਸਾਰੇ ਹਿੱਸਾ ਉਪਰ ਹੀ ਵਾਲਟ ਡਿਜ਼ਨੀ ਕੰਪਨੀ ਦੀ ਮਾਲਕੀ ਨਹੀ ਹੈ, ਟੋਕੀਓ ਡਿਜ਼ਨੀਲੈਂਡ ਅਤੇ ਇਸ ਨਾਲ ਜੁੜੇ ਪਾਰਕ, ਟੋਕੀਓ ਡਿਜ਼ਨੀਸੀ ਵਾਲਾ ਖੇਤਰ ਹੀ ਡਿਜ਼ਨੀ ਪਾਰਕ ਦਾ ਹਿੱਸਾ ਹੈ। 

ਪਾਰਕ ਵਿੱਚ ਸੱਤ ਮੁੱਖ ਥਾਂਵਾਂ ਹਨ, ਵਰਲਡ ਬਜ਼ਾਰ; ਡਿਜ਼ਨੀਲੈਂਡ ਵਿੱਚ ਏਡਵੇਂਚਰਲੈਂਡ, ਵੇਸਟਰਨਲੈਂਡ, ਫੈਨਸੀਲੈਂਡ ਅਤੇ ਟੁਮੋਰੋਲੈਂਡ ਚਾਰ ਮੁੱਖ ਥਾਵਾਂ ਦੇ ਨਾਲ ਨਾਲ ਦੋ ਮਿਨੀ ਲੈਂਡ ਕ੍ਰੀਟਰ ਕੰਟ੍ਰੀ ਅਤੇ ਮਿੱਕੀਸ ਟੂਨਟਾਊਨ ਵੀ ਹਨ। ਬਹੁਤ ਸਾਰੀਆਂ ਖੇਡਾਂ ਅਤੇ ਚੰਡੋਲ ਅਮੇਰਿਕਨ ਡਿਜ਼ਨੀਲੈਂਡ ਦੀ ਹੀ ਨਕਲ ਹਨ ਜਿਹੜੇ ਡਿਜ਼ਨੀ ਫਿਲਮ ਅਤੇ ਕਾਲਪਨਿਕ ਹਨ। ਫੈਂਟੇਸੀਲੈਂਡ ਵਿੱਚ ਸ਼ਾਮਿਲ ਹਨ ਪੀਟਰ ਪਾਨ ਫਲਾਇਟ, ਸਨੋ ਵਾਇਟ ਸਕੇਰੀ ਏਡਵੇਂਚਰਸ, ਡੁਮਬੋ ਦੀ ਫਲਾਇੰਗ ਏਲਿਫ਼ੇਂਟ ਅਤੇ  ਬਹੁਤ ਕੁਝ ਡਿਜ਼ਨੀ ਫਿਲਮ ਅਤੇ ਉਸਦੇ ਪਾਤਰਾਂ ਨਾਲ ਸੰਬੰਧਿਤ ਹੈ। ਡਿਜ਼ਨੀਲੈਂਡ ਵਿੱਚ ਰੇਲ ਟਰਾਂਸਪੋਰਟ ਦੀ ਸੁਵਿਧਾ ਵੀ ਵਾਲਟ ਡਿਜ਼ਨੀ ਕੰਪਨੀ ਦੇ ਨਿਗਰਾਨ ਹੇਠ ਤਿਆਰ ਕੀਤੀ ਗਈ ਹੈ। ਇਸ ਪਾਰਕ ਵਿੱਚ ਭਾਰੀ ਇਕੱਠ ਨੂੰ ਅਸਾਨੀ ਨਾਲ ਠਹਿਰਾਇਆ ਜਾ ਸਕਦਾ ਹੈ 2013 ਵਿੱਚ ਟੋਕੀਓ ਡਿਜ਼ਨੀਲੈਂਡ 17.2 ਮਿਲੀਅਨ ਘੁਮੰਨ ਆਏ ਲੋਕਾਂ ਨੂੰ ਠਹਿਰਾਹ ਕੇ ਵਿਸ਼ਵ ਦੀ ਦੂਜੇ ਨੰਬਰ ਦੀ ਅਜਿਹੀ ਥਾਂ ਬਣ ਗਈ ਜਿਥੇ ਏਨੀ ਵਡੀ ਗਿਣਤੀ ਵਿੱਚ ਲੋਕ ਘੁਮੰਨ ਲਈ ਆਉਂਦੇ ਹਨ। ਪਹਿਲੇ ਨੰਬਰ ਉੱਪਰ ਵਾਲਟ ਡਿਜ਼ਨੀ ਵਰਲਡ ਰਿਜ਼ੋਰਟ ਦੇ ਮੈਜਿਕ ਕਿੰਗਡਮ ਦਾ ਨਾਮ ਆਉਂਦਾ ਹੈ।

ਇਤਿਹਾਸ

ਅਪ੍ਰੈਲ 1979 ਵਿੱਚ ਟੋਕੀਓ ਵਿੱਚ ਡਿਜ਼ਨੀਲੈਂਡ ਬਣਾਉਣ ਲਈ ਹੋਏ ਠੇਕੇ ਦੇ ਇਕਰਾਰਨਾਮੇ ਉੱਤੇ ਹਸ਼ਤਾਕਸ਼ਰ ਕੀਤੇ ਗਏ। ਟੋਕੀਓ ਵਿੱਚ ਡਿਜ਼ਨੀ ਦੀ ਉਸਾਰੀ ਲਈ ਜਪਾਨੀ ਇੰਜੀਨੀਅਰ ਅਤੇ ਆਰਕੀਟੈਕਟ ਦਾ ਇਕੱਠ ਡਿਜ਼ਨੀਲੈਂਡ ਦਾ ਡਿਜ਼ਾਇਨ ਵੇਖਣ ਕੈਲਿਫੋਰਨਿਆ ਗਿਆ।" ਠੀਕ ਇੱਕ ਸਾਲ ਬਾਅਦ ਪਾਰਕ ਦੀ ਉਸਾਰੀ ਦਾ ਕੰਮ ਸੁਰੂ ਹੋ ਗਿਆ। 100 ਦੇ ਕਰੀਬ ਪਤਰਕਾਰਾਂ ਨੇ ਇਸ ਉਪਰ ਬਾਰੇ ਗੱਲ ਕਰਦਿਆਂ ਇਹ ਇਸ਼ਾਰਾ ਕੀਤਾ ਕਿ ਭਵਿੱਖ ਵਿੱਚ ਇਸ ਪਾਰਕ ਤੋਂ ਬਹੁਤ ਉਮੀਦਾਂ ਹਨ। ਭਾਵੇ ਇਸ ਦਾ ਕੰਮ ਸਫਲਤਾ ਨਾਲ ਪੂਰਾ ਹੋ ਗਿਆ ਪਰ ਬਜਟ ਅਨੁਮਾਨ ਤੋਂ ਦੁਗਣਾ ਹੋ ਗਿਆ। ਬਜ਼ਟ 180 ਬਿਲੀਅਨ ਯੇਨ ਬਣਿਆ ਜਦਕਿ ਅੰਦਾਜ਼ਨ ਬਜ਼ਟ 100 ਬਿਲੀਅਨ ਸੀ। ਬਜ਼ਟ ਦੇ ਫਰਕ ਦੇ ਬਾਵਜੂਦ ਟੋਕੀਓ ਡਿਜ਼ਨੀਲੈਂਡ ਦਾ 30 ਸਾਲਾਂ ਦੇ ਸਫਲ ਸਫਰ ਟੋਕੀਓ ਲਈ ਮਾਨ ਵਾਲੀ ਗੱਲ ਹੈ।

ਮੁੱਖ ਖੇਤਰ

ਇਸ ਵਿੱਚ ਇੱਕ ਹੀ ਤਰੁੱਟੀ ਹੈ ਕਿ ਇਸਦੀ ਦਿੱਖ ਦਾ ਨਜ਼ਾਰਾ ਉਨ੍ਹਾਂ ਹੀ ਹੈ ਜਿਨ੍ਹਾਂ ਕਿ ਡਿਜ਼ਨੀਲੈਂਡ ਅਤੇ Waltਵਾਲਟ ਡਿਜ਼ਨੀ ਵਰਡਲਸ ਮੈਜਿਕ ਕਿੰਗਡਮ ਨੂੰ ਵੇਖ ਕੇ ਆਉਂਦਾ ਹੈ।

ਏਡਵੇਂਚਰ ਲੈਂਡ

ਏਡਵੇਂਚਰ ਲੈਂਡ ਵਿੱਚ ਨਯੂ ਓਰਲਿਨਸ ਥੀਮਡ ਏਰੀਆ ਅਤੇ ਇੱਕ ਜੰਗਲ ਥੀਮਡ ਏਰੀਆ ਹੀ ਹੁਣ ਤੱਕ ਦੋ ਪੂਰਕ ਅਤੇ ਅੱਡ ਤਰ੍ਹਾ ਦੇ ਖੇਤਰ ਬਣੇ ਹੋਏ ਹਨ। ਇਹ ਲੈਂਡ ਤਕਰੀਬਨ ਨਯੂ ਓਰਲਿਨਸ ਸਕੁਏਅਰ ਅਤੇ ਏਂਡਵੇਂਚਰ ਏਰੀਆ ਨੂੰ ਜੋੜ ਕੇ ਬਣਦਾ ਇਹ ਖੇਤਰ ਯੂਨਾਇਟਿਡ ਸਟੇਟ ਦੇ ਡਿਜ਼ਨੀਲੈਂਡ ਪਾਰਕ ਵਿੱਚ ਵੀ ਮਿਲ ਸਕਦਾ। ਯੂਨਾਇਟਿਡ ਸਟੇਟ ਵਿੱਚ ਪਾਰਕ ਦੀ ਖਿੱਚ ਵਿੱਚ ਸ਼ਾਮਿਲ ਹਨ ਪਾਈਰਟੇਸ ਆਫ ਦੀ ਕਰੀਬੀਨ, ਜੰਗਲ  ਕ੍ਰੁਜ,  ਦੀ ਏਨਚਨਟਿਡਤ ਟਿਕੀ ਰੂਮ ਅਤੇ 2 ਫੁੱਟ 6 ਇੰਚ (762 ਏਮ ਏਮ) narrowਨੇਰੋ ਗੌਜ ਵੇਸਟਰਨ ਰਿਵਰ ਰੇਲਰੋਡ।

ਵੇਸਟਰਨਲੈਂਡ

ਬਿਗ ਥੰਡਰ ਮਾਉਂਟੇਨ ਰੇਲ ਰੋਡ 

ਕ੍ਰੀਟਰ ਕੰਟ੍ਰੀ

ਕ੍ਰੀਟਰ ਕੰਟ੍ਰੀ ਪਾਰਕ ਦਾ ਇੱਕ ਨਿੱਕਾ ਜਿਹਾ ਹਿੱਸਾ ਹੈ ਜਿਸਦੀ ਸੁੰਦਰ ਦਿੱਖ ਅਤੇ ਖਿੱਚ ਦਾ ਇਕੋ ਇੱਕ ਮੁੱਖ ਕਾਰਨ ਸਪਲੈਸ਼ ਮਾਉਂਟੇਨ ਹਨ। ਪਾਰਕ ਦੇ ਸੁੰਦਰ ਥੀਮ ਅਤੇ ਕੁਦਰਤੀ ਦਿੱਖ ਦੇ ਨਾਲ ਨਾਲ ਦੁਕਾਨਾਂ ਅਤੇ ਰੈਸਤੋਰਾਂ ਵੀ ਇਸ ਦੀ ਖਿੱਚ ਦਾ ਮੁੱਖ ਹਿੱਸਾ ਹਨ। 

ਫੈਨਸੀਲੈਂਡ

ਇੱਕ ਨਿੱਕਾ ਜਿਹਾ ਸੰਸਾਰ

ਟੂਨਟਾਊਨ

ਡਿਜ਼ਨੀ ਥੀਮ ਪਾਰਕ ਦਾ ਇੱਕ ਹਿੱਸਾ ਟੂਨਟਾਊਨ (ਜਿਸਨੂੰ ਹੋਰ ਪਾਰਕਾਂ ਵਿੱਚ ਮਿੱਕੀਸ ਟੂਨਟਾਊਨ ਕਹਿੰਦੇ ਹਨ) ਹੈ ਜਿਹੜਾ ਕੀ ਬਹੁਤਾ ਵੂ ਫ੍ਰੇਮਡ ਰੋਜ਼ਰ ਰੈਬਿਟ ਪਿਕਚਰ ਤੋਂ ਪ੍ਰੇਰਿਤ ਹੋ ਕੇ ਬਣਾਇਆ ਗਿਆ ਹੈ। ਇਸਦੀ ਖਿੱਚ ਦੀ ਵੱਡੀ ਵਜ੍ਹਾ ਰੋਜ਼ਰ ਰੈਬਿਟਸ ਕਾਰ ਟੂਨ ਸਪਿਨ ਹੈਮ ਕੁਝ ਛੋਟੇ ਰੋਚਕ ਨਜਾਰਿਆ ਵਿੱਚ ਮਿੱਕੀਸ ਹਾਉਸ ਅਤੇ ਮੀਟ ਮਿੱਕੀ, ਹੈ ਜਿਥੇ ਅਕਸਰ ਲੰਬਾ ਇੰਤਜ਼ਾਰ ਕਰਨਾ ਪੇਂਦਾ ਹੈ।

ਟੁਮੋਰੋਲੈਂਡ

ਟੁਮੋਰੋਲੈਂਡ ਦੀ ਦਿੱਖ ਤੋਂ ਅਜਿਹਾ ਲਗਦਾ ਜਿਵੇ ਇਸਦਾ ਨਿਰਮਾਣ ਸਮਾਜ ਦੇ ਨਾਗਰਿਕਾਂ ਲਈ ਨਾ ਹੋ ਕੇ ਇਹ ਇੱਕ ਭਵਿੱਖ ਦੀ ਨਵੀਂ ਤਕਨੀਕ ਦਾ ਨਮੂਨਾ ਪੇਸ਼ ਕਰਦਾ ਹੈ।ਸਵਾਰੀ ਵਿੱਚ ਸਮਿਲ ਸਪੇਸ ਮਾਉਂਟੇਨ ਅਤੇ ਸਟਾਰ ਟੂਰਸ–ਦੀ ਅਡਵੇਂਚਰਸ ਕੰਟਿਨਯੂ। 1990 ਵਿੱਚ ਇਸਦੀ ਮੁੜ ਉਸਾਰੀ ਤੋਂ ਪਹਿਲਾਂ ਟੁਮੋਰੋਲੈਂਡ ਦੇ ਪ੍ਰਵੇਸ਼ ਦਰਬਾਜੇ ਦੀ ਉਸਾਰੀ ਵਿੱਚ ਪਿਉਪਲਮੋਵਰ ਟ੍ਰੇਕ ਨੂੰ ਛਡ ਦਿੱਤਾ ਜਾਏ ਤਾਂ ਇਸਦੀ ਬਣਤਰ ਹੁਬਹੂ ਵਾਲਟ ਡਿਜ਼ਨੀ ਵਰਲਡ ਦੇ ਦਰਬਾਜੇ ਨਾਲ ਮਿਲਦੀ ਸੀ। ਡਿਜ਼ਨੀਲੈਂਡ ਦੇ ਟੁਮੋਰੋਲੈਂਡ ਅਤੇ ਵਾਲਟ ਡਿਜ਼ਨੀ ਵਰਲਡਸ ਮੈਜਿਕ ਕਿੰਗਡਮ ਦੀ ਮੁੜ ਉਸਾਰੀ ਕਰਕੇ ਇਸਨੂੰ ਹੋਰ ਵਧਾ ਦਿੱਤਾ ਗਿਆ।[citation needed]

ਹਾਜ਼ਰੀਨ 

2008 2009 2010 2011 2012 2013 2014 Worldwide rank
14,293,000 13,646,000 14,452,000 13,996,000 14,847,000 17,214,000. 17,300,000 2

ਟਿਕਟ ਦਾ ਮੁੱਲ

ਰੇਟ ਸੂਚੀ 

ਟਿਕਟ ਬਾਲਗ

(ਉਮਰ 18 ਸਾਲ ਤੋਂ ਉਪਰ)

ਨਬਾਲਗ ਪਰ ਬੱਚਿਆ ਤੋਂ ਵੱਡੇ ( ਉਮਰ 12–17)
ਬੱਚੇ

(ਉਮਰ 4–11)

1-ਡੇ ਪਾਸਪੋਰਟ ¥6,900 ¥6,000 ¥4,500
ਸੀਨੀਅਰ ਪਾਸਪੋਰਟ (ਉਮਰ 60 ਜਾ 60 ਤੋਂ ਉਪਰ  ¥6,200 - -
2-ਡੇ ਪਾਸਪੋਰਟ ¥11,000 ¥9,800 ¥7,600
3-ਡੇ ਮੈਜਿਕ ਪਾਸਪੋਰਟ ¥14,200 ¥12,700 ¥9,800
4-ਡੇ ਮੈਜਿਕ ਪਾਸਪੋਰਟ ¥16,500 ¥14,800 ¥11,500
ਸਟਾਰਲਾਈਟ ਪਾਸਪੋਰਟ ¥5,000 ¥4,400 ¥3,500
6 ਪਾਸਪੋਰਟ ਤੋਂ ਬਾਅਦ
¥3,900 ¥3,900 ¥3,700
ਗਰੁਪ ਪਾਸਪੋਰਟ ¥5,800 ¥4,900 ¥3,800

ਸਲਾਨਾ ਪਾਸ

ਟਿਕਟ ਬਾਲਗ (ਉਮਰ 18 ਅਤੇ ਨਬਾਲਗ ਪਰ ਬੱਚਿਆ ਤੋਂ ਵੱਡੇ ( ਉਮਰ 12–17) ਬੱਚੇ

(ਉਮਰ 4–11)

ਬਜੁਰਗ 

(ਉਮਰ 60 ਸਾਲ ਤੋਂ ਉਪਰ )

2-ਪਾਰਕ ਸਲਾਨਾ ਪਾਸਪੋਰਟ ¥82,000 ¥55,000 ¥61,000
ਟੋਕੀਓ ਡਿਜ਼ਨੀਸੀ ਸਲਾਨਾ ਪਾਸਪੋਰਟ ¥53,000 ¥37,000 ¥41,000
ਟੋਕੀਓ ਡਿਜਨੀ leTokyo Disneyland Annual Passport ¥53,000 ¥37,000 ¥41,000

ਮਕਬੂਲ ਸੱਭਿਆਚਾਰ

ਥੀਮ ਪਾਰਕ ਦਾ ਫਿਲਮਾਂਕਣ 1993 ਵਿੱਚ ਤੁਹੁ ਫਿਲਮ ਗੋਡਜ਼ਿਲਾ ਏਂਡ ਮੇਚਾਗੋਡਜ਼ਿਲਾ II ਵਿੱਚ ਉਥੇ ਕੀਤਾ ਗਿਆ ਜਦੋਂ ਰੋਦਾਨ ਇਸ ਦੇ ਉਪੱਰ ਦੀ ਉੱਡਦਾ ਹੈ।

ਹੋਰ ਦੇਖੋ

  • ਟੋਕੀਓ ਡਿਜ਼ਨੀਲੈਂਡ ਦੇ ਆਕਰਸ਼ਕ ਹਿੱਸਿਆਂ ਦੀ ਸੂਚੀ
  • ਡਿਜ਼ਨੀ ਪਾਰਕ ਵਿੱਚ ਰੇਲ ਜਾਤਾਜਾਤ
  • ਟੋਕੀਓ ਡਿਜ਼ਨੀਸੀ

ਹਵਾਲੇ

ਸ਼੍ਰੇਣੀ:ਫਰਮਾ:ਹਵਾਲੇ ਵਰਤਣ ਵਾਲੇ ਸਫ਼ੇ

ਬਾਹਰੀ ਕੜੀਆਂ

ਸ਼੍ਰੇਣੀ:ਵਿਕੀਪੀਡੀਆ ਏਸ਼ੀਆਈ ਮਹੀਨਾ

Listed in the following categories:
ਇੱਕ ਟਿੱਪਣੀ ਪੋਸਟ
ਸੁਝਾਅ ਅਤੇ ਸੰਕੇਤ
ਦੁਆਰਾ ਪ੍ਰਬੰਧ ਕਰੋ:
Ping Mantana
20 March 2016
If you don't like to queue playing. There's many souvenir, food & snack waiting for you try. Even if staffs can't speak English but they alway try to communicate with you. So enjoy Disney's World. :)
Steve Zhang
28 February 2015
I had the Strawberry & Custard Sauce Waffle. Also a work of art. It came topped with perfect stripes of strawberry & vanilla custard sauces. It was served with a scoop of fresh strawberries!
Michelle Connochie
23 September 2016
Beautiful, clean park with great rides and shows. Can be quite busy but if you download the TDR Dash app, you can see queue times and fast pass times for both parks.
Yui Smy
30 December 2017
Always get a fastpass from the most popular ride first be4 it "outofstock". Its FREE!! TIPS: Download the "wait times - tokyo disneyland" app for info about the rides, waiting time, restaurant n map
T M
10 July 2019
So much fun. Expect between 30 to 60 minutes wait per ride. Start with tomorrow land & work anti clock wise around the park. T.land is the most popular so will have a smaller queue earlier in the day.
Melissa Goodnight
26 October 2019
Disneyland!!! It’s so much fun, parades are awesome, decor is amazing. The food leaves a LOT to be desired, eat before you come, and leave the park for lunch. Or bring meals. Still, great park!
Urayasu Sun Hotel

ਸ਼ੁਰੂ $61

Urayasu Beaufort Hotel

ਸ਼ੁਰੂ $149

BAY HOTEL Urayasu Ekimae

ਸ਼ੁਰੂ $85

Hotel IL FIORE Kasai

ਸ਼ੁਰੂ $71

15 mins to Tokyo Disney Resort

ਸ਼ੁਰੂ $378

FMC 15028043 Studio in Tokyo

ਸ਼ੁਰੂ $0

ਨੇੜਲੀਆਂ ਸਿਫਾਰਸ਼ ਕੀਤੀਆਂ ਥਾਵਾਂ

ਸਾਰੇ ਦੇਖੋ ਸਾਰੇ ਦੇਖੋ
ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
舞濱圓形劇場

舞濱圓形劇場 (MAIHAMA Amphitheater) 是位於千葉縣浦安市舞濱的東京迪士尼度假區(TDR)內的多功能劇場。

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Tokyo Disney Resort

Tokyo Disney Resort (東京ディズニーリゾート, Tōkyō Dizunī Rizōto) is a the

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Tokyo DisneySea

Tokyo DisneySea (東京ディズニーシー, Tōkyō Dizunīshī) is a 176 acre (712,246 m

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Tokyo Sea Life Park

Tokyo Sea Life

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Kasai Rinkai Park

Kasai Rinkai Park (葛西臨海公園 Kasai Rinkai Kōen) is a park in Edogawa, Tok

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Diamond and Flower Ferris Wheel

Diamond and Flower Ferris

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Tokyo Gate Bridge

Tokyo Gate Bridge (東京ゲートブリッジ, Tōkyō gēto burijji) is a truss

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Toyosu PIT by Team Smile (チームスマイル・豊洲PIT)

Toyosu PIT by Team Smile (チームスマイル・豊洲PIT) ਇੱਕ ਯਾਤਰੀ ਆਕਰਸ਼ਣ ਹੈ

ਇਸੇ ਤਰ੍ਹਾਂ ਦੇ ਯਾਤਰੀ ਆਕਰਸ਼ਣ

ਸਾਰੇ ਦੇਖੋ ਸਾਰੇ ਦੇਖੋ
ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Disney's California Adventure Park

Disney's California Adventure Park is a theme park in Anaheim,

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Tokyo DisneySea

Tokyo DisneySea (東京ディズニーシー, Tōkyō Dizunīshī) is a 176 acre (712,246 m

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Disneyland Park (Anaheim)

Disneyland is an American theme park in Anaheim, California, owned and

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Walt Disney Studios Park

Walt Disney Studios Park is the second theme park of Disneyland Paris,

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Tokyo Disney Resort

Tokyo Disney Resort (東京ディズニーリゾート, Tōkyō Dizunī Rizōto) is a the

ਮਿਲਦੇ-ਜੁਲਦੇ ਸਾਰੇ ਸਥਾਨ ਵੇਖੋ