ਸਵਾਤ ਜ਼ਿਲ੍ਹਾ

ਸਵਾਤ (ਪਸ਼ਤੋ:سوات, ਉਰਦੂ: سوات‎)ਪਾਕਿਸਤਾਨ ਦੇ ਉੱਤਰ ਪੱਛਮੀ ਸੀਮਾ ਪ੍ਰਾਂਤ ਦਾ ਇੱਕ ਜ਼ਿਲ੍ਹਾ ਅਤੇ ਸੁੰਦਰ ਘਾਟੀ ਹੈ। ਇਹ ਹਿੰਦੂ ਕੁਸ਼ ਲੜੀ ਵਿੱਚ ਉੱਠਦੀ ਸਵਾਤ ਦਰਿਆ ਦੀ ਉੱਪਰੀ ਵਾਦੀ ਹੈ। ਇਹ ਇਸਲਾਮਾਬਾਦ ਤੋਂ 160 ਕਿਮੀ ਦੀ ਦੂਰੀ ਉੱਤੇ ਸਥਿਤ ਹੈ। ਸੈਦੂ ਸ਼ਰੀਫ ਇੱਥੇ ਦੀ ਰਾਜਧਾਨੀ ਹੈ ਪਰ ਮਿੰਗੋਰਾ ਇੱਥੇ ਦਾ ਮੁੱਖ ਨਗਰ ਹੈ। ਇਸ ਘਾਟੀ ਦੀ ਸੁੰਦਰਤਾ ਨੂੰ ਵੇਖਦੇ ਹੋਏ ਇਸਨੂੰ ਪਾਕਿਸਤਾਨ ਦਾ ਸਵਿਟਜਰਲੈਂਡ ਵੀ ਕਿਹਾ ਜਾਂਦਾ ਹੈ।

ਇਹ ਖੈਬਰ ਪਖਤੂਨਖਵਾ ਵਿੱਚ (ਸਵਾਤ (ਰਿਆਸਤ) ਵੇਖੋ) ਇੱਕ ਰਿਆਸਤ ਸੀ ਜਿਸਨੂੰ 1969 ਵਿੱਚ ਭੰਗ ਕੀਤਾ ਗਿਆ ਸੀ। ਵਾਦੀ ਵਿੱਚ ਪਖਤੂਨ ਲੋਕ ਰਹਿੰਦੇ ਹਨ ਅਤੇ ਪਸ਼ਤੋ ਉਨ੍ਹਾਂ ਦੀ ਮੁੱਖ ਭਾਸ਼ਾ ਹੈ। ਹੋਰ ਨਿੱਕੀਆਂ ਭਾਸ਼ਾਵਾਂ ਵਿੱਚ ਟੋਰਵਾਲੀ, ਗੋਜਰੀ, ਹਿੰਦਕੋ ਅਤੇ ਕਲਾਮੀ ਵੀ ਸ਼ਾਮਲ ਹਨ।

Listed in the following categories:
ਇੱਕ ਟਿੱਪਣੀ ਪੋਸਟ
ਸੁਝਾਅ ਅਤੇ ਸੰਕੇਤ
ਦੁਆਰਾ ਪ੍ਰਬੰਧ ਕਰੋ:
ਸਵਾਤ ਜ਼ਿਲ੍ਹਾ ਲਈ ਅਜੇ ਤਕ ਕੋਈ ਸੁਝਾਅ ਅਤੇ ਸੰਕੇਤ ਨਹੀਂ ਹਨ. ਹੋ ਸਕਦਾ ਹੈ ਕਿ ਤੁਸੀਂ ਪਹਿਲੇ ਯਾਤਰੀਆਂ ਲਈ ਉਪਯੋਗੀ ਜਾਣਕਾਰੀ ਪੋਸਟ ਕਰਨ ਵਾਲੇ ਹੋ? :)
Pearl Continental Peshawar

ਸ਼ੁਰੂ $94

Pearl Continental Muzaffarabad

ਸ਼ੁਰੂ $104

Shelton's Green

ਸ਼ੁਰੂ $33

Bhurban Apartments Murree

ਸ਼ੁਰੂ $39

VIP Guesthouse

ਸ਼ੁਰੂ $80

Bhurban Apartments

ਸ਼ੁਰੂ $24

ਨੇੜਲੀਆਂ ਸਿਫਾਰਸ਼ ਕੀਤੀਆਂ ਥਾਵਾਂ

ਸਾਰੇ ਦੇਖੋ ਸਾਰੇ ਦੇਖੋ
ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Gharm-Chashma

Gharm-Chashma is a hot spring in the mountains of the Ishkoshim Range

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Tirich Mir

Tirich Mir (alternatively Terich Mir and Terichmir) is the highest

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
ਹਿੰਦੂ ਕੁਸ਼

ਹਿੰਦੂ ਕੁਸ਼ (ਪਸ਼ਤੋ/ਫ਼ਾਰਸੀ: ھندوکُش), ਜਿਹਨੂੰ ਪਾਰੀਯਾਤਰ ਪਰਬਤ (ਸੰਸਕ੍ਰਿ

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Takht Bhai

Takht Bahi (or Takhtbai or Takht-i-Bahi) is a Buddhist monastic

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Makra Peak

Makra is a scenic peak in the Hazara region of the Himalayas in

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Muzaffarabad Fort

Muzaffarabad Fort - there are two historical forts on opposite sides

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Bala Hisar Fort

Bala Hisar Fort is one of the most historic places of Peshawar. The

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
ਕਿਲ੍ਹਾ ਜਮਰੌਦ

ਕਿਲ੍ਹਾ ਜਮਰੌਦ ਬਾਬ-ਏ-ਖ਼ੈਬਰ ਦੇ ਨਾਲ ਅਤੇ ਖ਼ੈਬਰ ਦੱਰੇ ਦੇ ਅੱਗੇ ਪਾਕਿਸਤਾਨ

ਇਸੇ ਤਰ੍ਹਾਂ ਦੇ ਯਾਤਰੀ ਆਕਰਸ਼ਣ

ਸਾਰੇ ਦੇਖੋ ਸਾਰੇ ਦੇਖੋ
ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Chaco Culture National Historical Park

Chaco Culture National Historical Park is a United States National

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Trolltunga

Trolltunga is a piece of rock that stands horizontally out of the

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
White Cliffs of Dover

The White Cliffs of Dover are cliffs which form part of the British

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Dune of Pilat

The Dune of Pilat (French: Dune du Pilat, official name), also called

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Balanced Rock

Balanced Rock is one of the most popular features of Arches National

ਮਿਲਦੇ-ਜੁਲਦੇ ਸਾਰੇ ਸਥਾਨ ਵੇਖੋ