ਜਮਾਲੀ ਕਮਾਲੀ ਦਾ ਮਕਬਰਾ ਅਤੇ ਮਸੀਤ

ਜਮਾਲੀ ਕਮਾਲੀ ਦਾ ਮਕਬਰਾ ਅਤੇ ਮਸੀਤ, ਦੋ ਤਕਰੀਬਨ ਜੁੜਵਾਂ ਇਤਿਹਾਸਕ ਯਾਦਗਾਰੀ ਇਮਾਰਤਾਂ ਹਨ ਜੋ ਭਾਰਤ ਦੇ ਮਹਿਰੌਲੀ ਇਲਾਕੇ ਵਿੱਚ ਕੁਤਬ ਮੀਨਾਰ ਦੇ ਨਜਦੀਕ ਸਥਿਤ ਹਨ। ਇਹ ਸੰਤ ਸ਼ੇਖ ਫ਼ਜ਼ਲਉੱਲਾਹ ,ਜੋ ਸ਼ੇਖ ਜਮਾਲੀ ਕੰਬੋਹ ਜਾਂ ਜਲਾਲ ਖਾਨ ਵਜੋਂ ਵੀ ਜਾਣਿਆ ਜਾਂਦਾ ਹੈ ਮੁਗਲ ਸਲਤਨਤ ਕਾਲ ਤੋਂ ਪਹਿਲਾਂ ਲੋਧੀ ਸਲਤਨਤ ਦੇ ਕਾਲ ਦੌਰਾਨ ਹੋਏ ਹਨ, ਦੀ ਯਾਦਗਾਰ ਵਜੋਂ ਉਸਾਰਿਆ ਹੋਇਆ ਹੈ।ਇਹ ਸਮਾਂ ਸਿਕੰਦਰ ਲੋਧੀ ਦੇ ਸਮੇਂ ਤੋਂ ਲੈ ਕੇ ਬਾਬਰ ਅਤੇ ਹਮਾਯੂੰ ਦੇ ਕਾਲ ਦਰਮਿਆਨ ਪੈਂਦਾ ਹੈ।ਸ਼ੇਖ ਜਮਾਲੀ ਕੰਬੋਹ ਜਾਂ ਜਮਾਲੀ ਉਸ ਸਮੇਂ ਦਾ ਇੱਕ ਸਤਿਕਾਰਤ ਸੂਫ਼ੀ ਸੰਤ ਅਤੇ ਸ਼ਾਇਰ ਸੀ।ਦੂਸਰੇ ਸ਼ਖਸ ਕਮਾਲੀ ਬਾਰੇ ਜਿਆਦਾ ਜਾਣਕਾਰੀ ਨਹੀਂ ਮਿਲਦੀ ਪਰ ਇਹਨਾ ਦੋਹਵਾਂ ਦੇ ਨਾਮ ਇਤਿਹਾਸ ਵਿੱਚ ਜਮਾਲੀ ਕਮਾਲੀ ਵਜੋਂ ਇਕੱਠੇ ਹੀ ਆਓਂਦੇ ਹਨ ਅਤੇ ਇਹਨਾ ਦੀਆਂ ਕਬਰਾਂ ਵੀ ਇਕੱਠੀਆਂਹੀ ਨਾਲੋ ਨਾਲ ਬਣੀਆਂ ਹੋਈਆਂ ਹਨ।ਇਹ ਮਸੀਤ ਅਤੇ ਮਕਬਰਾ 1528-1529, ਵਿੱਚ ਉਸਾਰਿਆ ਗਿਆ ਸੀ ਅਤੇ ਜਮਾਲੀ ਨੂੰ 1535 ਵਿੱਚ, ਜਦ ਉਸਦੀ ਮੌਤ ਹੋਈ , ਮਕਬਰੇ ਵਿਚ ਦਫਨਾਇਆ ਗਿਆ ਸੀ।

...

ਮਸੀਤ ਦੀ ਬਣਤਰ

ਜਮਾਲੀ ਕਮਾਲੀ ਦੀ ਮਸੀਤ ਇਸ ਦੇ ਇਰਦ ਗਿਰਦ ਫੈਲੇ ਬਾਗ ਵਿਚ ਬਣੀ ਹੋਈ ਹੈ।ਇਹ ਪਹਿਲਾਂ 1528-29,ਵਿਚ ਬਣਾਈ ਗਈ ਸੀ।ਇਹ ਲਾਲ ਪੱਥਰ ਅਤੇ ਸੰਗਮਰਮਰ ਨਾਲ ਬਣਾਈ ਹੋਈ ਹੈ।ਇਹ ਭਾਰਤ ਵਿੱਚ ਮੁਢਲੇ ਮੁਗਲ ਕਾਲ ਦੀ ਮੁਗ਼ਲ ਇਮਾਰਤਸਾਜ਼ੀ ਦਾ ਨਮੂਨਾ ਕਹੀ ਜਾਂਦੀ ਹੈ।ਇਸ ਵਿੱਚ ਪੰਜ ਡਾਟਾਂ ਹਨ ਅਤੇ ਸਭ ਤੋਂ ਵੱਡੀ ਡਾਟ ਵਿਚਕਾਰ ਪੈਂਦੀ ਹੈ ਜਿਸ ਤੇ ਇੱਕ ਵੱਡ ਅਕਾਰੀ ਗੁੰਬਦ ਬਣਿਆ ਹੋਇਆ ਹੈ।ਡਾਟਾਂ ਤੇ ਕੁਰਾਨ ਦੀਆਂ ਆਇਤਾਂ ਉਕਰੀਆਂ ਹੋਈਆਂ ਹਨ।

ਮਕਬਰੇ ਦੀ ਬਣਤਰ

ਜਮਾਲੀ ਕਮਾਲੀ ਦਾ ਮਕਬਰਾ 7.6 ਮੀਟਰ ਉੱਚਾ ਵਰਗਾਕਾਰ ਮਕਬਰਾ ਹੈ ਜਿਸਦੀ ਛੱਤ ਸਪਾਟ ਹੈ।ਇਸ ਦੇ ਅੰਦਰ ਛੱਤ ਤੇ ਅਤੇ ਦੀਵਾਰਾਂ ਤੇ ਗੂਹੜੇ ਲਾਲ ਅਤੇ ਨੀਲੇ ਰੰਗ ਨਾਲ ਮੀਨਾਕਾਰੀ ਕੀਤੀ ਹੋਈ ਹੈ ਅਤੇ ਇਹਨਾ ਤੇ ਕੁਰਾਨ ਦੀਆਂ ਆਇਤਾਂ ਅਤੇ ਜਮਾਲੀ ਦੇ ਸ਼ਿਅਰ ਉਕ੍ਰੇ ਹੋਏ ਹਨ।

Listed in the following categories:
ਇੱਕ ਟਿੱਪਣੀ ਪੋਸਟ
ਸੁਝਾਅ ਅਤੇ ਸੰਕੇਤ
ਦੁਆਰਾ ਪ੍ਰਬੰਧ ਕਰੋ:
ਜਮਾਲੀ ਕਮਾਲੀ ਦਾ ਮਕਬਰਾ ਅਤੇ ਮਸੀਤ ਲਈ ਅਜੇ ਤਕ ਕੋਈ ਸੁਝਾਅ ਅਤੇ ਸੰਕੇਤ ਨਹੀਂ ਹਨ. ਹੋ ਸਕਦਾ ਹੈ ਕਿ ਤੁਸੀਂ ਪਹਿਲੇ ਯਾਤਰੀਆਂ ਲਈ ਉਪਯੋਗੀ ਜਾਣਕਾਰੀ ਪੋਸਟ ਕਰਨ ਵਾਲੇ ਹੋ? :)
8.6/10
19,817 ਲੋਕ ਇੱਥੇ ਆਏ ਹਨ
68, Masjid Moth Rd, Masjid Moth Village, South Extension II, New Delhi, Delhi 110049, ਭਾਰਤ

ਜਮਾਲੀ ਕਮਾਲੀ ਦਾ ਮਕਬਰਾ ਅਤੇ ਮਸੀਤ on Facebook

Hotels near ਜਮਾਲੀ ਕਮਾਲੀ ਦਾ ਮਕਬਰਾ ਅਤੇ ਮਸੀਤ

ਸਾਰੇ ਹੋਟਲ ਵੇਖੋ ਸਾਰੇ ਦੇਖੋ
FabHotel BMK Greater Kailash

ਸ਼ੁਰੂ $29

Hotel The JK @ Nehru Place

ਸ਼ੁਰੂ $72

Rockland Hotel C R Park

ਸ਼ੁਰੂ $54

OYO 5378 South Paradise

ਸ਼ੁਰੂ $29

Comfy Corporate Park Hotel

ਸ਼ੁਰੂ $41

The Mystic Soul

ਸ਼ੁਰੂ $12

Things to do near ਜਮਾਲੀ ਕਮਾਲੀ ਦਾ ਮਕਬਰਾ ਅਤੇ ਮਸੀਤ

ਸਾਰੇ ਦੇਖੋ ਸਾਰੇ ਦੇਖੋ
ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Dilli Haat

Dilli Haat is a combination food plaza and craft bazaar located in the

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Lodi Gardens

Lodi Gardens (Hindi: लोधी बाग़, Urdu: لودھی باغ) is a park in De

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Khirki Masjid

Khirki Masjid, approached from the Khirki village in South Delhi and

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Sultan Ghari

Sultan Ghari was the first Islamic Mausoleum (tomb) built in 1231 AD

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Barakhamba

Barakhamba, also known as Barakhamba Monument, is a fourteenth century

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Chausath Khamba

Chausath Khamba, also spelt Chaunsath Khamba, is a tomb built during

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
ਨਿਜ਼ਾਮੁਦੀਨ ਦਰਗਾਹ

 ਨਿਜ਼ਾਮੁਦੀਨ ਦਰਗਾਹ (Urdu: نظام الدّین درگاہ‎, Hindi: निज़ामुद्दीन

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
ਕਮਲ ਮੰਦਿਰ

ਕਮਲ ਮੰਦਿਰ (english : lotus Temple)  ਦਿੱਲੀ ਵਿਚ ਸਥਿਤ

ਇਸੇ ਤਰ੍ਹਾਂ ਦੇ ਯਾਤਰੀ ਆਕਰਸ਼ਣ

ਸਾਰੇ ਦੇਖੋ ਸਾਰੇ ਦੇਖੋ
ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Murat Paşa Mosque

The Murat Paşa Mosque (Turkish: Murat Paşa Camii) is an Ottoman m

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Blue Mosque, Tabriz

The Blue Mosque (فارسی. مسجد کبود Masjed-e Kabud, azərbaycanca

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Hassan II Mosque

The Hassan II Mosque (العربية. مسجد الحسن الثاني), locate

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
ਜਾਮਾ ਮਸਜਿਦ, ਦਿੱਲੀ

ਜਾਮਾ ਮਸਜਿਦ (ਫ਼ਾਰਸੀ: مسجد جھان نما) ਦਾ ਨਿਰਮਾਣ ਸੰਨ 1656 ਵਿਚ ਮੁਗ਼ਲ ਸਮਰ

ਇਛਾ ਸੂਚੀ ਵਿਚ ਪਾਓ
ਮੈਂ ਇਥੇ ਆਇਆ ਹਾਂ
ਦਾ ਦੌਰਾ ਕੀਤਾ
Mosque of Cristo de la Luz

Christ of the Light or Cristo de la Luz is the only of the ten former

ਮਿਲਦੇ-ਜੁਲਦੇ ਸਾਰੇ ਸਥਾਨ ਵੇਖੋ