ਅਲ-ਅਜ਼ਹਰ ਯੂਨੀਵਰਸਿਟੀ

ਅਲ-ਅਜ਼ਹਰ ਯੂਨੀਵਰਸਿਟੀ (/ˈɑːzhɑːr/ AHZ-har; ਅਰਬੀ: {{{1}}} Jāmiʻat al-Azhar (al-Sharīf), IPA: ],) ਕਾਹਿਰਾ, ਮਿਸਰ ਵਿਚ ਇਕ ਯੂਨੀਵਰਸਿਟੀ ਹੈ। ਇਸਲਾਮੀ ਕਾਹਿਰਾ ਵਿਚ ਅਲ-ਅਜ਼ਹਰ ਮਸਜਿਦ ਨਾਲ ਜੁੜੀ, ਇਹ ਮਿਸਰ ਦੀ ਸਭ ਤੋਂ ਪੁਰਾਣੀ ਡਿਗਰੀ-ਬਖਸ਼ ਯੂਨੀਵਰਸਿਟੀ ਹੈ ਅਤੇ ਇਸ ਨੂੰ" ਸੁੰਨੀ ਇਸਲਾਮ ਦੀ ਸਭ ਤੋਂ ਮਸ਼ਹੂਰ ਯੂਨੀਵਰਸਿਟੀ "ਵਜੋਂ ਜਾਣਿਆ ਜਾਂਦਾ ਹੈ। ਉੱਚ ਸਿੱਖਿਆ ਦੇ ਇਲਾਵਾ, ਅਲ-ਅਜ਼ਹਰ ਲਗਭਗ 20 ਲੱਖ ਵਿਦਿਆਰਥੀਆਂ ਵਾਲੇ ਇੱਕ ਸਕੂਲਾਂ ਦੇ ਇੱਕ ਰਾਸ਼ਟਰੀ ਨੈਟਵਰਕ ਦੀ ਨਿਗਰਾਨੀ ਕਰਦੀ ਹੈ।  1996 ਨੂੰ ਮਿਸਰ ਵਿੱਚ 4000 ਤੋਂ ਵੱਧ ਸਿੱਖਿਆ ਸੰਸਥਾਵਾਂ ਯੂਨੀਵਰਸਿਟੀ ਨਾਲ ਸਬੰਧਿਤ ਸਨ।

ਇਸਦੀ  ਸਥਾਪਨਾ 970 ਜਾਂ 972 ਵਿੱਚ ਫ਼ਾਤਮੀ ਸਲਤਨਤ ਨੇ ਇਸਲਾਮੀ ਸਿੱਖ਼ਿਆ ਦੇ ਇੱਕ ਕੇਂਦਰ ਦੇ ਤੌਰ ਤੇ ਕੀਤੀ ਸੀ। ਇਸਦੇ ਵਿਦਿਆਰਥੀਆਂ ਨੂੰ ਕੁਰਆਨ ਅਤੇ ਇਸਲਾਮੀ ਕਾਨੂੰਨ ਵਿਸਥਾਰ ਵਿੱਚ ਪੜ੍ਹਾਇਆ ਜਾਂਦਾ, ਅਤੇ ਤਰਕ, ਵਿਆਕਰਣ, ਭਾਸ਼ਣ-ਕਲਾ ਅਤੇਪ ਇਹ ਵੀ ਕਿ ਚੰਦਰਮਾ ਦੇ ਪੜਾਆਂ ਦੀ ਗਣਨਾ ਕਿਵੇਂ ਕੀਤੀ ਜਾਵੇ। ਇਹ ਦੁਨੀਆ ਦੀਆਂ ਸਭ ਤੋਂ ਪਹਿਲਾਂ ਯੂਨੀਵਰਸਿਟੀਆਂ ਵਿੱਚੋਂ ਇੱਕ ਸੀ, ਅਤੇ ਅਰਬੀ ਸੰਸਾਰ ਵਿੱਚ ਕੇਵਲ ਇੱਕ ਹੀ ਹੈ ਜੋ ਆਧੁਨਿਕ ਯੁਨੀਵਰਸਿਟੀ ਦੇ ਤੌਰ ਤੇ ਚੱਲ ਰਹੀ ਹੈ, ਜਿਸ ਵਿੱਚ ਪਾਠਕ੍ਰਮ ਵਿੱਚ ਧਰਮ-ਨਿਰਪੱਖ ਵਿਸ਼ੇ ਵੀ ਸ਼ਾਮਲ ਹਨ। ਅੱਜ ਇਹ ਦੁਨੀਆ ਵਿਚ ਅਰਬੀ ਸਾਹਿਤ ਅਤੇ ਇਸਲਾਮਿਕ ਸਿੱਖਿਆ ਦਾ ਮੁੱਖ ਕੇਂਦਰ ਹੈ।  1961 ਵਿਚ ਹੋਰ ਗੈਰ-ਧਾਰਮਿਕ ਵਿਸ਼ਿਆਂ ਨੂੰ ਇਸਦੇ ਪਾਠਕ੍ਰਮ ਵਿਚ ਸ਼ਾਮਲ ਕੀਤਾ ਗਿਆ ਸੀ।

ਇਸਦਾ ਉਦੇਸ਼ ਇਸਲਾਮ ਅਤੇ ਇਸਲਾਮਿਕ ਸਭਿਆਚਾਰ ਦਾ ਪ੍ਰਸਾਰ ਕਰਨਾ ਹੈ। ਇਸ ਲਈ, ਇਸਦੇ ਇਸਲਾਮਿਕ ਵਿਦਵਾਨ (ਉਲਮਾ) ਮੁਸਲਿਮ ਵਿਅਕਤੀਆਂ ਅਤੇ ਸਮਾਜਾਂ ਲਈ ਸਹੀ ਆਚਰਨ ਦੇ ਸੰਬੰਧ ਵਿੱਚ ਸੁੰਨੀ ਇਸਲਾਮੀ ਦੁਨੀਆ ਭਰ ਤੋਂ ਉਨ੍ਹਾਂ ਨੂੰ ਪੇਸ਼ ਕੀਤੇ ਗਏ ਵਿਵਾਦਾਂ ਬਾਰੇ ਹੁਕਮ (ਫਤਵੇ) ਜਾਰੀ ਕਰਦੇ ਹਨ। ਅਲ-ਅਜ਼ਹਰ ਮਿਸਰੀ ਸਰਕਾਰ ਦੇ ਨਿਯੁਕਤ ਪ੍ਰਚਾਰਕਾਂ ਨੂੰ ਦਾਅਵਾ ਦੀ ਵੀ ਸਿਖਲਾਈ ਦਿੰਦੀ ਹੈ। []

ਇਸਦੀ ਲਾਇਬਰੇਰੀ ਮਿਸਰ ਵਿੱਚ ਕੇਵਲ ਮਿਸਰੀ ਨੈਸ਼ਨਲ ਲਾਇਬ੍ਰੇਰੀ ਅਤੇ ਆਰਕਾਈਵਜ਼ ਤੋਂ ਬਾਅਦ ਦੂਜੀ ਮਹੱਤਵਪੂਰਨ ਲਾਇਬਰੇਰੀ ਮੰਨੀ ਜਾਂਦੀ ਹੈ। ਮਈ 2005 ਵਿਚ ਅਲ-ਅਜ਼ਹਰ ਨੇ ਦੁਬਈ ਸੂਚਨਾ ਤਕਨਾਲੋਜੀ ਉਦਯੋਗ ਨਾਲ ਭਾਈਵਾਲੀ ਕੀਤੀ, ਆਈ.ਟੀ. ਸਿੱਖਿਆ ਪ੍ਰੋਜੈਕਟ (ਆਈ.ਈ.ਈ.ਟੀ.ਪੀ.) ਨੇ ਐਚ.ਐਚ. ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਪ੍ਰੋਜੈਕਟ ਅਲ ਅਜ਼ਹਰ ਲਿਪੀਆਂ ਦੀ ਸੰਭਾਲ ਕਰਨ ਅਤੇ ਉਨ੍ਹਾਂ ਨੂੰ ਆਨ ਲਾਈਨ ਪਬਲਿਸ਼ ("ਅਲ-ਅਜ਼ਹਰ ਔਨਲਾਈਨ ਪ੍ਰੋਜੈਕਟ") ਕਰਨ ਅਤੇ ਅਖ਼ੀਰ ਨੂੰ ਲਾਇਬਰੇਰੀ ਦੇ ਸਾਰੇ ਦੁਰਲਭ ਖਰੜਿਆਂ, ਜਿਸ ਵਿਚ ਤਕਰੀਬਨ 70 ਲੱਖ ਪੇਜ ਸਾਮੱਗਰੀ ਸ਼ਾਮਲ ਹੈ, ਨੂੰ ਆਨਲਾਇਨ ਪਬਲਿਸ਼ ਕਰਨਾ ਸ਼ੁਰੂ ਕੀਤਾ।

Listed in the following categories:
ਇੱਕ ਟਿੱਪਣੀ ਪੋਸਟ
ਸੁਝਾਅ ਅਤੇ ਸੰਕੇਤ
ਦੁਆਰਾ ਪ੍ਰਬੰਧ ਕਰੋ:
beniskander
15 June 2014
Imtihan Syafawi & Taayeen Fourth Year.
Mohd Faiz
10 December 2011
Mari bertalaqqi!
Victoria Azur Hotel

ਸ਼ੁਰੂ $16

Windsor Hotel Cairo

ਸ਼ੁਰੂ $28

Cairo Khan Hotel

ਸ਼ੁਰੂ $39

Cairo Khan Hotel

ਸ਼ੁਰੂ $0

Garden View Hostel

ਸ਼ੁਰੂ $14

City Plaza Hostel

ਸ਼ੁਰੂ $25

ਨੇੜਲੀਆਂ ਸਿਫਾਰਸ਼ ਕੀਤੀਆਂ ਥਾਵਾਂ

ਸਾਰੇ ਦੇਖੋ ਸਾਰੇ ਦੇਖੋ
ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Khan el-Khalili

Khan el-Khalili (Arabic: خان الخليلي‎) is a major souk in the Islamic

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Al-Hussein Mosque

Al-Hussein Mosque (Arabic: مسجد الإمام الحسين‎; alternative tra

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Al-Azhar Park

Al-Azhar Park is a public park located in Cairo, Egypt.

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Bab Zuweila

Bab Zuweila is a medieval gate in Cairo, which is still standing in

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Blue Mosque, Cairo

The Blue Mosque (or the Aqsunqur Mosque) located in Cairo, Egypt is

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
City of the Dead (Cairo)

City of the Dead (Qarafa, Arafa) is a four mile long cemetery from

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Abdeen Palace

Abdeen Palace (العربية. قصر عابدين) is a historic Cairo palace, a

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Mosque-Madrassa of Sultan Hassan

The Sultan Hassan Mosque is considered stylistically the most compact

ਇਸੇ ਤਰ੍ਹਾਂ ਦੇ ਯਾਤਰੀ ਆਕਰਸ਼ਣ

ਸਾਰੇ ਦੇਖੋ ਸਾਰੇ ਦੇਖੋ
ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Selimiye Mosque (Edirne)

The Selimiye Mosque (Türkçe. Selimiye Camii) is an Ottoman mosque in t

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Mosque of Muhammad Ali

The Mosque of Muhammad Ali Pasha or Alabaster Mosque (Arabic: مسجد محم

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Divriği Great Mosque

Divriği Great Mosque and Hospital (Turkish: Divriği Ulu Cami ve D

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Magok-i-Attari Mosque

Magok-i-Attari Mosque is a historical mosque in Bukhara, Uzbekistan.

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
مسجد الجمعة في دربند

 памятник архитектуры (федеральный)

ਮਿਲਦੇ-ਜੁਲਦੇ ਸਾਰੇ ਸਥਾਨ ਵੇਖੋ