Palaces in Jaipur

ਹਵਾ ਮਹਿਲ

憑き狐娘 and 1,014 more people have been here
7.4/10

ਹਵਾ ਮਹਿਲ ਜੈਪੁਰ, ਭਾਰਤ ਵਿੱਚ ਇੱਕ ਸ਼ਾਹੀ ਮਹਿਲ ਹੈ ਜਿਸਦੀ ਉੱਚੀ ਓਟ ਵਾਲੀ ਕੰਧ ਇਸ ਲਈ ਬਣਾਈ ਗਈ ਸੀ ਕਿ ਸ਼ਾਹੀ ਘਰਾਣੇ ਦੀ ਔਰਤਾਂ ਪਰਦਾ ਪ੍ਰਥਾ ਦੀ ਪਾਲਣਾ ਕਰਦੇ ਹੋਏ ਗਲੀਆਂ ਵਿੱਚ ਚਲਦੇ ਤਿਓਹਾਰਾਂ ਤੇ ਰੋਜ਼ਾਨਾ ਗਤੀਵਿਧੀਆਂ ਨੂੰ ਬਾਹਰੋਂ ਅਣਡਿੱਠ ਹੋ ਕੇ ਦੇਖ ਸਕਣ। ਜੈਪੁਰ ਦੀਆਂ ਬਾਕੀ ਪੁਰਾਤਨ ਇਮਾਰਤਾਂ ਦੀ ਤਰ੍ਹਾਂ ਹਵਾ ਮਹਿਲ ਵੀ ਲਾਲ ਤੇ ਗੁਲਾਬੀ ਪੱਥਰ ਨਾਲ ਬਣਿਆ ਹੈ।

ਇਤਿਹਾਸ

ਹਵਾ ਮਹਿਲ ਨੂੰ 1798 ਵਿੱਚ ਮਹਾਰਾਜਾ ਸਵਾਈ ਪ੍ਰਤਾਪ ਸਿੰਘ ਨੇ ਬਣਵਾਇਆ ਸੀ ਜਿਸਦਾ ਨਕਸ਼ਾ ਲਾਲ ਚੰਦ ਉਸਤਾਦ ਨੇ ਹਿੰਦੂਆਂ ਦੇ ਭਗਵਾਨ ਕ੍ਰਿਸ਼ਨ ਦੇ ਮੁਕਟ ਦੀ ਤਰਾਂ ਬਣਾਇਆ ਸੀ। ਇਸਦੀ ਵਿਲੱਖਣ ਪੰਜ-ਮੰਜ਼ਿਲਾ ਇਮਾਰਤ ਜੋ ਕਿ ਉੱਪਰ ਤੋਂ ਸਿਰਫ ਡੇਢ ਫੁੱਟ ਚੌੜੀ ਅਤੇ ਬਾਹਰ ਤੋਂ ਦੇਖਣ 'ਤੇ ਮਧੂਮੱਖੀ ਦੇ ਛੱਤੇ ਦੇ ਵਾਂਗ ਦਿਸਦੀ ਹੈ, ਜਿਸ ਵਿੱਚ 953 ਬੇਹੱਦ ਖ਼ੂਬਸੂਰਤ ਤੇ ਆਕਰਸ਼ਕ ਛੋਟੀਆਂ-ਛੋਟੀਆਂ ਜਾਲੀਦਾਰ ਖਿੜਕੀਆਂ ਹਨ ਜਿਨ੍ਹਾਂ ਨੂੰ ਝਰੋਖਾ ਆਖਦੇ ਹਨ। ਵੇਚੁਰੀ ਪ੍ਰਪਾਵ ਦੇ ਕਾਰਣ ਇਹਨਾਂ ਜਟਿਲ ਸੰਰਚਨਾ ਵਾਲੇ ਜਾਲੀਦਾਰ ਝਰੋਖਿਆਂ ਤੋਂ ਠੰਢੀ ਹਵਾ ਮਹਿਲ ਦੇ ਅੰਦਰ ਆਉਂਦੀ ਹੈ ਜਿਸ ਕਾਰਣ ਤੇਜ਼ ਗਰਮੀ ਵਿੱਚ ਵੀ ਮਹਿਲ ਸਦਾ ਠੰਢਾ ਰਹਿੰਦਾ ਹੈ। ਚੂਨੇ, ਲਾਲ ਤੇ ਗੁਲਾਬੀ ਬਲੁਆ ਪੱਥਰ ਤੋਂ ਬਣਿਆ ਇਹ ਮਹਿਲ ਜੈਪੁਰ ਦੇ ਵਿਆਪਾਰਿਕ ਕੇਂਦਰ ਦੇ ਮੁੱਖ ਮਾਰਗ ਵਿੱਚ ਸਥਿਤ ਹੈ। ਇਹ ਸਿਟੀ ਪੈਲੇਸ ਦਾ ਹੀ ਹਿੱਸਾ ਹੈ ਤੇ ਮਹਿਲਾ ਸਦਨ ਤਕ ਫੈਲਿਆ ਹੋਇਆ ਹੈ। ਸਵੇਰੇ-ਸਵੇਰੇ ਸੂਰਜ ਦੀ ਸੁਨਹਿਰੀ ਰੌਸ਼ਨੀ ਵਿੱਚ ਇਸਨੂੰ ਦਮਕਦੇ ਹੋਏ ਦੇਖਕੇ ਇੱਕ ਅਨੋਖਾ ਅਨੁਭਵ ਹੁੰਦਾ ਹੈ।

ਭਵਨ ਨਿਰਮਾਣ ਕਲਾ

ਹਵਾ ਮਹਿਲ ਪੰਜ-ਮੰਜ਼ਿਲਾ ਨੋਕਦਾਰ ਸਤੰਭ ਦੀ ਬਣਾਵਟ ਵਿੱਚ ਪੁਰਾਤਨ ਇਮਾਰਤ ਹੈ ਜਿਸਦੀ ਉਚਾਈ 50 ਫੁੱਟ ਹੈ। ਮਹਿਲ ਦੀਆਂ ਸਭ ਤੋਂ ਉੱਪਰਲੀਆਂ ਤਿੰਨ ਮੰਜ਼ਿਲਾਂ ਦੀ ਚੌੜਾਈ ਇੱਕ ਕਮਰੇ ਜਿੰਨੀ ਹੈ ਤੇ ਨੀਚੇ ਦੀਆਂ ਦੋ ਮੰਜ਼ਿਲਾਂ ਦੇ ਸਾਹਮਣੇ ਖੁੱਲਾ ਵਿਹੜਾ ਵੀ ਹੈ। ਇਸਦੀ ਹਰ ਖਿੜਕੀ 'ਤੇ ਬਲੁਆ ਪੱਥਰ ਦੀ ਬੇਹੱਦ ਖੂਬਸੂਰਤ ਜਾਲਿਆਂ, ਕੰਗੂਰੇ ਤੇ ਗੁਮਬਦ ਬਣੇ ਹੋਏ ਹੰਨ। ਇਹ ਸੰਰਚਨਾ ਆਪਣੇ-ਆਪ ਵਿੱਚ ਅਨੇਕ ਅਰਧ ਅੱਠਬਾਹੀ ਝਰੋਖਿਆਂ ਨੂੰ ਸਮੇਟੇ ਹੋਏ ਹੈ ਜੋ ਕਿ ਦੁਨੀਆ ਵਿੱਚ ਇਸਨੂੰ ਬੇਮਿਸਾਲ ਬਣਾਉਂਦੀ ਹੈ। ਇਮਾਰਤ ਦੇ ਪਿੱਛੇ ਲੋੜ-ਅਧਾਰਿਤ ਕਮਰੇ ਹਨ ਜਿਹਨਾਂ ਦਾ ਨਿਰਮਾਣ ਥੰਮ੍ਹਾਂ ਤੇ ਵਰਾਂਡਿਆਂ ਦੇ ਨਾਲ ਕੀਤਾ ਗਿਆ ਹੈ ਤੇ ਇਹ ਭਵਨ ਦੇ ਉੱਪਰੀ ਹਿੱਸੇ ਤੱਕ ਐਵੇਂ ਹੀ ਹੈ। ਬਾਕੀ ਸ਼ਹਿਰ ਦੀ ਤਰ੍ਹਾਂ ਲਾਲ ਤੇ ਗੁਲਾਬੀ ਬਲੁਆ ਪੱਥਰਾਂ ਨਾਲ ਬਣਿਆ ਇਹ ਮਹਿਲ ਜੈਪੁਰ ਨੂੰ ਦਿੱਤੀ ਗਈ ਗੁਲਾਬੀ ਨਗਰ ਦੀ ਉਪਾਧੀ ਦੇ ਲਈ ਪੂਰਣ ਦ੍ਰਿਸ਼ਟਾਂਤ ਹੈ। ਹਵਾ ਮਹਿਲ ਦਾ ਸਾhਮਣੇ ਦਾ ਹਿੱਸਾ 953 ਬਰੀਕੀ ਨਾਲ ਤਰਾਸ਼ੇ ਝਰੋਖਿਆਂ ਨਾਲ ਸਾਜਿਆ ਹੋਇਆ ਹੈ। ਇਸਦੀ ਸੱਭਿਆਚਾਰਕ ਅਤੇ ਵਾਸਤੁਕਲਾ ਵਿਰਾਸਤ ਹਿੰਦੂ ਰਾਜਪੂਤ ਸ਼ਿਲਪ ਕਲਾ ਤੇ ਮੁਗ਼ਲ ਸ਼ੈਲੀ ਦਾ ਅਨੋਖਾ ਮੇਲ ਹੈ। ਉਦਾਹਰਨ ਲਈ ਇਸ ਵਿੱਚ ਫੁੱਲ-ਪੱਤਿਆਂ ਦੇ ਸੁੰਦਰ ਕੰਮ, ਗੱਡਣੀ ਤੇ ਵਿਸ਼ਾਲ ਥੰਮ੍ਹ ਰਾਜਪੂਤ ਸ਼ਿਲਪ ਕਲਾ ਦਾ ਪ੍ਰਦਰਸ਼ਨ ਕਰਦੇ ਹਨ ਤੇ ਨਾਲ-ਨਾਲ ਪੱਥਰ ਤੇ ਕੀਤੀ ਗਈ ਮੁਗ਼ਲ ਸ਼ੈਲੀ ਦੀ ਨੱਕਾਸ਼ੀ ਤੇ ਤਾਰਕਸ਼ੀ ਮੁਗਲ ਸ਼ਿਲਪ ਦੇ ਉਦਾਹਰਣ ਹਨ। ਹਵਾ ਮਹਿਲ ਮਹਾਰਾਜਾ ਜੈ ਸਿੰਘ ਦਾ ਪਸੰਦੀਦਾ ਤਫ਼ਰੀਹਗਾਹ ਸੀ ਕਿਉਂਕਿ ਇਸਦੀ ਅੰਦਰੂਨੀ ਸਾਜ-ਸੱਜਾ ਬਹੁਤ ਹੀ ਜ਼ਿਆਦਾ ਰੂਪਵੰਤ ਤੇ ਮਨਮੋਹਣੀ ਹੈ।

ਬਹਾਲੀ ਅਤੇ ਮੁਰੰਮਤ ਦਾ ਕੰਮ

ਹਵਾ ਮਹਿਲ ਦੀ ਦੇਖ-ਰੇਖ ਰਾਜਸਥਾਨ ਸਰਕਾਰ ਕਰਦੀ ਹੈ। 2005 ਵਿੱਚ ਕਰੀਬ 50 ਸਾਲਾਂ ਬਾਅਦ ਵੱਡੇ ਪੱਧਰ 'ਤੇ ਮਹਿਲ ਦੇ ਮੁਰੰਮਤ ਦਾ ਕੰਮ ਕਿੱਤਾ ਗਿਆ ਜਿਸਦੀ ਅਨੁਮਾਨਤ ਲਾਗਤ 45679 ਲੱਖ ਰੁਪਿਆਂ ਦੀ ਸੀ। ਕੁਛ ਕਾਰਪੋਰੇਟ ਸੈਕਟਰ ਵੀ ਜਿਸਦਾ ਯੂਨਿਟ ਟ੍ਰਸਟ ਆਫ਼ ਇੰਡਿਆ ( Unit Trust of India) ਜਿਹਨਾਂ ਨੇ ਹਵਾ ਮਹਿਲ ਦੀ ਸੰਭਾਲ ਦੀ ਜ਼ਿੰਮੇਦਾਰੀ ਲਈ ਹੋਈ ਹੈ।

ਸੈਲਾਨੀਆਂ ਸੰਬਧੀ ਜਾਣਕਾਰੀ

ਹਵਾ ਮਹਿਲ ਜੈਪੁਰ ਸ਼ਹਿਰ ਦੇ ਦੱਖਣੀ ਹਿੱਸੇ ਵਿੱਚ ਵੱਡੀ ਚੌਪਟ 'ਤੇ ਸਥਿੱਤ ਹੈ। ਜੈਪੁਰ ਸ਼ਹਿਰ ਭਾਰਤ ਦੇ ਸਾਰੇ ਪ੍ਰਮੁੱਖ ਸਹਿਰਾਂ ਦੀ ਸੜਕਾਂ, ਰੇਲ ਮਾਰਗ, ਤੇ ਹਵਾਈ ਮਾਰਗਾਂ ਨਾਲ ਸਿੱਧਾ ਜੁੜਿਆ ਹੈ। ਜੈਪੁਰ ਦਾ ਰੇਲਵੇ ਸ੍ਤਾਤਿਓਂ ਭਾਰਤੀ ਰੇਲ ਸੇਵਾ ਦੀ ਬ੍ਰੋਡਗੇਜ਼ ਲੈਣ ਨੈਟਵਰਕ ਦਾ ਕੇਂਦਰੀ ਸਟੇਸ਼ਨ ਹੈ। ਹਵਾ ਮਹਿਲ ਵਿੱਚ ਸਿੱਧੇ ਸਾਹਮਣੇ ਪ੍ਰਵੇਸ਼ ਦੀ ਉਪਲੱਬਧਤਾ ਨਹੀਂ ਹੈ। ਹਵਾ ਮਹਿਲ ਦੇ ਖੱਬੇ ਤੇ ਸੱਜੇ ਪਾਸੇ ਤੋਂ ਪ੍ਰਵੇਸ਼ ਕਰਨ ਲਈ ਮਾਰਗ ਬਣੇ ਹੋਏ ਹੰਨ।

ਹੋਰ ਵੇਖੋ

Categories:
Post a comment
Tips & Hints
Arrange By:
ITC Hotels
3 October 2012
The Hawa Mahal, built in 1799 has now become one of the major landmarks of Jaipur. The palace is shaped like a pyramid & is a five-storied building, with small windows, screens & arched walls.
Virendra Wadgama
15 April 2011
Hawa Mahal is historical place. It is not built in air, but has beautiful ventilation for air.
Load more comments
foursquare.com
Location
Map
Address

Kareng Ghar, Gangori Bazaar, J.D.A. Market, Kanwar Nagar, Jaipur, Rajasthan 302007

Get directions
Open hours
Mon-Sun 9:00 AM–4:30 PM
References

Hawa Mahal on Foursquare

ਹਵਾ ਮਹਿਲ on Facebook

Hotels nearby

See all hotels See all
The Lodge @ MI Road

starting $41

Kailash Hotel

starting $7

The Wall Street Hotel

starting $24

Hotel Savoy

starting $21

Haveli Kalwara

starting $24

Doongri Haveli

starting $21

Recommended sights nearby

See all See all
Add to wishlist
I've been here
Visited
ਜੰਤਰ ਮੰਤਰ (ਜੈਪੁਰ)
ਭਾਰਤ

ਜੰਤਰ ਮੰਤਰ, ਜੈਪੁਰ ਵਿੱਚ ਪੁਰਾਣੇ ਰਾਜ ਮਹਿਲ ਚੰਦਰਮਹਲ ਨਾਲ ਜੁੜੀ

Add to wishlist
I've been here
Visited
ਸਿਟੀ ਪੈਲੇਸ, ਜੈਪੁਰ
ਭਾਰਤ

ਸਿਟੀ ਪੈਲੇਸ, ਜੈਪੁਰ ਵਿੱਚ  'ਚੰਦਰਾਂ ਮਹਿਲ ਅਤੇ ਮੁਬਾਰਕ ਮਹਿਲ ਦੇ ਨਾਲ

Add to wishlist
I've been here
Visited
ਜਲ ਮਹਿਲ
ਭਾਰਤ

ਜਲ ਮਹਿਲ ਰਾਜਸਥਾਨ, ਭਾਰਤ ਦੀ ਰਾਜਧਾਨੀ ਜੈਪੁਰ ਦੇ ਮਾਨਸਾਗਰ ਝੀਲ ਦੇ ਮੱਧ ਵ

Add to wishlist
I've been here
Visited
Chand Baori
ਭਾਰਤ

Chand Baori is a tourist attraction, one of the Water wells in

Add to wishlist
I've been here
Visited
Raj Bhavan (Rajasthan)
ਭਾਰਤ

Raj Bhavan (Rajasthan) is a tourist attraction, one of the Royal

Add to wishlist
I've been here
Visited
Jaigarh Fort
ਭਾਰਤ

Jaigarh Fort is a tourist attraction, one of the Forts in Amber,

Add to wishlist
I've been here
Visited
ਆਮੇਰ ਦਾ ਕਿਲਾ
ਭਾਰਤ

ਆਮੇਰ ਦਾ ਕਿਲਾ ਜੈਪੁਰ, ਰਾਜਸਥਾਨ ਦੇ ਉਪਨਗਰ ਆਮੇਰ ਵਿੱਚ ਜੈ

Add to wishlist
I've been here
Visited
ਆਮੇਰ ਦਾ ਕਿਲਾ
ਭਾਰਤ

ਆਮੇਰ ਦਾ ਕਿਲਾ ਜੈਪੁਰ, ਰਾਜਸਥਾਨ ਦੇ ਉਪਨਗਰ ਆਮੇਰ ਵਿੱਚ ਜੈ

Similar tourist attractions

See all See all
Add to wishlist
I've been here
Visited
Seteais Palace
Portugal

Seteais Palace (Português: Palácio de Seteais) is a tourist a

Add to wishlist
I've been here
Visited
Alcázar of Seville
Spain

Alcázar of Seville (Español: Reales Alcázares de Sevilla) is a to

Add to wishlist
I've been here
Visited
ਅਰੀਫ਼ ਦੀ ਜੰਨਤ
Spain

ਆਰਿਫ਼ ਦੀ ਜੰਨਤ (ਅਰਬੀ: جَنَّة الْعَرِيف‎ Jannat al-‘Arīf, literal

Add to wishlist
I've been here
Visited
Peterhof
Russia

Peterhof (Русский: Петергоф (дворцово-парк

Add to wishlist
I've been here
Visited
Windsor Castle
United Kingdom

Windsor Castle is a tourist attraction, one of the Palaces in

See all similar places